ਛੋਲੇ ਦਾਲ-ਪੂੜਾ | Chana Dal Puda
ਛੋਲੇ ਦਾਲ-ਪੂੜਾ
Chana Dal Puda ਸਮੱਗਰੀ:-
ਛੋਲਿਆਂ ਦੀ ਦਾਲ ਇੱਕ ਕਿੱਲੋ,
ਆਲੂ 250 ਗ੍ਰਾਮ,
ਸੁਆਦ ਅਨੁਸਾਰ ਲੂਣ ਤੇ ਮਿਰਚ,
10-10 ਗ੍ਰਾਮ ਜ਼ੀਰਾ,
ਧਨੀਆ ਤੇ ਅਜ਼ਵਾਇਨ,
ਥੋੜ੍ਹੀ ਜਿਹੀ ਕਾਲੀ ਮਿਰਚ,
ਜ਼ਰੂਰਤ ਅਨੁਸਾਰ ਤੇਲ
Chana Dal Puda ਬਣਾਉਣ...
ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਆਪਣੀ ਦੂਜੀ ਪਵਿੱਤਰ ਬਾਡੀ ਵਿੱਚ ਦਰਸ਼ਨ ਦਿੱਤੇ ...
ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਆਪਣੀ ਦੂਜੀ ਪਵਿੱਤਰ ਬਾਡੀ ਵਿੱਚ ਦਰਸ਼ਨ ਦਿੱਤੇ -ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਅਪਾਰ ਰਹਿਮਤ
ਮਾਤਾ ਪ੍ਰਕਾਸ਼ ਇੰਸਾਂ ਪਤਨੀ ਸੱਚਖੰਡ ਵਾਸੀ ਗੁਰਮੁੱਖ ਇੰਸਾਂ ਕਲਿਆਣ ਨਗਰ ਸਰਸਾ...
ਕਾਲੇ ਟਮਾਟਰ ਦੀ ਖੇਤੀ ਦਿਵਾਏਗੀ ਮੋਟਾ ਮੁਨਾਫਾ
ਕਾਲੇ ਟਮਾਟਰ ਦੀ ਖੇਤੀ ਦਿਵਾਏਗੀ ਮੋਟਾ ਮੁਨਾਫਾ
ਲਾਲ ਟਮਾਟਰ ਦੇ ਭਾਅ ’ਚ ਆਈ ਤੇਜ਼ੀ ਨਾਲ ਬਾਜ਼ਾਰ ’ਚ ਹੋਰ ਸਬਜ਼ੀਆਂ ਦੇ ਖੰਭ ਲੱਗਦੇ ਨਜ਼ਰ ਆ ਰਹੇ ਹਨ ਸ਼ਾਇਦ ਤੁਸੀਂ ਨਹੀਂ ਜਾਣਦੇ ਕਿ ਭਾਰਤ ’ਚ ਕਾਲੇ ਟਮਾਟਰ...
ਕਰੀਅਰ ਬਣਾਈਏ ਕਾਮਯਾਬ ਕਿਵੇਂ
ਕਰੀਅਰ ਬਣਾਈਏ ਕਾਮਯਾਬ ਕਿਵੇਂ
ਕਰੀਅਰ ’ਚ ਕਾਮਯਾਬੀ ਕੌਣ ਨਹੀਂ ਚਾਹੁੰਦਾ ਪਰ ਅਜਿਹਾ ਕਿਉਂ ਹੁੰਦਾ ਹੈ ਕਿ ਮਿਹਨਤ ਇਮਾਨਦਾਰੀ ਨਾਲ ਕੰਮ ਕਰਨ ਦੇ ਬਾਵਜ਼ੂਦ ਸਫਲਤਾ ਹੱਥ ਨਹੀਂ ਲੱਗਦੀ ਅਤੇ ਤੁਹਾਡੇ ਕੋਲ ਮਾਯੂਸੀ ਡੇਰਾ ਜਮਾ ਲੈਂਦੀ ਹੈ...
World River Day | ਪੀਣ ਯੋਗ ਪਾਣੀ ਚਾਹੀਦੈ, ਤਾਂ ਪ੍ਰਦੂਸ਼ਣ ਤੋਂ ਬਚਾਓ ਨਦੀਆਂ
ਪੀਣ ਯੋਗ ਪਾਣੀ ਚਾਹੀਦੈ, ਤਾਂ ਪ੍ਰਦੂਸ਼ਣ ਤੋਂ ਬਚਾਓ ਨਦੀਆਂ
ਦੇਸ਼ ਦੀਆਂ ਸਾਰੀਆਂ ਮੁੱਖ ਨਦੀਆਂ ਭਾਰਤ ’ਚ ਰਹਿਣ ਵਾਲੇ ਕਈ ਲੋਕਾਂ ਦੇ ਜੀਵਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ ਪੂਰੇ ਦੇਸ਼ ’ਚ ਨਦੀ ਪ੍ਰਣਾਲੀ ਸਿੰਚਾਈ, ਪੀਣ ਯੋਗ...
world ozone day ਆਓ ਬਚਾਈਏ ਓਜ਼ੋਨ ਵਰਲਡ ਓਜ਼ੋਨ ਡੇਅ
ਆਓ ਬਚਾਈਏ ਓਜ਼ੋਨ ਵਰਲਡ ਓਜ਼ੋਨ ਡੇਅ
ਹਰ ਸਾਲ 16 ਸਤੰਬਰ ਨੂੰ ਵਰਲਡ ਓਜ਼ੋਨ ਡੇਅ ਮਨਾਇਆ ਜਾਂਦਾ ਹੈ ਅਣੂਆਂ ਦੀ ਇੱਕ ਲੇਅਰ ਹੀ ਓਜ਼ੋਨ ਪਰਤ ਹੈ, ਜੋ 10 ਤੋਂ 50 ਕਿੱਲੋਮੀਟਰ ਦਰਮਿਆਨ ਹਵਾਮੰਡਲ ’ਚ ਪਾਈ ਜਾਂਦੀ...
ਬਿਮਾਰ ਵਿਅਕਤੀ ਨੂੰ ਕਿਵੇਂ ਮਿਲੀਏ?
ਬਿਮਾਰ ਵਿਅਕਤੀ ਨੂੰ ਕਿਵੇਂ ਮਿਲੀਏ?
ਅਸੀਂ ਆਪਣੀ ਸਿਹਤ ਪ੍ਰਤੀ ਹਮੇਸ਼ਾ ਸੁਚੇਤ ਰਹਿੰਦੇ ਹਨ ਨਿੱਤ ਸਮੇਂ ’ਤੇ ਜਾਗਣਾ, ਸੌਣਾ ਅਤੇ ਭੋਜਨ ਖਾਣਾ ਸਿਹਤਮੰਦ ਰਹਿਣ ਦਾ ਮੂਲਮੰਤਰ ਹੈ ਫਿਰ ਵੀ ਅਸੀਂ ਕਦੇ ਨਾ ਕਦੇ ਬਿਮਾਰ ਹੋ ਹੀ...
ਘਰ ਦਾ ਬਜ਼ਟ ਸੰਭਾਲੋ ਇੰਜ
ਘਰ ਦਾ ਬਜ਼ਟ ਸੰਭਾਲੋ ਇੰਜ
ਅੱਜ-ਕੱਲ੍ਹ ਮਹਿੰਗਾਈ ਐਨੀ ਜ਼ਿਆਦਾ ਵਧ ਗਈ ਹੈ ਕਿ ਲੋਕਾਂ ਦਾ ਜੀਵਨ ਜਿਉਣਾ ਬਹੁਤ ਹੀ ਮੁਸ਼ਕਿਲ ਹੋ ਗਿਆ ਹੈ ਆਮ ਤਨਖਾਹ ਨਾਲ ਘਰ ਦਾ ਖਰਚ ਚਲਾਉਣਾ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੋ...
ਮਾਰਗ-ਦਰਸ਼ਕ ਹੁੰਦਾ ਹੈ ਅਧਿਆਪਕ
ਮਾਰਗ-ਦਰਸ਼ਕ ਹੁੰਦਾ ਹੈ ਅਧਿਆਪਕ
ਅਧਿਆਪਕ ਆਪਣੀ ਭੂਮਿਕਾ ਨੂੰ ਬਾਖੂਬੀ ਨਿਭਾਉਂਦੇ ਹੋਏ ਆਪਣੇ ਵਿਦਿਆਰਥੀਆਂ ਨੂੰ ਸਹੀ ਅਤੇ ਵਧੀਆ ਗਿਆਨ ਕਰਵਾਉਂਦਾ ਹੈ ਅਤੇ ਇੱਕ ਅਜਿਹੀ ਦਿਸ਼ਾ ਦਿਖਾਉਂਦਾ ਹੈ, ਜਿਸ ’ਤੇ ਚੱਲ ਕੇ ਵਿਦਿਆਰਥੀ ਆਪਣੀ ਸਫਲਤਾ ਅਤੇ ਤਰੱਕੀ...
ਭਾਰਤ ਦਾ ਸਭ ਤੋਂ ਛੋਟਾ ਹਿੱਲ ਸਟੇਸ਼ਨ ‘ਮਾਥੇਰਾਨ’
ਭਾਰਤ ਦਾ ਸਭ ਤੋਂ ਛੋਟਾ ਹਿੱਲ ਸਟੇਸ਼ਨ ‘ਮਾਥੇਰਾਨ’
ਕਲਪਨਾ ਕਰੋ ਅਜਿਹੀ ਥਾਂ ਦੀ ਜਿੱਥੇ ਕੋਈ ਕਾਰ, ਸਕੂਟਰ, ਬੱਸ ਨਾ ਹੋਵੇ! ਟ੍ਰੈਫਿਕ ਦੇ ਸ਼ੋਰ ਮਚਾਉਂਦੇ ਹਾਰਨ ਨਾ ਹੋਣ! ਦਮ ਘੁੱਟਣ ਵਾਲੇ ਟ੍ਰੈਫਿਕ ਦਾ ਧੂੰਆਂ ਨਾ ਹੋਵੇ!...
ਕੰਮ ਤੋਂ ਬਾਅਦ ਕਿਵੇਂ ਰੱਖੀਏ ਆਪਣੇ ਆਪ ਨੂੰ ਰੁੱਝਿਆ
ਕੰਮ ਤੋਂ ਬਾਅਦ ਕਿਵੇਂ ਰੱਖੀਏ ਆਪਣੇ ਆਪ ਨੂੰ ਰੁੱਝਿਆ
ਸਮੇਂ ਦੀ ਸਾਡੇ ਜੀਵਨ ’ਚ ਬਹੁਤ ਮਹੱਤਵਪੂਰਨ ਜਗ੍ਹਾ ਹੈ ਜੋ ਲੋਕ ਸਮੇਂ ਦੀ ਕਦਰ ਕਰਦੇ ਹਨ ਤਾਂ ਸਮਾਂ ਵੀ ਉਸ ਦੀ ਫਿਕਰ ਕਰਦਾ ਹੈ ਜੋ ਆਪਣਾ...
ਸੁਪਰ ਮਹਿਲਾ ਬਣਨ ਦਾ ਚੱਕਰ
ਸੁਪਰ ਮਹਿਲਾ ਬਣਨ ਦਾ ਚੱਕਰ
ਬਚਪਨ ਤੋਂ ਹੀ ਲੜਕੀਆਂ ਨੂੰ ਇਹ ਸਿਖਾਇਆ ਜਾਂਦਾ ਹੈ ਕਿ ਉਸ ਨੂੰ ਸਾਰੇ ਕੰਮ ਆਉਣੇ ਚਾਹੀਦੇ ਹਨ, ਜਿਸ ਨਾਲ ਉਸ ਨਾਲ ਜੁੜੇ ਸਾਰੇ ਲੋਕ ਖੁਸ਼ ਰਹਿਣ ਜੇਕਰ ਕੋਈ ਵੀ, ਕਿਤੇ...
ਪੁਰਸ਼ਾਂ ਦੀ ਵੀ ਚਾਹਤ ਹੈ ਅਕਸੈਸਰੀਜ
ਪੁਰਸ਼ਾਂ ਦੀ ਵੀ ਚਾਹਤ ਹੈ ਅਕਸੈਸਰੀਜ
ਅਜਿਹਾ ਨਹੀਂ ਹੈ ਕਿ ਔਰਤਾਂ ਹੀ ਅਕਸੈਸਰੀਜ ਦੀਆਂ ਦੀਵਾਨੀਆਂ ਹੋਣ ਆਧੁਨਿਕ ਪੁਰਸ਼ ਵੀ ਇਸ ਦੀਵਾਨੇਪਣ ’ਚ ਔਰਤਾਂ ਤੋਂ ਪਿੱਛੇ ਨਹੀਂ ਹਨ ਵੈਸੇ ਤਾਂ ਪ੍ਰਾਚੀਨ ਕਾਲ ਤੋਂ ਹੀ ਪੁਰਸ਼ ਅਕਸੈਸਰੀਜ਼...
ਗੁਹਲਾ-ਚੀਕਾ: ਪੀਣ ਵਾਲੇ ਪਾਣੀ ਅਤੇ ਪਸ਼ੂਆਂ ਲਈ ਹਰੇ-ਚਾਰੇ ਦਾ ਕੀਤਾ ਪ੍ਰਬੰਧ
ਗੁਹਲਾ-ਚੀਕਾ: ਪੀਣ ਵਾਲੇ ਪਾਣੀ ਅਤੇ ਪਸ਼ੂਆਂ ਲਈ ਹਰੇ-ਚਾਰੇ ਦਾ ਕੀਤਾ ਪ੍ਰਬੰਧ
ਕੈਥਲ (ਮਨੋਜ ਵਰਮਾ) ਉੱਪ ਮੰਡਲ ਗੁਹਲਾ-ਚੀਕਾ ’ਚ ਹੜ੍ਹ ਪ੍ਰਭਾਵਿਤ ਪਿੰਡਾਂ ’ਚ ਤਿੰਨ ਬਲਾਕ ਹਰੀਗੜ੍ਹ, ਕਿੰਗਨ, ਗੁਹਲਾ ਅਤੇ ਚੀਕਾ ਦੇ ਸੇਵਾਦਾਰਾਂ ਵੱਲੋਂ ਪੀਣ ਵਾਲਾ ਪਾਣੀ...