ਕਰੋ ਘਰੇਲੂ ਟੋਨਰ ਦਾ ਇਸਤੇਮਾਲ
ਕਰੋ ਘਰੇਲੂ ਟੋਨਰ ਦਾ ਇਸਤੇਮਾਲ
ਚਮੜੀ ਦੀ ਖੂਬਸੂਰਤੀ ਲਈ ਜਿੰਨਾ ਮਹੱਤਵ ਚਮੜੀ ਦੀ ਕਲੀਜਿੰਗ ਦਾ ਹੈ, ਓਨਾ ਹੀ ਟੋਨਿੰਗ ਦਾ ਵੀ ਹੈ ਟੋਨਿੰਗ ਹਰ ਤਰ੍ਹਾਂ ਦੀ ਚਮੜੀ ਲਈ ਜ਼ਰੂਰੀ ਹੁੰਦੀ ਹੈ ਕਲੀਜਿੰਗ ਤੋਂ ਤੁਰੰਤ ਬਾਅਦ...
ਗਰਮੀਆਂ ’ਚ ਕਰੋ ਚਮੜੀ ਦੀ ਦੇਖਭਾਲ
ਗਰਮੀਆਂ ’ਚ ਕਰੋ ਚਮੜੀ ਦੀ ਦੇਖਭਾਲ
ਸਾਡੀ ਚਮੜੀ ਇੱਕ ਤਰ੍ਹਾਂ ਨਾਲ ਸਾਡੇ ਸਰੀਰ ਲਈ ਸੁਰੱਖਿਆ ਕਵੱਚ ਵਾਂਗ ਹੈ ਪਰ ਗਰਮੀਆਂ ਦੇ ਦਿਨਾਂ ’ਚ ਜ਼ਿਆਦਾ ਤਾਪਮਾਨ ਅਤੇ ਸੂਰਜ ਦੀਆਂ ਤੇਜ਼ ਕਿਰਨਾਂ ਨਾਲ ਸਾਡੀ ਚਮੜੀ ਝੁਲਸ ਜਾਂਦੀ...
ਸਾਂਵਲੇਪਣ ’ਚ ਆਪਣਾ ਹੀ ਆਕਰਸ਼ਣ ਹੈ
ਸਾਂਵਲੇਪਣ ’ਚ ਆਪਣਾ ਹੀ ਆਕਰਸ਼ਣ ਹੈ
ਭਾਰਤੀ ਸੁੰਦਰਤਾ ਦੇ ਮਾਪਦੰਡ ਦੇ ਰੂਪ ’ਚ ਸਰੀਰ ਦੇ ਰੰਗ ਨੂੰ ਕਦੇ ਵੀ ਮਹੱਤਵ ਨਹੀਂ ਦਿੱਤਾ ਗਿਆ ਪਰ ਪੱਛਮੀ ਸੱਭਿਅਤਾ ਅਤੇ ਫੈਸ਼ਨ ਦੇ ਨਿੱਤ ਵਧਦੇ ਨਵੇਂ-ਨਵੇਂ ਪ੍ਰਯੋਗਾਂ ਦੇ ਕਾਰਨ...
ਕਿੱਲ-ਮੁੰਹਾਸਿਆਂ ਤੋਂ ਮੁਕਤੀ ਦਿਵਾਉਂਦੇ ਹਨ ਘਰੇਲੂ ਹੱਲ
ਕਿੱਲ-ਮੁੰਹਾਸਿਆਂ ਤੋਂ ਮੁਕਤੀ ਦਿਵਾਉਂਦੇ ਹਨ ਘਰੇਲੂ ਹੱਲ
ਅੱਜ-ਕੱਲ੍ਹ ਨੌਜਵਾਨ ਅਵਸਥਾ ’ਚ ਸੁੰਦਰਤਾ ਦੀ ਮੁੱਖ ਸਮੱਸਿਆ ਹਨ ਕਿੱਲ-ਮੁੰਹਾਸੇ ਕਿੱਲ-ਮੁੰਹਾਸੇ ਚਿਹਰੇ ਦੀ ਸੁੰਦਰਤਾ ’ਚ ਦਾਗ ਲਗਾ ਕੇ ਸ਼ਖਸੀਅਤ ’ਚ ਰੁਕਾਵਟ ਪੈਦਾ ਕਰ ਦਿੰਦੇ ਹਨ ਮੁੰਹਾਸੇ ਚਿਹਰੇ ਨੂੰ...
ਵਾਲਾਂ ਨੂੰ ਕਾਲੇ ਤੇ ਮਜ਼ਬੂਤ ਬਣਾਉਣਗੇ ਨੈਚੁਰਲ ਤੇਲ
ਵਾਲਾਂ ਨੂੰ ਕਾਲੇ ਤੇ ਮਜ਼ਬੂਤ ਬਣਾਉਣਗੇ ਨੈਚੁਰਲ ਤੇਲ
ਤੁਸੀਂ ਜਦੋਂ ਕੰਘੀ ਵੀ ਕਰਦੇ ਹੋ, ਤਾਂ ਤੁਹਾਡੀ ਕੰਘੀ ’ਚ ਵਾਲ ਫਸ ਜਾਂਦੇ ਹਨ ਅਤੇ ਜ਼ਮੀਨ ’ਤੇ ਵਾਲ ਡਿੱਗੇ ਹੋਏ ਨਜ਼ਰ ਆਉਂਦੇ ਹਨ ਇਸ ਦੇ ਲਈ ਤੁਸੀਂ...
ਖੁਦ ਕਰੋ ਸੁੰਦਰਤਾ ਦਾ ਇਲਾਜ
ਖੁਦ ਕਰੋ ਸੁੰਦਰਤਾ ਦਾ ਇਲਾਜ
ਅਕਸਰ ਮਹਿਲਾਵਾਂ ਬਿਊਟੀ ਪਾਰਲਰ ਨਾ ਜਾ ਕੇ ਘਰ ’ਚ ਹੀ ਸੁੰਦਰਤਾ ਸਬੰਧੀ ਇਲਾਜ ਕਰਦੀਆਂ ਹਨ ਜਿਵੇਂ ਵਾਲਾਂ ’ਚ ਮਹਿੰਦੀ, ਫੇਸ਼ੀਅਲ, ਵੈਕਸਿੰਗ, ਆਈਬ੍ਰੋ ਕਰਨਾ, ਕਿੱਲ-ਮੁੰਹਾਸਿਆਂ ਅਤੇ ਦਾਗ-ਧੱਬਿਆਂ ਆਦਿ ਦਾ ਇਲਾਜ ਘਰ...
ਕੁਦਰਤੀ ਤਰੀਕੇ ਨਾਲ ਬਣਾਓ ਚਿਹਰੇ ਨੂੰ ਖੂਬਸੂਰਤ -MSG ਟਿਪਸ
ਕੁਦਰਤੀ ਤਰੀਕੇ ਨਾਲ ਬਣਾਓ ਚਿਹਰੇ ਨੂੰ ਖੂਬਸੂਰਤ
ਤੁਹਾਡੇ ਖੂਬਸੂਰਤ ਚਿਹਰੇ ’ਤੇ ਅਗਰ ਛਾਈਆਂ ਹਨ, ਤਾਂ ਕਿਤੇ ਨਾ ਕਿਤੇ ਇਹ ਤੁਹਾਡੇ ਆਤਮਵਿਸ਼ਵਾਸ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ ਅੱਖਾਂ ਦੇ ਇਰਦ-ਗਿਰਦ ਜਾਂ ਫਿਰ ਚਿਹਰੇ ’ਤੇ ਛਾਈਆਂ ਤੁਹਾਡੀ...
ਸੁੰਦਰ ਤੇ ਸਿਹਤਮੰਦ ਚਮੜੀ ਦਾ ਰਾਜ਼
ਸੁੰਦਰ ਤੇ ਸਿਹਤਮੰਦ ਚਮੜੀ ਦਾ ਰਾਜ਼
ਸੁੰਦਰ ਤੇ ਸਿਹਤਮੰਦ ਚਮੜੀ ਦਾ ਰਾਜ ਹੈ ਉਸ ਦੀ ਸਹੀ ਦੇਖਭਾਲ ਸਰਦ ਹਵਾਵਾਂ, ਪ੍ਰਦੂਸ਼ਣ, ਤੇਜ਼ ਧੁੱਪ, ਮੌਸਮ ਸਾਰੇ ਚਮੜੀ ਨੂੰ ਪ੍ਰਭਾਵਿਤ ਕਰਦੇ ਹਨ ਸਰਦੀਆਂ 'ਚ ਚਮੜੀ ਦੀ ਨਮੀ ਘੱਟ...
ਚਮੜੀ ਦੀ ਚਮਕ ਲਈ ਪੀਓ ਜੂਸ
ਚਮੜੀ ਦੀ ਚਮਕ ਲਈ ਪੀਓ ਜੂਸ drink juice for skin glow
ਹੈਲਦੀ ਰਹਿਣ ਲਈ ਫਲਾਂ ਦੇ ਸੇਵਨ 'ਤੇ ਜ਼ੋਰ ਦਿੱਤਾ ਜਾਂਦਾ ਹੈ ਤਾਜੇ ਮੌਸਮੀ ਫਲ ਸਰੀਰ ਨੂੰ ਭਰਪੂਰ ਵਿਟਾਮਿਨ ਦਿੰਦੇ ਹਨ ਅਤੇ ਰੇਸ਼ਾ ਵੀ ਜੂਸ...
Summer Drink ਗਰਮੀ ‘ਚ ਡਿਹਾਈਡ੍ਰੇਸ਼ਨ ਤੋਂ ਬਚੋ, ਤਰਲ ਪਦਾਰਥਾਂ ਦਾ ਕਰੋ ਭਰਪੂਰ ਸੇਵਨ
ਗਰਮੀ 'ਚ ਡਿਹਾਈਡ੍ਰੇਸ਼ਨ ਤੋਂ ਬਚੋ, ਤਰਲ ਪਦਾਰਥਾਂ ਦਾ ਕਰੋ ਭਰਪੂਰ ਸੇਵਨ Summer Drink
ਗਰਮੀ ਦੇ ਮੌਸਮ 'ਚ ਸਰੀਰ 'ਚ ਪਾਣੀ ਦੀ ਕਮੀ ਨਾਲ ਡਿਹਾਈਡ੍ਰੇਸ਼ਨ ਹੋਣਾ ਆਮ ਗੱਲ ਹੈ ਅਜਿਹੇ 'ਚ ਬਹੁਤ ਜ਼ਰੂਰੀ ਹੈ ਕਿ ਤੁਸੀਂ...