take care of beard hair -sachi shiksha punjabi

ਦਾੜ੍ਹੀ ਦੇ ਝੜਦੇ ਵਾਲਾਂ ਦੀ ਕਰੋ ਸੰਭਾਲ

0
ਦਾੜ੍ਹੀ ਦੇ ਝੜਦੇ ਵਾਲਾਂ ਦੀ ਕਰੋ ਸੰਭਾਲ ਅੱਜ ਦੇ ਸਮੇਂ ’ਚ ਪੁਰਸ਼ਾਂ ’ਚ ਦਾੜ੍ਹੀ-ਮੁੱਛਾਂ ਦਾ ਹੋਣਾ ਸਟਾਈਲ ਸਟੇਟਮੈਂਟ ਬਣ ਗਿਆ ਹੈ ਵਧੀ ਹੋਈ ਦਾੜ੍ਹੀ ਅਤੇ ਤਰੀਕੇ ਨਾਲ ਸੈੱਟ ਕੀਤੀਆਂ ਹੋਈਆਂ ਮੁੱਛਾਂ ਹੁਣ ਪੁਰਸ਼ਾਂ ਦੀ ਸ਼ਾਨ...
homemade toiletries to get rid of pimples

ਕਿੱਲ-ਮੁੰਹਾਸਿਆਂ ਤੋਂ ਮੁਕਤੀ ਦਿਵਾਉਂਦੇ ਹਨ ਘਰੇਲੂ ਹੱਲ

0
ਕਿੱਲ-ਮੁੰਹਾਸਿਆਂ ਤੋਂ ਮੁਕਤੀ ਦਿਵਾਉਂਦੇ ਹਨ ਘਰੇਲੂ ਹੱਲ ਅੱਜ-ਕੱਲ੍ਹ ਨੌਜਵਾਨ ਅਵਸਥਾ ’ਚ ਸੁੰਦਰਤਾ ਦੀ ਮੁੱਖ ਸਮੱਸਿਆ ਹਨ ਕਿੱਲ-ਮੁੰਹਾਸੇ ਕਿੱਲ-ਮੁੰਹਾਸੇ ਚਿਹਰੇ ਦੀ ਸੁੰਦਰਤਾ ’ਚ ਦਾਗ ਲਗਾ ਕੇ ਸ਼ਖਸੀਅਤ ’ਚ ਰੁਕਾਵਟ ਪੈਦਾ ਕਰ ਦਿੰਦੇ ਹਨ ਮੁੰਹਾਸੇ ਚਿਹਰੇ ਨੂੰ...
darkness has its own charm

ਸਾਂਵਲੇਪਣ ’ਚ ਆਪਣਾ ਹੀ ਆਕਰਸ਼ਣ ਹੈ

0
ਸਾਂਵਲੇਪਣ ’ਚ ਆਪਣਾ ਹੀ ਆਕਰਸ਼ਣ ਹੈ ਭਾਰਤੀ ਸੁੰਦਰਤਾ ਦੇ ਮਾਪਦੰਡ ਦੇ ਰੂਪ ’ਚ ਸਰੀਰ ਦੇ ਰੰਗ ਨੂੰ ਕਦੇ ਵੀ ਮਹੱਤਵ ਨਹੀਂ ਦਿੱਤਾ ਗਿਆ ਪਰ ਪੱਛਮੀ ਸੱਭਿਅਤਾ ਅਤੇ ਫੈਸ਼ਨ ਦੇ ਨਿੱਤ ਵਧਦੇ ਨਵੇਂ-ਨਵੇਂ ਪ੍ਰਯੋਗਾਂ ਦੇ ਕਾਰਨ...
if you want to stay healthy then change your lifestyle

ਰਹਿਣਾ ਹੋਵੇ ਸਿਹਤਮੰਦ ਤਾਂ ਬਦਲੋ ਲਾਈਫ ਸਟਾਇਲ

ਰਹਿਣਾ ਹੋਵੇ ਸਿਹਤਮੰਦ ਤਾਂ ਬਦਲੋ ਲਾਈਫ ਸਟਾਇਲ ਹਰ ਸਾਲ ਸੱਤ ਅਪਰੈਲ ਨੂੰ ਵਿਸ਼ਵ ਸਿਹਤ ਦਿਵਸ ਮਨਾਇਆ ਜਾਂਦਾ ਹੈ ਹਰ ਸਾਲ ਵਿਸ਼ਵ ਸਿਹਤ ਦਿਵਸ ਦੀ ਥੀਮ ਨੂੰ ਪਹਿਲ ਦਿੱਤੀ ਜਾਂਦੀ ਹੈ ਵਰਲਡ ਹੈਲਥ ਡੇਅ ਦੀ ਥੀਮ...
mithibai college colosseum utsav

ਮਿੱਠੀਬਾਈ ਕਾਲਜ ਦਾ 20ਵਾਂ ਐਡੀਸ਼ਨ ‘ਕੋਲੋਜ਼ੀਅਮ ਉਤਸਵ’ ਕਾਮਯਾਬੀ ਦੀ ਦਾਸਤਾ ਲਿਖ ਗਿਆ

0
ਮਿੱਠੀਬਾਈ ਕਾਲਜ ਦਾ 20ਵਾਂ ਐਡੀਸ਼ਨ ‘ਕੋਲੋਜ਼ੀਅਮ ਉਤਸਵ’ ਕਾਮਯਾਬੀ ਦੀ ਦਾਸਤਾ ਲਿਖ ਗਿਆ ਦੇਸ਼ ਵਿੱਚ ਉੱਚ ਸਿੱਖਿਆ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵਾਲੇ ਮਿੱਠੀਬਾਈ ਕਾਲਜ (Mithibai College) ਦਾ ਕੋਲੋਜ਼ੀਅਮ ਫੈਸਟੀਵਲ ਇੱਕ ਵਾਰ ਫਿਰ 20ਵੇਂ ਐਡੀਸ਼ਨ ਦੇ...

ਮਹਿੰਦੀ ਲਗਾਉਣਾ ਵੀ ਇੱਕ ਕਲਾ ਹੈ

0
ਮਹਿੰਦੀ ਲਗਾਉਣਾ ਵੀ ਇੱਕ ਕਲਾ ਹੈ ਹਰ ਉਮਰ ਦੀਆਂ ਮਹਿਲਾਵਾਂ ਵੱਲੋਂ ਖਾਸ ਮੌਕਿਆਂ ’ਤੇ ਸੁੰਦਰ ਦਿਸਣ ਲਈ ਹੱਥਾਂ-ਪੈਰਾਂ ’ਤੇ ਮਹਿੰਦੀ ਲਗਾਈ ਜਾਂਦੀ ਹੈ, ਜਿਸ ਲਈ ਭਾਰਤੀ, ਅਰੈਬਿਕ, ਪਾਕਿਸਤਾਨੀ ਅਤੇ ਰਾਜਸਥਾਨੀ ਡਿਜ਼ਾਇਨਾਂ ਨਾਲ ਆਪਣੇ ਪੈਰਾਂ ਨੂੰ...
it is important to have a goal in life

ਜੀਵਨ ’ਚ ਟੀਚੇ ਦਾ ਹੋਣਾ ਜ਼ਰੂਰੀ

ਜੀਵਨ ’ਚ ਟੀਚੇ ਦਾ ਹੋਣਾ ਜ਼ਰੂਰੀ ਮਨੁੱਖ ਨੂੰ ਆਪਣਾ ਟੀਚਾ ਤੈਅ ਕਰਨਾ ਚਾਹੀਦਾ ਹੈ, ਤਾਂ ਹੀ ਉਹ ਆਪਣੇ ਜੀਵਨਕਾਲ ’ਚ ਸਫਲਤਾ ਦੀਆਂ ਉੱਚਾਈਆਂ ਨੂੰ ਛੂਹ ਸਕਦਾ ਹੈ ਟੀਚੇ ਨੂੰ ਪਾਉਣ ਦੀ ਕਾਮਨਾ ਕਰਨ ਵਾਲੇ ਲਈ...
one can earn lakhs of rupees by becoming a successful writer

ਇੱਕ ਸਫਲ ਰਾਈਟਰ ਬਣ ਕੇ ਕਮਾ ਸਕਦੇ ਹੋ ਲੱਖਾਂ ਰੁਪਏ

0
ਇੱਕ ਸਫਲ ਰਾਈਟਰ ਬਣ ਕੇ ਕਮਾ ਸਕਦੇ ਹੋ ਲੱਖਾਂ ਰੁਪਏ ਦੇਸ਼-ਦੁਨੀਆਂ ’ਚ ਸਦੀਆਂ ਤੋਂ ਰਾਈਟਰਾਂ ਅਤੇ ਕਵੀਆਂ ਨੇ ਲੋਕਾਂ ਦੇ ਨਾਲ-ਨਾਲ ਮਨੁੱਖੀ ਸਮਾਜ ਅਤੇ ਸੱਭਿਅਤਾ ’ਤੇ ਲਗਾਤਾਰ ਪ੍ਰਭਾਵ ਪਾਇਆ ਹੈ ਸਾਡੇ ਦੇਸ਼ ਭਾਰਤ ’ਚ ਸੰਤ...
this-hairstyle-is-perfect-and-stylish-for-boys

ਲੜਕਿਆਂ ਲਈ ਪਰਫੈਕਟ ਅਤੇ ਸਟਾਈਲਿਸ਼ ਹਨ ਇਹ ਹੇਅਰ ਸਟਾਇਲ

ਲੜਕਿਆਂ ਲਈ ਪਰਫੈਕਟ ਅਤੇ ਸਟਾਈਲਿਸ਼ ਹਨ ਇਹ ਹੇਅਰ ਸਟਾਇਲ this-hairstyle-is-perfect-and-stylish-for-boys ਚੰਗਾ ਹੇਅਰ ਸਟਾਇਲ ਮੈਨਟੇਨ ਕਰਨਾ ਅਤੇ ਗੁੱਡ ਲੁਕਸ ਦਿਖਣਾ ਕੌਣ ਨਹੀਂ ਚਾਹੁੰਦਾ ਹੈ ਪਰ ਹੇਅਰ ਸਟਾਇਲ ਸੈੱਟ ਕਰਵਾਉਣ ਲਈ ਸੈਲੂਨ ਜਾਣ ਤੋਂ ਪਹਿਲਾਂ ਜ਼ਿਆਦਾਤਰ ਲੋਕਾਂ...
wear a belt so as not to spoil the look -sachi shiksha punjabi

ਬੈਲਟ ਲਗਾਓ ਇੰਜ, ਤਾਂ ਕਿ ਲੁੱਕ ਨਾ ਹੋਵੇ ਖਰਾਬ

0
ਬੈਲਟ ਲਗਾਓ ਇੰਜ, ਤਾਂ ਕਿ ਲੁੱਕ ਨਾ ਹੋਵੇ ਖਰਾਬ ਵਰਤਮਾਨ ਦੀ 21ਵੀਂ ਸਦੀ ਹੋਵੇ ਜਾਂ ਪੁਰਾਣਾ ਜ਼ਮਾਨਾ, ਫੈਸ਼ਨ ਦਾ ਆਪਣਾ ਇੱਕ ਵੱਖਰਾ ਦੌਰ ਹੁੰਦਾ ਹੈ ਅਤੇ ਹਰ ਦੌਰ ’ਚ ਪੁਰਸ਼ ਫੈਸ਼ਨ ’ਚ ਪਹਿਨਾਵੇ ਦੇ ਨਾਲ-ਨਾਲ...
insurance sector growing demand for professionals

ਇੰਸ਼ੋਰੈਂਸ ਸੈਕਟਰ: ਪ੍ਰੋਫੈਸ਼ਨਲਾਂ ਦੀ ਵਧ ਰਹੀ ਮੰਗ

ਇੰਸ਼ੋਰੈਂਸ ਸੈਕਟਰ: ਪ੍ਰੋਫੈਸ਼ਨਲਾਂ ਦੀ ਵਧ ਰਹੀ ਮੰਗ ਇੰਸ਼ੋਰੈਂਸ ਇੰਡਸਟਰੀ ਇੱਕ ਅਜਿਹੀ ਇੰਡਸਟਰੀ ਹੈ ਜੋ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਤੇਜ਼ੀ ਨਾਲ ਵਿਸਥਾਰ ਕਰ ਰਹੀ ਹੈ, ਜਿਸ ਦੇ ਚੱਲਦਿਆਂ ਪ੍ਰੋਫੈਸ਼ਨਲਾਂ ਦੀ ਡਿਮਾਂਡ ਕਾਫੀ ਵਧ ਗਈ ਹੈ ਜੇਕਰ...
Shift To The House

ਜੇਕਰ ਤਬਦੀਲ ਹੋਣ ਜਾ ਰਹੇ ਹੋ ਨਵੇਂ ਘਰ ’ਚ

0
ਇੱਕ ਘਰ ’ਚ ਕੁਝ ਸਾਲ ਰਹਿਣ ਤੋਂ ਬਾਅਦ ਦੂਜੇ ਘਰ ’ਚ ਸਿਫਟ ਹੋਣਾ ਅਸਾਨ ਨਹੀਂ ਹੈ, ਕਿਰਾਏ ’ਤੇ ਰਹਿਣ ਵਾਲੇ ਲੋਕ ਘਰ ਬਦਲ-ਬਦਲ ਕੇ ਪ੍ਰੇਸ਼ਾਨ ਹੋ ਜਾਂਦੇ ਹਨ ਅਤੇ ਬਹੁਤ ਕੁਝ ਸਿੱਖਦੇ ਵੀ ਹਨ...
get rid of negative thoughts always be positive

ਨਕਾਰਾਤਮਕ ਵਿਚਾਰਾਂ ਤੋਂ ਪਾਓ ਛੁਟਕਾਰਾ | ਹਮੇਸ਼ਾ ਪਾਜੀਟਿਵ ਰਹੋ

0
ਨਕਾਰਾਤਮਕ ਵਿਚਾਰਾਂ ਤੋਂ ਪਾਓ ਛੁਟਕਾਰਾ ਹਮੇਸ਼ਾ ਪਾਜੀਟਿਵ ਰਹੋ ਜਦੋਂ ਤੁਸੀਂ ਬੁਨਿਆਦੀ ਰੂਪ ਤੋਂ ਖੁਸ਼ ਹੁੰਦੇ ਹੋ, ਜਦੋਂ ਤੁਹਾਨੂੰ ਖੁਸ਼ ਰਹਿਣ ਲਈ ਕੁਝ ਕਰਨਾ ਨਹੀਂ ਪੈਂਦਾ, ਤਾਂ ਤੁਹਾਡੇ ਜੀਵਨ ਦੇ ਹਰ ਆਯਾਮ ’ਚ ਬਦਲਾਅ ਆ ਜਾਏਗਾ...
avoid-hairfall

ਹੇਅਰਫਾੱਲ ਤੋਂ ਕਰੋ ਬਚਾਅ

ਹੇਅਰਫਾੱਲ ਤੋਂ ਕਰੋ ਬਚਾਅ avoid-hairfall ਭੱਜ-ਦੌੜ ਦੇ ਇਸ ਯੁੱਗ 'ਚ ਤਨਾਅ, ਮੋਟਾਪਾ ਅਤੇ ਸ਼ੂਗਰ ਵਰਗੇ ਰੋਗਾਂ ਦੇ ਨਾਲ-ਨਾਲ ਹੇਅਰਫਾੱਲ ਵੀ ਇੱਕ ਸਮੱਸਿਆ ਬਣਦਾ ਜਾ ਰਿਹਾ ਹੈ ਉਮਰ ਦੇ ਨਾਲ ਤਾਂ ਸਾਰਿਆਂ ਦੇ ਵਾਲ ਘੱਟ ਹੁੰਦੇ ਜਾਂਦੇ...

ਤਾਜ਼ਾ

ਪੈਰਾਂ ਦੀ ਕਰੋ ਸਹੀ ਦੇਖਭਾਲ

0
ਪੈਰਾਂ ’ਚ ਕਈ ਤਰ੍ਹਾਂ ਦੇ ਜਖ਼ਮ ਹੁੰਦੇ ਹਨ, ਕਈ ਤਰ੍ਹਾਂ ਦੀ ਪੀੜ ਹੁੰਦੀ ਹੈ ਪਰ ਔਰਤ ਹੋਵੇ ਜਾਂ ਪੁਰਸ਼, ਸਭ ਇਸ ਦੇ ਪ੍ਰਤੀ ਲਾਪ੍ਰਵਾਹ ਦਿਸ ਜਾਂਦੇ ਹਨ ਜਾਂ ਮਿਲ...

ਕਲਿਕ ਕਰੋ

518FansLike
7,877FollowersFollow
371FollowersFollow
23FollowersFollow
95,097FollowersFollow
35,500SubscribersSubscribe

ਵਿਸ਼ੇਸ਼

ਪੁਰਾਣਾ

ਪੂਜਨੀਕ ਗੁਰੂ ਜੀ ਦਾ ਆਨਲਾਈਨ ਸਤਿਸੰਗ ਸੁਣ ਕੇ ਹੋਇਆ ਪ੍ਰਭਾਵਿਤ

0
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਚਨਾਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ’ਚ ਨੌਜਵਾਨ ਨਸ਼ੇ ਛੱਡ ਰਹੇ ਹਨ ਇਨ੍ਹਾਂ ’ਚੋਂ ਇੱਕ ਹੈ ਜਿਲ੍ਹਾ...

ਨਾ ਵਧੇ ਢਿੱਡ, ਰਹੋ ਹੈਲਦੀ-ਹੈਲਦੀ

0
ਨਾ ਵਧੇ ਢਿੱਡ, ਰਹੋ ਹੈਲਦੀ-ਹੈਲਦੀ ਹੈਲਦੀ ਫੂਡ ਸਾਡੇ ਸਰੀਰ ਨੂੰ ਸਿਹਤਮੰਦ ਰੱਖਦਾ ਹੈ ਅਤੇ ਮਨ ਨੂੰ ਪ੍ਰਫੁੱਲ ਆਧੁਨਿਕ ਲਾਈਫਸਟਾਈਲ ਅਨੁਸਾਰ ਅਸੀਂ ਹਮੇਸ਼ਾ ਹੈਲਦੀ ਹੀ ਨਹੀਂ ਖਾ ਸਕਦੇ ਕਦੇ-ਕਦੇ ਖਾਣ 'ਚ...

ਪੂਜੀਨਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ 101ਵੇਂ ਪਵਿੱਤਰ ਅਵਤਾਰ ਦਿਵਸ ‘ਤੇ ਵਿਸ਼ੇਸ਼

0
ਪੂਜੀਨਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ 101ਵੇਂ ਪਵਿੱਤਰ ਅਵਤਾਰ ਦਿਵਸ 'ਤੇ ਵਿਸ਼ੇਸ਼ ''ਰੱਬੀ ਜਲਾਲ ਖਿੜ ਉੱਠੀ ਫਿਜ਼ਾਏਂ, ਪਿਆਰੇ ਸ਼ਾਹ ਸਤਿਨਾਮ ਜੀ ਪਧਾਰੇ'' ਸੰਤ-ਸਤਿਗੁਰੂ ਕੁੱਲ ਮਾਲਕ ਦੇ ਪ੍ਰਗਟ ਸਵਰੂਪ ਹੁੰਦੇ...

ਇੱਸਰ ਆ, ਦਲੀਦਰ ਜਾ…. lohri

0
ਇੱਸਰ ਆ, ਦਲੀਦਰ ਜਾ....lohri ਅਮਨਦੀਪ ਸਿੱਧੂ ਲੋਹੜੀ ਉੱਤਰ ਭਾਰਤ ਦਾ ਇੱਕ ਪ੍ਰਸਿੱਧ ਤਿਉਹਾਰ ਹੈ ਖਾਸ ਤੌਰ 'ਤੇ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ 'ਚ ਮਕਰ ਸੰਕ੍ਰਾਂਤੀ ਦੇ ਤਿਉਹਾਰ ਦੀ ਪਹਿਲੀ ਸ਼ਾਮ 'ਤੇ...

ਸਰੀਰ ‘ਚ ਚਮਤਕਾਰੀ ਬਦਲਾਅ ਲਈ ਰੋਜ਼ਾਨਾ ਪੀਓ : ਪੁਦੀਨਾ ਚਾਹ

0
ਸਰੀਰ 'ਚ ਚਮਤਕਾਰੀ ਬਦਲਾਅ ਲਈ ਰੋਜ਼ਾਨਾ ਪੀਓ ਪੁਦੀਨਾ ਚਾਹ Mint tea ਪੁਦੀਨਾ ਇੱਕ ਔਸ਼ਧੀ ਜੜੀ-ਬੂਟੀ ਹੈ ਪਰ ਕੀ ਤੁਸੀਂ ਜਾਣਦੇ ਹੋ ਇਸ ਦੀ ਵਰਤੋਂ ਪੁਦੀਨੇ ਦੀ ਚਾਹ ਦੇ ਰੂਪ 'ਚ...