ਅੰਜੀਰ ਡ੍ਰਾਈ-ਫਰੂਟਸ ਆਈਸਕ੍ਰੀਮ
Dried Fruit ice Cream ਸਮੱਗਰੀ:
- ਇੱਕ ਲੀਟਰ ਦੁੱਧ,
- ਕਾਜੂ ਤੇ ਕਿਸ਼ਮਿਸ 10-10 ਗ੍ਰਾਮ,
- ਉੱਬਲਿਆ ਹੋਇਆ ਅੰਜੀਰ 100 ਗ੍ਰਾਮ
- ਸ਼ੱਕਰ 150 ਗ੍ਰਾਮ
Also Read :-
Dried Fruit ice Cream ਬਣਾਉਣ ਦਾ ਢੰਗ:-
ਦੁੱਧ ਨੂੰ ਤੇਜ਼ ਸੇਕ ’ਤੇ ਗਾੜ੍ਹਾ ਕਰਕੇ ਉਬਾਲ ਲਓ ਅਤੇ ਉਸ ਨੂੰ ਲਾਹ ਕੇ ਉਸ ’ਚ ਕਾਜੂ, ਕਿਸ਼ਮਿਸ ਨੂੰ ਕੁੱਟ ਕੇ ਮਿਲਾ ਦਿਓ
ਇਸ ਤੋਂ ਬਾਅਦ ਇਸ ’ਚ ਸ਼ੱਕਰ ਮਿਲਾ ਕੇ ਦੁਬਾਰਾ ਹਲਕਾ ਗਰਮ ਕਰੋ ਅਤੇ ਠੰਢਾ ਹੋਣ ’ਤੇ ਆਈਸਕੀ੍ਰਮ ਪਾਟ ’ਚ ਪਾ ਕੇ ਫਰਿੱਜ ’ਚ ਜਮ੍ਹਾ ਲਓ ਸਵਾਦਿਸ਼ਟ ਆਈਸਕ੍ਰੀਮ ਤਿਆਰ ਹੈ