ਐਪਲ ਬਨਾਨਾ ਗਿਲਾਸ Apple Banana Glass
Table of Contents
ਸਮੱਗਰੀ:-
- 1 ਸੇਬ,
- 1 ਕੇਲਾ,
- 1 ਚਮਚ ਨਿੰਬੂ ਦਾ ਰਸ,
- 4 ਚਮਚ ਖੰਡ,
- 1 ਕੱਪ ਸੰਤਰੇ ਦਾ ਰਸ,
- ਚੁਟਕੀ ਭਰ ਲੂਣ,
- ਚੁਟਕੀ ਭਰ ਕਾਲੀ ਮਿਰਚ ਪਾਊਡਰ,
- 2-3 ਬਰਫ ਦੇ ਟੁਕੜੇ
Also Read :-
ਤਰੀਕਾ:-
ਸੇਬ ਤੇ ਕੇਲੇ ਨੂੰ ਮਿਕਸੀ ’ਚ ਬਾਰੀਕ ਪੀਸ ਲਓ ਥੋੜ੍ਹਾ ਜਿਹਾ ਪਾਣੀ ਮਿਲਾ ਲਓ ਫਿਰ ਇਸ ਮਿਸ਼ਰਨ ਨੂੰ ਛਾਣ ਲਓ ਇਸ ਮਿਸ਼ਰਨ ’ਚ ਖੰਡ, ਲੂਣ, ਕਾਲੀ ਮਿਰਚ, ਨਿੰਬੂ ਦਾ ਰਸ ਤੇ ਸੰਤਰੇ ਦਾ ਰਸ ਮਿਲਾ ਕੇ ਚੰਗੀ ਤਰ੍ਹਾਂ ਹਿਲਾ ਲਓ ਹੁਣ ਇੱਕ ਗਿਲਾਸ ਲਓ ਅਤੇ ਉਸ ’ਚ ਬਰਫ ਪਾ ਕੇ ਉੱਪਰ ਤੋਂ ਸਾਰਾ ਮਿਸ਼ਰਨ ਗਿਲਾਸ ’ਚ ਪਾ ਕੇ ਸਰਵ ਕਰੋ