ਮੀਂਹ ਦੀ ਫੁਹਾਰ, ਨਾ ਕਰੇ ਤੁਹਾਨੂੰ ਬਿਮਾਰ
ਮਾਨਸੂਨ ਦੇ ਆਉਂਦੇ ਹੀ ਮੌਸਮ ਸੁਹਾਵਣਾ ਹੋ ਜਾਂਦਾ ਹੈ ਮੀਂਹ ’ਚ ਭਿੱਜਣ ਦਾ ਅਨੰਦ ਲੈਣ ਤੋਂ ਬਾਅਦ ਗਰਮ-ਗਰਮ ਪਕੌੜੇ ਅਤੇ ਗਰਮ ਚਾਹ ਦਾ ਆਪਣਾ ਵੱਖਰਾ ਹੀ ਮਜ਼ਾ ਹੈ, ਪਰ ਜਿੱਥੇ ਇਸ ਮੌਸਮ ਦੇ ਐਨੇ...
ਆਓ ਰੁੱਖਾਂ ਨੂੰ ਬਚਾਈਏ
ਆਓ ਰੁੱਖਾਂ ਨੂੰ ਬਚਾਈਏ
ਵਣ ਉਤਸਵ (ਜੁਲਾਈ ਮਹੀਨੇ ਦਾ ਪਹਿਲਾ ਹਫ਼ਤਾ)
ਧਰਤੀ ਲਗਾਤਾਰ ਗਰਮ ਹੁੰਦੀ ਜਾ ਰਹੀ ਹੈ, ਮੌਸਮ 'ਚ ਵੀ ਪਿਛਲੇ ਕੁਝ ਸਮੇਂ ਤੋਂ ਵੱਖਰੇ ਤਰ੍ਹਾਂ ਦਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਇਸ ਦੀ...
ਵਾਤਾਵਰਨ ਦੀ ਸੁਰੱਖਿਆ ਹੀ ਸਾਡੀ ਅਸਲ ਪੂੰਜੀ
ਵਾਤਾਵਰਨ ਦੀ ਸੁਰੱਖਿਆ ਹੀ ਸਾਡੀ ਅਸਲ ਪੂੰਜੀ
ਸਾਡੀ ਸਿਹਤ, ਸਾਡੇ ਪਰਿਵਾਰਾਂ, ਸਾਡੀ ਗੁਜ਼ਰਬਸਰ ਅਤੇ ਸਾਡੀ ਧਰਤੀ ਨੂੰ ਇਕੱਠੇ ਸੁਰੱਖਿਅਤ ਕਰਨ ਦਾ ਸਮਾਂ ਆ ਗਿਆ ਹੈ ਲੋਕਾਂ ਨੂੰ ਵਾਤਾਵਰਨ ਪ੍ਰਤੀ ਸੰਵੇਦਨਸ਼ੀਲ ਅਤੇ ਧਰਤੀ ਦੀ ਰੱਖਿਆ ਲਈ...
ਸਹਿਜਤਾ ‘ਚ ਹੀ ਮੌਜ਼ੂਦ ਹੈ ਜੀਵਨ ਦੀ ਅਸਲੀ ਸੁੰਦਰਤਾ
ਸਹਿਜਤਾ 'ਚ ਹੀ ਮੌਜ਼ੂਦ ਹੈ ਜੀਵਨ ਦੀ ਅਸਲੀ ਸੁੰਦਰਤਾ
ਸਹਿਜਤਾ ਇੱਕ ਉੱਤਮ ਗੁਣ ਹੈ ਸਹਿਜਤਾ ਸਾਡੀ ਸਮਰੱਥਾ ਦਾ ਅਦਭੁੱਤ ਵਿਕਾਸ ਹੈ ਜੋ ਲੋਕ ਸਹਿਜ ਭਾਵ ਨਾਲ ਲਗਾਤਾਰ ਯਤਨਸ਼ੀਲ ਰਹਿੰਦੇ ਹਨ ਜੀਵਨ 'ਚ ਬਹੁਤ ਅੱਗੇ ਜਾਂਦੇ...
ਕੁਦਰਤ ਦੀ ਗੋਦ ’ਚ ਵੱਸਿਆ ਦਾਰਜ਼ਲਿੰਗ
ਕੁਦਰਤ ਦੀ ਸੁੱਖਮਈ ਗੋਦ ’ਚ ਵੱਸੇ ਦਾਰਜ਼ੀÇਲੰਗ ਦੀ ਸੈਰ ਦਾ ਅਨੰਦ ਹੀ ਕੁਝ ਹੋਰ ਹੈ ਇੱਥੋਂ ਦੀ ਸਾਫ ਹਵਾ, ਹਰੀਆਂ-ਭਰੀਆਂ ਵਲ਼ ਖਾਂਦੀਆਂ ਵੇਲਾਂ, ਚਾਹ ਬਾਗਾਂ ਦੀ ਮਖਮਲੀ ਹਰਿਆਲੀ, ਸਦਾਬਹਾਰ ਬਨਸਪਤੀਆਂ, ਲੰਬੇ ਸੰਘਣੇ ਬਾਂਸਾਂ ਦੇ...
ਵਰਖ਼ਾ ਦੇ ਮੌਸਮ ’ਚ ਫੰਗਸ ਤੋਂ ਛੁਟਕਾਰਾ ਤੇ ਰੱਖੋ ਸਿਹਤ ਦਾ ਧਿਆਨ
ਵਰਖ਼ਾ ਦੇ ਮੌਸਮ ’ਚ ਫੰਗਸ ਤੋਂ ਛੁਟਕਾਰਾ ਤੇ ਰੱਖੋ ਸਿਹਤ ਦਾ ਧਿਆਨ
ਤਪਦੀ ਧੁੱਪ ਦੀ ਰੁੱਤ ਗਰਮੀ ਦਾ ਅੰਤ ਹਵਾ, ਤੂਫਾਨ ਅਤੇ ਵਰਖ਼ਾ ਨਾਲ ਹੁੰਦਾ ਹੈ ਵੈਸੇ ਤਾਂ ਹਰ ਮੌਸਮ ’ਚ ਕੁਝ ਨਾ ਕੁਝ ਸਾਵਧਾਨੀਆਂ...
ਘਰਾਂ ’ਚ ਆ ਗਿਆ ਹੈ ਪ੍ਰਦੂਸ਼ਣ
ਘਰਾਂ ’ਚ ਆ ਗਿਆ ਹੈ ਪ੍ਰਦੂਸ਼ਣ
ਅੱਜ ਦੀ ਬਦਲਦੀ ਜੀਵਨਸ਼ੈਲੀ ਕਾਰਨ ਕੋਈ ਵੀ ਜਗ੍ਹਾ ਪ੍ਰਦੂਸ਼ਣ ਮੁਕਤ ਨਹੀਂ ਰਹੀ ਸੁੱਖ-ਸੁਵਿਧਾਵਾਂ ਦੇ ਚਾਅ ’ਚ ਮਨੁੱਖ ਨਵੇਂ-ਨਵੇਂ ਅਵਿਸ਼ਕਾਰ ਕਰਦਾ ਰਿਹਾ ਹੈ ਪਰ ਉਨ੍ਹਾਂ ਤੋਂ ਹੋਣ ਵਾਲੇ ਨੁਕਸਾਨਾਂ ਨੂੰ...
ਗਰਮੀ ਤੋਂ ਪੌਦਿਆਂ ਨੂੰ ਬਚਾਓ
ਗਰਮੀ ਤੋਂ ਪੌਦਿਆਂ ਨੂੰ ਬਚਾਓ
ਪੂਰੀ ਦੁਨੀਆਂ ’ਚ ਹੌਲੀ-ਹੌਲੀ ਵਧਦੀ ਜੰਗ ਅਤੇ ਉਨ੍ਹਾਂ ’ਚ ਧਰਤੀ ਦੀ ਛਾਤੀ ’ਤੇ ਅਤੇ ਪੂਰੇ ਵਾਯੂਮੰਡਲ ’ਚ ਦਿਨ-ਰਾਤ ਜ਼ਹਿਰ ਘੋਲਦੇ ਬੰਬ ਬਾਰੂਦ, ਤੇਲ, ਪੈਟਰੋਲ, ਗੈਸ, ਧੂੰੂਆਂ, ਕਚਰਾ ਜੋ ਨਾਸ਼ ਕਰ...
ਉਪਯੋਗੀ ਹੈ ਨਿੰਮ ਦਾ ਹਰ ਹਿੱਸਾ
ਉਪਯੋਗੀ ਹੈ ਨਿੰਮ ਦਾ ਹਰ ਹਿੱਸਾ ਨਿੰਮ ਦਾ ਰੁੱਖ ਮਨੁੱਖ ਲਈ ਇੱਕ ਕੁਦਰਤੀ ਵਰਦਾਨ ਹੈ ਕਿਸੇ ਨਾ ਕਿਸੇ ਰੂਪ 'ਚ ਇਸ ਦਾ ਸੇਵਨ ਮਨੁੱਖ ਕਰਦਾ ਰਿਹਾ ਹੈ ਇਸ ਦਾ ਸੁਆਦ ਕੌੜਾ ਹੁੰਦਾ ਹੈ ਪਰ...
ਕੰਨਿਆਕੁਮਾਰੀ ਦੀ ਸੈਰ
ਭਾਰਤ ਦੇ ਸਿਰੇ ਤਾਮਿਲਨਾਡੂ ਦੇ ਕੰਨਿਆਕੁਮਾਰੀ ਨੂੰ ਸ਼ਬਦਾਂ ’ਚ ਬਿਆਨ ਕਰ ਸਕਣਾ ਮੁਸ਼ਕਿਲ ਹੈ ਇੱਥੇ ਤਿੰਨ ਸਮੁੰਦਰਾਂ ਦੇ ਮੇਲ ਨਾਲ ਸੂਰਜ ਉਦੈ ਹੋਣ ਅਤੇ ਸੂਰਜ ਛਿਪਣ ਦਾ ਅਨੋਖਾ ਨਜ਼ਾਰਾ ਦੇਖਿਆ ਜਾ ਸਕਦਾ ਹੈ ਇੱਥੋਂ...