ਜਿੰਨੀ ਇੱਛਾ, ਥਾਲੀ ‘ਚ ਓਨਾ ਹੀ ਪਰੋਸੋ ਭੋਜਨ
ਜੇਕਰ ਤੁਸੀਂ ਕਿਸੇ ਵੀ ਭੋਜ 'ਚ ਦੇਖੋ ਤਾਂ ਅਜਿਹੇ ਬਹੁਤ ਸਾਰੇ ਲੋਕ ਮਿਲ ਜਾਣਗੇ, ਜੋ ਪਰੋਸ ਤਾਂ ਜ਼ਿਆਦਾ ਲੈਂਦੇ ਹਨ ਪਰ ਖਾ ਨਹੀਂ ਪਾਉਂਦੇ ਅਤੇ ਜੂਠ ਛੱਡ ਦਿੰਦੇ ਹਨ ਤੁਸੀਂ ਕਿਤੇ ਵੀ ਜਾਓ, ਹਮੇਸ਼ਾ ਧਿਆਨ ਰੱਖੋ ਕਿ ਜੋ ਖਾਧ ਪਦਾਰਥ ਤੁਹਾਨੂੰ ਪਸੰਦ ਹੈ, ਉਹ ਹੀ ਪਰੋਸੋ ਅਤੇ ਸਿਰਫ਼ ਓਨਾ ਹੀ ਲਓ, ਜਿੰਨਾ ਤੁਸੀਂ ਖਾ ਸਕਦੇ ਹੋ ਪਰ ਜੇਕਰ ਇਹ ਪ੍ਰੋਗਰਾਮ ਤੁਹਾਡੇ ਵੱਲੋਂ ਜਾਂ ਤੁਹਾਡੇ ਘਰ ਹੀ ਕਰਵਾਇਆ ਜਾ ਰਿਹਾ ਹੈ ਤਾਂ ਖਾਸ ਧਿਆਨ ਰੱਖੋ ਕਿ ਖਾਣ ਦੀ ਥਾਂ 'ਤੇ ਇੱਕ ਬੈਨਰ ਲਾ ਕੇ ਵੀ ਲੋਕਾਂ ਨੂੰ ਜੂਠ ਨਾ ਛੱਡਣ ਲਈ ਜਾਗਰੂਕ ਕਰ ਸਕਦੇ ਹੋ
ਔਰਤਾਂ ਲਈ ਸਬਜ਼ੀਆਂ ਸੁਕਾਉਣ ਦੀ ਘਰੇਲੂ ਤਕਨੀਕ
ਔਰਤਾਂ ਲਈ ਸਬਜ਼ੀਆਂ ਸੁਕਾਉਣ ਦੀ ਘਰੇਲੂ ਤਕਨੀਕ
ਸਬਜ਼ੀਆਂ ਸੁਕਾਉਣਾ ਇੱਕ ਸਰਲ ਅਤੇ ਪ੍ਰਚਲਿਤ ਤਰੀਕਾ ਹੈ ਔਰਤਾਂ ਹਮੇਸ਼ਾਂ ਸਬਜ਼ੀਆਂ ਨੂੰ ਕੱਟ ਕੇ ਧੁੱਪ ’ਚ ਸੁਕਾ ਲੈਂਦੀਆਂ ਹਨ ਅਤੇ ਫਿਰ ਡੱਬਿਆਂ ’ਚ ਬੰਦ ਕਰਕੇ ਰੱਖ ਦਿੰਦੀਆਂ ਹਨ...
ਸਾਗ-ਸਬਜ਼ੀਆਂ ਨਹੀਂ, ਜ਼ਹਿਰ ਖਾ ਰਹੇ ਹੋ ਤੁਸੀਂ
ਸਾਗ-ਸਬਜ਼ੀਆਂ ਨਹੀਂ,ਜ਼ਹਿਰ ਖਾ ਰਹੇ ਹੋ ਤੁਸੀਂ
ਕਈ ਵਿਗਿਆਨਕ ਸਰਵੇਖਣਾਂ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਭਾਰਤੀਆਂ ਦੇ ਸਰੀਰ ’ਚ ਡੀਡੀਟੀ ਦੀ ਸਭ ਤੋਂ ਵੱਧ ਮਾਤਰਾ ਪਾਈ ਜਾਂਦੀ ਹੈ ਇਨ੍ਹਾਂ ਸਰਵੇਖਣਾਂ ਦਰਮਿਆਨ ਇਹ ਵੀ ਪਤਾ...