ਰੂਹਾਨੀਅਤ

ਰੂਹਾਨੀਅਤ

ਸੱਚੀ ਸ਼ਿਕ੍ਸ਼ਾ ਰੂਹਾਨੀਅਤ spiritual ਦਾ ਮੁੱਖ ਮੰਤਵ ਹੈ ਕਿ ਉਹ ਲੋਕਾਂ ਨੂੰ ਰੂਹਾਨੀਅਤ ਬਾਰੇ ਜਾਗਰੂਕ ਕਰਨ ਅਤੇ ਉਨ੍ਹਾਂ ਨੂੰ ਆਪਣੀ ਅੰਦਰੂਨੀ ਸ਼ਕਤੀ ਅਰਥਾਤ ਆਤਮਾ ਦੀ ਸ਼ਕਤੀ ਨਾਲ ਜਾਣ ਲਈ ਪ੍ਰੇਰਿਤ ਕਰਨ। ਇਹ ਮਾਨਵਤਾ ਦੇ ਪਵਿੱਤਰ ਸ਼ਬਦਾਂ ਦਾ ਪ੍ਰਸਾਰ ਸੰਤ ਡਾ: ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਕੀਤਾ।

Experiences of Satsangis

ਉਹ ਬਿਨਾਂ ਤਾਰਾਂ ਦੇ ਟੈਲੀਫੋਨ ਸੁਣਦਾ ਹੈ -ਸਤਿਸੰਗੀਆਂ ਦੇ ਅਨੁਭਵ

ਉਹ ਬਿਨਾਂ ਤਾਰਾਂ ਦੇ ਟੈਲੀਫੋਨ ਸੁਣਦਾ ਹੈ -ਸਤਿਸੰਗੀਆਂ ਦੇ ਅਨੁਭਵ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਅਪਾਰ ਰਹਿਮਤ ਭੈਣ ਪਿਆਰੀ ਇੰਸਾਂ ਉਰਫ ਰਾਮ ਪਿਆਰੀ ਇੰਸਾਂ ਪਤਨੀ ਸਚਖੰਡ ਵਾਸੀ ਦੀਵਾਨ ਚੰਦ ਇੰਸਾਂ ਕੀਰਤੀ ਨਗਰ...
Editorial

ਮਾਨਵਤਾ ਦਾ ਉੱਧਾਰ ਹੀ ਸੰਤਾਂ ਦਾ ਮਕਸਦ -ਸੰਪਾਦਕੀ

Editorial: ਸੰਤਾਂ ਦਾ ਸ੍ਰਿਸ਼ਟੀ ’ਤੇ ਅਵਤਾਰ ਧਾਰਨ ਕਰਨ ਦਾ ਮਕਸਦ ਮਾਨਵਤਾ ਦਾ ਉੱਧਾਰ ਕਰਨਾ ਹੈ, ਜੋ ਉਹ ਆਪਣੇ ਪਰਉਪਕਾਰੀ ਰਹਿਮੋ-ਕਰਮ ਨਾਲ ਕਰਦੇ ਰਹਿੰਦੇ ਹਨ ਇਸਦੇ ਨਾਲ ਹੀ ਸਵੱਸਥ ਸਮਾਜ ਦਾ ਉੱਥਾਨ, ਧਰਮ ਦੀ ਨੀਤੀ...
Anger

ਆਖਰ ਪਛਤਾਵਾ ਹੀ ਹੈ ਗੈਰ-ਵਾਜਬ ਗੁੱਸੇ ਦਾ ਨਤੀਜਾ

ਮਨੁੱਖ ਜਦੋਂ ਗੁੱਸੇ ’ਚ ਹੋਵੇ ਤਾਂ ਉਸ ਸਮੇਂ ਉਸਨੂੰ ਕੋਈ ਅਹਿਮ ਫੈਸਲਾ ਨਹੀਂ ਲੈਣਾ ਚਾਹੀਦਾ ਕਹਿੰਦੇ ਹਨ ਕਿ ਗੁੱਸਾ ਅੰਨ੍ਹਾ ਹੁੰਦਾ ਹੈ ਉਹ ਮਨੁੱਖ ਦੀ ਸੋਚਣ ਸ਼ਕਤੀ ਨੂੰ ਖ਼ਤਮ ਕਰ ਦਿੰਦਾ ਹੈ ਉਦੋਂ ਉਹ...
Stay-connected -sachi shiksha punjabi

ਆਪਣੀਆਂ ਜੜ੍ਹਾਂ ਨਾਲ ਜੁੜੇ ਰਹੋ

ਆਪਣੀਆਂ ਜੜ੍ਹਾਂ ਨਾਲ ਜੁੜੇ ਰਹੋ ਮਨੁੱਖ ਆਪਣੀ ਰੋਜ਼ੀ-ਰੋਟੀ ਦੇ ਚੱਕਰ ’ਚ ਵਿਸ਼ਵ ਦੇ ਕਿਸੇ ਵੀ ਦੇਸ਼ ’ਚ ਰਹੇ ਪਰ ਉਸ ਨੂੰ ਉਸਦੇ ਸੰਸਕਾਰ ਆਪਣੀਆਂ ਜੜ੍ਹਾਂ ਤੋਂ ਦੂਰੀ ਨਹੀਂ ਬਣਾਉਣ ਦਿੰਦੇ ਉਨ੍ਹਾਂ ਦੇ ਸੰਸਕਾਰ, ਉਨ੍ਹਾਂ ਦੀ...

ਦੂਜਿਆਂ ਦੇ ਦੁੱਖ ’ਚ ਸੁਹਿਰਦਤਾ ਦਾ ਭਾਵ ਰੱਖੋ

ਦੂਜਿਆਂ ਦੇ ਦੁੱਖ ’ਚ ਸੁਹਿਰਦਤਾ ਦਾ ਭਾਵ ਰੱਖੋ ਦੂਜੇ ਦੇ ਦੁੱਖ ਦਾ ਮਨੁੱਖ ਨੂੰ ਉਦੋਂ ਪਤਾ ਲੱਗਦਾ ਹੈ ਜਦੋਂ ਤੱਕ ਉਹ ਖੁਦ ਉਸਦਾ ਸਵਾਦ ਨਹੀਂ ਚੱਖ ਲੈਂਦਾ ਆਪਣੀਆਂ ਪ੍ਰੇਸ਼ਾਨੀਆਂ ਨਾਲ ਮਨੁੱਖ ਬਹੁਤ ਹੀ ਦੁਖੀ ਹੁੰਦਾ...
Experiences of Satsangis -sachi shiksha punjabi

ਤੂੰ ਤਾਂ ਜਿਉਂਦਾ ਹੀ ਮੱਥੇ ਲੱਗ ਗਿਆ… -ਸਤਿਸੰਗੀਆਂ ਦੇ ਅਨੁਭਵ

ਤੂੰ ਤਾਂ ਜਿਉਂਦਾ ਹੀ ਮੱਥੇ ਲੱਗ ਗਿਆ... -ਸਤਿਸੰਗੀਆਂ ਦੇ ਅਨੁਭਵ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ  ਮਹਾਰਾਜ ਦੀ ਅਪਾਰ ਰਹਿਮਤ ਪ੍ਰੇਮੀ ਸ਼ਗਨ ਲਾਲ ਇੰਸਾਂ ਪੁੱਤਰ ਸੱਚਖੰਡ ਵਾਸੀ ਸ਼੍ਰੀ ਪਾਲੀ ਰਾਮ ਜੀ ਨਿਵਾਸੀ ਸ਼੍ਰੀ ਗੰਗਾਨਗਰ (ਰਾਜਸਥਾਨ) ਤੋਂ, ਪੂਜਨੀਕ...
Experiences of Satsangis punjabi

ਸਤਿਗੁਰੂ ਦੀਆਂ ਬੇਸ਼ੁਮਾਰ ਰਹਿਮਤਾਂ -ਸਤਿਸੰਗੀਆਂ ਦੇ ਅਨੁਭਵ

ਸਤਿਗੁਰੂ ਦੀਆਂ ਬੇਸ਼ੁਮਾਰ ਰਹਿਮਤਾਂ -ਸਤਿਸੰਗੀਆਂ ਦੇ ਅਨੁਭਵ -ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੀ ਕ੍ਰਿਪਾ-ਦ੍ਰਿਸ਼ਟੀ ਐੱਸਡੀਓ ਕਰਮ ਸਿੰਘ ਇੰਸਾਂ ਪੁੱਤਰ ਸ. ਜਲੌਰ ਸਿੰਘ ਪਿੰਡ ਨਾਨਕਸਰ ਜ਼ਿਲ੍ਹਾ ਫਰੀਦਕੋਟ ਹਾਲ ਆਬਾਦ ਰੋਜ਼-ਇਨਕਲੇਵ ਸ਼ਹਿਰ ਫਰੀਦਕੋਟ ਤੋਂ ਪੂਜਨੀਕ ਪਰਮਪਿਤਾ ਸ਼ਾਹ...
Experiences of Satsangis in punjabi

ਸਤਿਗੁਰੂ ਜੀ ਦੀ ਰਹਿਮਤ ਨਾਲ ਹੀ ਪੁੱਤਰ ਦੀ ਦਾਤ ਪ੍ਰਾਪਤ ਹੋਈ -ਸਤਿਸੰਗੀਆਂ ਦੇ ਅਨੁਭਵ

ਸਤਿਗੁਰੂ ਜੀ ਦੀ ਰਹਿਮਤ ਨਾਲ ਹੀ ਪੁੱਤਰ ਦੀ ਦਾਤ ਪ੍ਰਾਪਤ ਹੋਈ -ਸਤਿਸੰਗੀਆਂ ਦੇ ਅਨੁਭਵ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਰਹਿਮੋ-ਕਰਮ ਪ੍ਰੇਮੀ ਰਣ ਸਿੰਘ ਇੰਸਾਂ ਪੁੱਤਰ ਸ੍ਰੀ ਰਾਮ ਲਾਲ ਇੰਸਾਂ...

ਮਿੱਠੇ ਬੋਲ ਜਿੱਤ ਸਕਦੇ ਹਨ ਸਭ ਦਾ ਮਨ

ਜੀਵਨ ਦੀ ਆਪੋਧਾਪੀ ਅਤੇ ਭੱਜ-ਦੌੜ ’ਚ ਅਸੀਂ ਇੱਕ-ਦੂਜੇ ਲਈ ਘੱਟ ਸਮਾਂ ਹੀ ਕੱਢ ਪਾਉਂਦੇ ਹਾਂ ਅਤੇ ਇਸ ’ਚ ਵੀ ਮਿਠਾਸ ਦੀ ਥਾਂ ਸਖ਼ਤ ਸ਼ਬਦਾਂ ਦੇ ਬੋਲਚਾਲ ਦੀ ਬਹੁਤਾਤ ਹੁੰਦੀ ਹੈ ਸੱਚ ਤਾਂ ਇਹ ਹੈ...
MSG Satsang Bhandara

ਪਾਵਨ ਐੱਮਐੱਸਜੀ ਸਤਿਸੰਗ ਭੰਡਾਰਾ – ਸੰਪਾਦਕੀ

ਸੰਤ ਸ੍ਰਿਸ਼ਟੀ ’ਤੇ ਮਾਨਵਤਾ ਦੇ ਪ੍ਰਤੀ ਹਮੇਸ਼ਾ ਉਪਕਾਰ ਹੀ ਕਰਦੇ ਹਨ, ਉਪਕਾਰ ਹੀ ਕਰਦੇ ਆਏ ਹਨ ਅਤੇ ਹਮੇਸ਼ਾ ਆਪਣੇ ਅਪਾਰ ਰਹਿਮੋ-ਕਰਮ ਦੁਆਰਾ ਜੀਵਾਂ (ਜੀਵ-ਜੰਤੂਆਂ, ਪਸ਼ੂ-ਪੰਛੀਆਂ, ਜਾਨਵਰਾਂ ਅਤੇ ਇਨਸਾਨਾਂ ਅਰਥਾਤ ਪੂਰੀ ਹੀ ਜੀਵ-ਸ੍ਰਿਸ਼ਟੀ) ਦੇ ਪ੍ਰਤੀ...

ਤਾਜ਼ਾ

ਆਪਣੀ ਉਮਰ ਤੋਂ ਘੱਟ ਦਿਸੋ

ਆਪਣੀ ਉਮਰ ਤੋਂ ਘੱਟ ਦਿਸੋ- ਕੁਝ ਲੋਕ ਆਪਣੀ ਉਮਰ ਦੱਸਦੇ ਹਨ ਤਾਂ ਵਿਸ਼ਵਾਸ ਹੀ ਨਹੀਂ ਹੁੰਦਾ ਉਨ੍ਹਾਂ ਦੀ ਸਿਹਤ ਅਤੇ ਚਿਹਰੇ ਦੀ ਚਮਕ ਉਨ੍ਹਾਂ ਨੂੰ ਆਪਣੀ ਉਮਰ ਤੋਂ ਬਹੁਤ...

ਕਲਿਕ ਕਰੋ

518FansLike
7,877FollowersFollow
371FollowersFollow
23FollowersFollow
95,097FollowersFollow
35,500SubscribersSubscribe

ਵਿਸ਼ੇਸ਼

ਪੁਰਾਣਾ

ਪੂਜਨੀਕ ਗੁਰੂ ਜੀ ਦਾ ਆਨਲਾਈਨ ਸਤਿਸੰਗ ਸੁਣ ਕੇ ਹੋਇਆ ਪ੍ਰਭਾਵਿਤ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਚਨਾਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ’ਚ ਨੌਜਵਾਨ ਨਸ਼ੇ ਛੱਡ ਰਹੇ ਹਨ ਇਨ੍ਹਾਂ ’ਚੋਂ ਇੱਕ ਹੈ ਜਿਲ੍ਹਾ...

ਨਾ ਵਧੇ ਢਿੱਡ, ਰਹੋ ਹੈਲਦੀ-ਹੈਲਦੀ

ਨਾ ਵਧੇ ਢਿੱਡ, ਰਹੋ ਹੈਲਦੀ-ਹੈਲਦੀ ਹੈਲਦੀ ਫੂਡ ਸਾਡੇ ਸਰੀਰ ਨੂੰ ਸਿਹਤਮੰਦ ਰੱਖਦਾ ਹੈ ਅਤੇ ਮਨ ਨੂੰ ਪ੍ਰਫੁੱਲ ਆਧੁਨਿਕ ਲਾਈਫਸਟਾਈਲ ਅਨੁਸਾਰ ਅਸੀਂ ਹਮੇਸ਼ਾ ਹੈਲਦੀ ਹੀ ਨਹੀਂ ਖਾ ਸਕਦੇ ਕਦੇ-ਕਦੇ ਖਾਣ 'ਚ...

ਪੂਜੀਨਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ 101ਵੇਂ ਪਵਿੱਤਰ ਅਵਤਾਰ ਦਿਵਸ ‘ਤੇ ਵਿਸ਼ੇਸ਼

ਪੂਜੀਨਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ 101ਵੇਂ ਪਵਿੱਤਰ ਅਵਤਾਰ ਦਿਵਸ 'ਤੇ ਵਿਸ਼ੇਸ਼ ''ਰੱਬੀ ਜਲਾਲ ਖਿੜ ਉੱਠੀ ਫਿਜ਼ਾਏਂ, ਪਿਆਰੇ ਸ਼ਾਹ ਸਤਿਨਾਮ ਜੀ ਪਧਾਰੇ'' ਸੰਤ-ਸਤਿਗੁਰੂ ਕੁੱਲ ਮਾਲਕ ਦੇ ਪ੍ਰਗਟ ਸਵਰੂਪ ਹੁੰਦੇ...

ਇੱਸਰ ਆ, ਦਲੀਦਰ ਜਾ…. lohri

ਇੱਸਰ ਆ, ਦਲੀਦਰ ਜਾ....lohri ਅਮਨਦੀਪ ਸਿੱਧੂ ਲੋਹੜੀ ਉੱਤਰ ਭਾਰਤ ਦਾ ਇੱਕ ਪ੍ਰਸਿੱਧ ਤਿਉਹਾਰ ਹੈ ਖਾਸ ਤੌਰ 'ਤੇ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ 'ਚ ਮਕਰ ਸੰਕ੍ਰਾਂਤੀ ਦੇ ਤਿਉਹਾਰ ਦੀ ਪਹਿਲੀ ਸ਼ਾਮ 'ਤੇ...

ਸਰੀਰ ‘ਚ ਚਮਤਕਾਰੀ ਬਦਲਾਅ ਲਈ ਰੋਜ਼ਾਨਾ ਪੀਓ : ਪੁਦੀਨਾ ਚਾਹ

ਸਰੀਰ 'ਚ ਚਮਤਕਾਰੀ ਬਦਲਾਅ ਲਈ ਰੋਜ਼ਾਨਾ ਪੀਓ ਪੁਦੀਨਾ ਚਾਹ Mint tea ਪੁਦੀਨਾ ਇੱਕ ਔਸ਼ਧੀ ਜੜੀ-ਬੂਟੀ ਹੈ ਪਰ ਕੀ ਤੁਸੀਂ ਜਾਣਦੇ ਹੋ ਇਸ ਦੀ ਵਰਤੋਂ ਪੁਦੀਨੇ ਦੀ ਚਾਹ ਦੇ ਰੂਪ 'ਚ...