avoid wasting food

avoid wasting food: ਅੰਨ੍ਹ ਦੀ ਬਰਬਾਦੀ ਕਰਨ ਤੋਂ ਬਚੋ

0
ਅੰਨ੍ਹ ਦੀ ਬਰਬਾਦੀ ਕਰਨ ਤੋਂ ਬਚੋ avoid wasting food ਭੋਜਨ ਜੀਵਨ ਲਈ ਬੁਨਿਆਦੀ ਜ਼ਰੂਰਤ ਭਰਪੇਟ ਪੌਸ਼ਟਿਕ ਜੀਵਨ ਅਤੇ ਇਸ ਦੀ ਸੁਰੱਖਿਆ ਹਰ ਮਨੁੱਖ ਦਾ ਬੁਨਿਆਦੀ...
LPG Gas

ਐੱਲਪੀਜੀ ਗੈਸ ਹੋ ਗਈ ਮਹਿੰਗੀ, ਕੰਜੂਸ ਬਣ ਕੇ ਕਰੋ ਵਰਤੋਂ

ਐੱਲਪੀਜੀ ਗੈਸ ( LPG gas ) ਹੋ ਗਈ ਮਹਿੰਗੀ, ਕੰਜੂਸ ਬਣ ਕੇ ਕਰੋ ਵਰਤੋਂ ਐੱਲਪੀਜੀ ਜਾਂ ਤੁਸੀਂ ਖਾਣਾ ਬਣਾਉਣ ਲਈ ਜਿਸ ਗੈਸ ਦੀ ਵਰਤੋਂ ਆਪਣੀ...
Kitchen Gardening Tips in punjabi

Kitchen Gardening Tips: ਕਿਚਨ ਗਾਰਡਨ ਨੂੰ ਬਣਾਓ ਹਰਿਆ-ਭਰਿਆ

0
ਕਿਚਨ ਗਾਰਡਨ ਨੂੰ ਬਣਾਓ ਹਰਿਆ-ਭਰਿਆ ਵੈਸੇ ਤਾਂ ਮਾਨਸੂਨ 'ਚ ਪੌਦਿਆਂ ਨੂੰ ਪਾਣੀ ਖੂਬ ਮਿਲ ਹੀ ਜਾਂਦਾ ਹੈ ਪਰ ਬਹੁਤਾਤ ਹਰ ਚੀਜ਼ 'ਚ ਖਰਾਬ ਹੁੰਦੀ ਹੈ...
Amazing and Useful Kitchen Tips in Punjabi

Kitchen Tips in Punjabi: ਰਸੋਈ ਨਾਲ ਜੁੜੀਆਂ ਕੁਝ ਕੰਮ ਦੀਆਂ ਗੱਲਾਂ

0
ਰਸੋਈ ਨਾਲ ਜੁੜੀਆਂ ਕੁਝ ਕੰਮ ਦੀਆਂ ਗੱਲਾਂ Amazing and Useful Kitchen Tips in Punjabi: ਦਾਲ-ਚੌਲ ਪਕਾਉਣ ਤੋਂ ਪਹਿਲਾਂ ਸਾਫ਼ ਪਾਣੀ ਨਾਲ ਧੋ ਕੇ ਅੱਧਾ...
serve-as-much-food-as-you-wish

Food Serve: ਜਿੰਨੀ ਇੱਛਾ, ਥਾਲੀ ‘ਚ ਓਨਾ ਹੀ ਪਰੋਸੋ ਭੋਜਨ

0
ਜੇਕਰ ਤੁਸੀਂ ਕਿਸੇ ਵੀ ਭੋਜ 'ਚ ਦੇਖੋ ਤਾਂ ਅਜਿਹੇ ਬਹੁਤ ਸਾਰੇ ਲੋਕ ਮਿਲ ਜਾਣਗੇ, ਜੋ ਪਰੋਸ ਤਾਂ ਜ਼ਿਆਦਾ ਲੈਂਦੇ ਹਨ ਪਰ ਖਾ ਨਹੀਂ ਪਾਉਂਦੇ ਅਤੇ ਜੂਠ ਛੱਡ ਦਿੰਦੇ ਹਨ ਤੁਸੀਂ ਕਿਤੇ ਵੀ ਜਾਓ, ਹਮੇਸ਼ਾ ਧਿਆਨ ਰੱਖੋ ਕਿ ਜੋ ਖਾਧ ਪਦਾਰਥ ਤੁਹਾਨੂੰ ਪਸੰਦ ਹੈ, ਉਹ ਹੀ ਪਰੋਸੋ ਅਤੇ ਸਿਰਫ਼ ਓਨਾ ਹੀ ਲਓ, ਜਿੰਨਾ ਤੁਸੀਂ ਖਾ ਸਕਦੇ ਹੋ ਪਰ ਜੇਕਰ ਇਹ ਪ੍ਰੋਗਰਾਮ ਤੁਹਾਡੇ ਵੱਲੋਂ ਜਾਂ ਤੁਹਾਡੇ ਘਰ ਹੀ ਕਰਵਾਇਆ ਜਾ ਰਿਹਾ ਹੈ ਤਾਂ ਖਾਸ ਧਿਆਨ ਰੱਖੋ ਕਿ ਖਾਣ ਦੀ ਥਾਂ 'ਤੇ ਇੱਕ ਬੈਨਰ ਲਾ ਕੇ ਵੀ ਲੋਕਾਂ ਨੂੰ ਜੂਠ ਨਾ ਛੱਡਣ ਲਈ ਜਾਗਰੂਕ ਕਰ ਸਕਦੇ ਹੋ

ਤਾਜ਼ਾ

Shabari: ਪ੍ਰੇਮ ਦੀਵਾਨੀ ਸ਼ਬਰੀ ਦੀ ਅਮਰ ਕਹਾਣੀ

0
Shabari: ਪ੍ਰੇਮ ਦੀਵਾਨੀ ਸ਼ਬਰੀ ਦੀ ਅਮਰ ਕਹਾਣੀ ‘ਸ਼ਬਰੀ’ ਇੱਕ ਅਜਿਹਾ ਨਾਂਅ ਜੋ ਅਧਿਆਤਮ ਦੇ ਮਾਰਗ ’ਤੇ ਚੱਲਣ ਵਾਲੀਆਂ ਹਸਤੀਆਂ ’ਚ ਇੱਕ ਖਾਸ ਪਹਿਚਾਣ ਰੱਖਦਾ ਹੈ...

ਕਲਿਕ ਕਰੋ

518FansLike
7,877FollowersFollow
371FollowersFollow
23FollowersFollow
95,097FollowersFollow
35,500SubscribersSubscribe

ਵਿਸ਼ੇਸ਼

ਪੁਰਾਣਾ

ਪੂਜਨੀਕ ਗੁਰੂ ਜੀ ਦਾ ਆਨਲਾਈਨ ਸਤਿਸੰਗ ਸੁਣ ਕੇ ਹੋਇਆ ਪ੍ਰਭਾਵਿਤ

0
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਚਨਾਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ’ਚ ਨੌਜਵਾਨ ਨਸ਼ੇ ਛੱਡ ਰਹੇ ਹਨ...

Healthy: ਨਾ ਵਧੇ ਢਿੱਡ, ਰਹੋ ਹੈਲਦੀ-ਹੈਲਦੀ

0
ਨਾ ਵਧੇ ਢਿੱਡ, ਰਹੋ ਹੈਲਦੀ-ਹੈਲਦੀ healthy ਹੈਲਦੀ ਫੂਡ ਸਾਡੇ ਸਰੀਰ ਨੂੰ ਸਿਹਤਮੰਦ ਰੱਖਦਾ ਹੈ ਅਤੇ ਮਨ ਨੂੰ ਪ੍ਰਫੁੱਲ ਆਧੁਨਿਕ ਲਾਈਫਸਟਾਈਲ ਅਨੁਸਾਰ ਅਸੀਂ ਹਮੇਸ਼ਾ ਹੈਲਦੀ ਹੀ...

Avtar Day MSG: ਪੂਜੀਨਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ 101ਵੇਂ ਪਵਿੱਤਰ ਅਵਤਾਰ ਦਿਵਸ ‘ਤੇ...

0
ਪੂਜੀਨਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ 101ਵੇਂ ਪਵਿੱਤਰ ਅਵਤਾਰ ਦਿਵਸ 'ਤੇ ਵਿਸ਼ੇਸ਼ Avtar Day MSG, ''ਰੱਬੀ ਜਲਾਲ ਖਿੜ ਉੱਠੀ ਫਿਜ਼ਾਏਂ, ਪਿਆਰੇ ਸ਼ਾਹ ਸਤਿਨਾਮ...

ਇੱਸਰ ਆ, ਦਲੀਦਰ ਜਾ…. lohri

0
ਇੱਸਰ ਆ, ਦਲੀਦਰ ਜਾ....lohri ਅਮਨਦੀਪ ਸਿੱਧੂ ਲੋਹੜੀ ਉੱਤਰ ਭਾਰਤ ਦਾ ਇੱਕ ਪ੍ਰਸਿੱਧ ਤਿਉਹਾਰ ਹੈ ਖਾਸ ਤੌਰ 'ਤੇ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ 'ਚ ਮਕਰ ਸੰਕ੍ਰਾਂਤੀ ਦੇ...

Mint tea: ਸਰੀਰ ‘ਚ ਚਮਤਕਾਰੀ ਬਦਲਾਅ ਲਈ ਰੋਜ਼ਾਨਾ ਪੀਓ : ਪੁਦੀਨਾ ਚਾਹ

0
ਸਰੀਰ 'ਚ ਚਮਤਕਾਰੀ ਬਦਲਾਅ ਲਈ ਰੋਜ਼ਾਨਾ ਪੀਓ ਪੁਦੀਨਾ ਚਾਹ Mint tea ਪੁਦੀਨਾ ਇੱਕ ਔਸ਼ਧੀ ਜੜੀ-ਬੂਟੀ ਹੈ ਪਰ ਕੀ ਤੁਸੀਂ ਜਾਣਦੇ ਹੋ ਇਸ ਦੀ ਵਰਤੋਂ ਪੁਦੀਨੇ...