ਫਰੈਸ਼ ਮੈਂਗੋ ਆਈਸਕ੍ਰੀਮ
Mango iceCream ਸਮੱਗਰੀ:
- 100 ਗ੍ਰਾਮ ਮੈਂਗੋ ਪੀਸ,
- 200 ਗ੍ਰਾਮ ਸਵੀਟ ਮੈਂਗੋ ਪਲਪ,
- 1 ਲੀਟਰ ਦੁੱਧ ਅਤੇ 150 ਗ੍ਰਾਮ ਸ਼ੱਕਰ
Also Read :-
Mango iceCream ਬਣਾਉਣ ਦਾ ਢੰਗ:-
ਦੁੱਧ ਨੂੰ ਤੇਜ਼ ਸੇਕ ’ਤੇ ਉਬਾਲੋ ਜਦੋਂ ਇਹ ਰਬੜੀ ਵਾਂਗ ਗਾੜ੍ਹਾ ਹੋ ਜਾਵੇ ਤਾਂ ਇਸ ਨੂੰ ਲਾਹ ਕੇ ਇਸ ’ਚ ਮੈਂਗੋ ਪੀਸ,
ਮੈਂਗੋ ਪਲਪ ਅਤੇ ਸ਼ੱਕਰ ਮਿਲਾ ਕੇ ਆਈਸਕ੍ਰੀਮ ਜਮਾਉਣ ਵਾਲੇ ਬਰਤਨ ’ਚ ਰੱਖ ਕੇ ਫਰਿੱਜ ’ਚ ਜਮਾ ਲਓ ਇਹ ਬਹੁਤ ਸਵਾਦਿਸ਼ਟ ਆਈਸਕ੍ਰੀਮ ਤਿਆਰ ਹੈ