ਕੀ ਹੁੰਦਾ ਹੈ ਬਲੈਕ ਹੋਲ?
ਹੁਣ ਤੱਕ ਕੁਦਰਤ ਬਾਰੇ ਜਿੰਨਾ ਪਤਾ ਲੱਗਾ ਹੈ ਉਸ ਦੀ ਤੁਲਨਾ ’ਚ ਜੋ ਪਤਾ ਨਹੀਂ ਲੱਗਾ ਉਸ ਦਾ ਖੇਤਰ ਕਈ ਗੁਣਾ ਜ਼ਿਆਦਾ ਹੈ ਜਿਨ੍ਹਾਂ ਸ਼ਕਤੀ ਸਰੋਤਾਂ ਦਾ ਪਤਾ ਲੱਗਾ ਹੈ ਉਨ੍ਹਾਂ ਤੋਂ ਵੀ ਜ਼ਿਆਦਾ...
ਤਪਦੀ ਕਾਰ, ਕਰ ਦੇਵੇ ਬਿਮਾਰ
ਕਾਰ ਅੱਜ-ਕੱਲ੍ਹ ਦੀ ਖਾਸ ਅਤੇ ਸਭ ਤੋਂ ਪਸੰਦ ਕੀਤੀ ਜਾਣ ਵਾਲੀ ਗੱਡੀ ਹੈ ਇਹ ਹਮੇਸ਼ਾ ਸੁਰੱਖਿਅਤ ਆਵਾਜਾਈ ਲਈ ਵਰਤੀ ਜਾਂਦੀ ਹੈ ਇਸ ’ਤੇ ਮੀਂਹ ਅਤੇ ਠੰਢ ’ਚ ਯਾਤਰਾ ਕਰਨਾ ਸਭ ਤੋਂ ਸੁਰੱਖਿਅਤ ਹੈ ਪਰ...
ਚਰਚਾ ਦਾ ਵਿਸ਼ਾ ਬਣਿਆ ਨਿੰਮ
ਖੇਤਾਂ ਵਿਚ, ਸੜਕਾਂ ਦੇ ਕੰਢਿਆਂ ਅਤੇ ਘਰਾਂ ਦੇ ਆਸ-ਪਾਸ ਦਿਖਾਈ ਦੇਣ ਵਾਲਾ ਗੁਣਕਾਰੀ ਨਿੰਮ ਦਾ ਦਰੱਖਤ ਇਨ੍ਹੀਂ ਦਿਨੀਂ ਸੰਕਟ ਦੇ ਦੌਰ ’ਚੋਂ ਲੰਘ ਰਿਹਾ ਹੈ ਪੂਰੀ ਬਸੰਤ ਰੁੱਤ ਬੀਤ ਜਾਣ ਦੇ ਬਾਵਜ਼ੂਦ ਵੀ ਨਿੰਮ...
ਸੁਨਹਿਰੀ ਛਟਾ ਦਾ ਤਿਉਹਾਰ ਹੈ ਵਿਸਾਖੀ
ਵਿਸਾਖੀ ਦਾ ਤਿਉਹਾਰ ਅਪਰੈਲ ਮਹੀਨੇ ’ਚ ਉਦੋਂ ਮਨਾਇਆ ਜਾਂਦਾ ਹੈ, ਜਦੋਂ ਸੂਰਜ ਮੇਸ਼ ਰਾਸ਼ੀ ’ਚ ਦਾਖ਼ਲ ਹੁੰਦਾ ਹੈ ਇਹ ਖਗੋਲੀ ਘਟਨਾ 13 ਜਾਂ 14 ਅਪਰੈਲ ਨੂੰ ਹੁੰਦੀ ਹੈ ਇਸ ਸਮੇਂ ਸੂਰਜ ਦੀਆਂ ਕਿਰਨਾਂ ਤੇਜ਼...
ਇਸ ਚੀਂ-ਚੀਂ ਨੂੰ ਰੱਖਣਾ ਹੈ ਸਲਾਮਤ World-sparrow-day
ਸੁਬ੍ਹਾ-ਸਵੇਰੇ ਅਤੇ ਸ਼ਾਮ ਦੇ ਸਮੇਂ ਚਿੜੀਆਂ ਦੀ ਚਹਿਚਹਾਟ ਭਲਾ ਕਿਸ ਨੂੰ ਪਸੰਦ ਨਹੀਂ ਪਰ ਅੱਜ ਦੇ ਆਧੁਨਿਕ ਦੌਰ ’ਚ ਅਜਿਹੇ ਨਜ਼ਾਰੇ ਘੱਟ ਹੀ ਦੇਖਣ ਨੂੰ ਮਿਲਦੇ ਹਨ ਕੁਦਰਤ ਪ੍ਰੇਮੀ ਤਾਂ ਫਿਰ ਵੀ ਆਪਣੇ ਪੱਧਰ...
ਕੁਦਰਤ ਦੀ ਗੋਦ ’ਚ ਵੱਸਿਆ ਦਾਰਜ਼ਲਿੰਗ
ਕੁਦਰਤ ਦੀ ਸੁੱਖਮਈ ਗੋਦ ’ਚ ਵੱਸੇ ਦਾਰਜ਼ੀÇਲੰਗ ਦੀ ਸੈਰ ਦਾ ਅਨੰਦ ਹੀ ਕੁਝ ਹੋਰ ਹੈ ਇੱਥੋਂ ਦੀ ਸਾਫ ਹਵਾ, ਹਰੀਆਂ-ਭਰੀਆਂ ਵਲ਼ ਖਾਂਦੀਆਂ ਵੇਲਾਂ, ਚਾਹ ਬਾਗਾਂ ਦੀ ਮਖਮਲੀ ਹਰਿਆਲੀ, ਸਦਾਬਹਾਰ ਬਨਸਪਤੀਆਂ, ਲੰਬੇ ਸੰਘਣੇ ਬਾਂਸਾਂ ਦੇ...
ਖੁਸ਼ਹਾਲੀ ਦਾ ਤਿਉਹਾਰ ਬਸੰਤ
ਬਸੰਤ ਪੰਚਮੀ ਇੱਕ ਪ੍ਰਸਿੱਧ ਭਾਰਤੀ ਤਿਉਹਾਰ ਹੈ ਇਸ ਦਿਨ ਵਿੱਦਿਆ ਦੀ ਦੇਵੀ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ ਇਹ ਪੂਜਾ ਪੂਰੇ ਭਾਰਤ ’ਚ ਬੜੇ ਉਤਸ਼ਾਹ ਨਾਲ ਕੀਤੀ ਜਾਂਦੀ ਹੈ ਇਸ ਦਿਨ ਔਰਤਾਂ ਪੀਲੇ ਕੱਪੜੇ...
ਕੰਨਿਆਕੁਮਾਰੀ ਦੀ ਸੈਰ
ਭਾਰਤ ਦੇ ਸਿਰੇ ਤਾਮਿਲਨਾਡੂ ਦੇ ਕੰਨਿਆਕੁਮਾਰੀ ਨੂੰ ਸ਼ਬਦਾਂ ’ਚ ਬਿਆਨ ਕਰ ਸਕਣਾ ਮੁਸ਼ਕਿਲ ਹੈ ਇੱਥੇ ਤਿੰਨ ਸਮੁੰਦਰਾਂ ਦੇ ਮੇਲ ਨਾਲ ਸੂਰਜ ਉਦੈ ਹੋਣ ਅਤੇ ਸੂਰਜ ਛਿਪਣ ਦਾ ਅਨੋਖਾ ਨਜ਼ਾਰਾ ਦੇਖਿਆ ਜਾ ਸਕਦਾ ਹੈ ਇੱਥੋਂ...
ਸਰਦੀਆਂ ਦਾ ਲਓ ਭਰਪੂਰ ਅਨੰਦ
ਸਰਦੀ ਦਾ ਮੌਸਮ ਭਾਵ ਜੀ ਭਰ ਕੇ ਸ਼ਿੰਗਾਰ ਕਰਨ ਦਾ ਮੌਸਮ, ਚੈਟਿੰਗ, ਗੱਪ-ਸ਼ੱਪ ਕਰਨ ਦਾ ਮੌਸਮ ਅਤੇ ਕੱਪੜੇ ਪਹਿਨਣ ਦਾ ਮੌਸਮ ਮੌਸਮ ਤਾਂ ਸਰਦੀ ਦਾ ਹੁੰਦਾ ਹੈ ਪਰ ਫਿਜ਼ਾ ’ਚ ਗਰਮੀ ਦਾ ਆਲਮ ਅਤੇ...
ਚੰਗੀ ਬੁਰੀ ਸੰਗਤੀ
ਚੌਰਾਹੇ ’ਤੇ ਖੜ੍ਹਾ ਬਹੇਲੀਆ, ਹੱਥ ’ਚ ਦੋ ਪਿੰਜਰੇ ਚੁੱਕ ਕੇ ਆਵਾਜ਼ ਲਗਾ ਕੇ ਕਹਿ ਰਿਹਾ ਸੀ- ਲੈ ਲਓ ਦੋ ਸੁੰਦਰ ਸਿਆਣੇ ਤੋਤੋ ਮਿੱਠਣ ਬੋਲਣ ਵਾਲੇ ਤੋਤੇ ਉਸੇ ਸਾਈਡ ਤੋਂ ਸੇਠ ਧਨਪਤਰਾਏ ਆਪਣੀ ਕਾਰ ’ਚ...