Apple Banana Glass

ਐਪਲ ਬਨਾਨਾ ਗਿਲਾਸ Apple Banana Glass

ਸਮੱਗਰੀ:-

  • 1 ਸੇਬ,
  • 1 ਕੇਲਾ,
  • 1 ਚਮਚ ਨਿੰਬੂ ਦਾ ਰਸ,
  • 4 ਚਮਚ ਖੰਡ,
  • 1 ਕੱਪ ਸੰਤਰੇ ਦਾ ਰਸ,
  • ਚੁਟਕੀ ਭਰ ਲੂਣ,
  • ਚੁਟਕੀ ਭਰ ਕਾਲੀ ਮਿਰਚ ਪਾਊਡਰ,
  • 2-3 ਬਰਫ ਦੇ ਟੁਕੜੇ

Also Read :-

ਤਰੀਕਾ:-

ਸੇਬ ਤੇ ਕੇਲੇ ਨੂੰ ਮਿਕਸੀ ’ਚ ਬਾਰੀਕ ਪੀਸ ਲਓ ਥੋੜ੍ਹਾ ਜਿਹਾ ਪਾਣੀ ਮਿਲਾ ਲਓ ਫਿਰ ਇਸ ਮਿਸ਼ਰਨ ਨੂੰ ਛਾਣ ਲਓ ਇਸ ਮਿਸ਼ਰਨ ’ਚ ਖੰਡ, ਲੂਣ, ਕਾਲੀ ਮਿਰਚ, ਨਿੰਬੂ ਦਾ ਰਸ ਤੇ ਸੰਤਰੇ ਦਾ ਰਸ ਮਿਲਾ ਕੇ ਚੰਗੀ ਤਰ੍ਹਾਂ ਹਿਲਾ ਲਓ ਹੁਣ ਇੱਕ ਗਿਲਾਸ ਲਓ ਅਤੇ ਉਸ ’ਚ ਬਰਫ ਪਾ ਕੇ ਉੱਪਰ ਤੋਂ ਸਾਰਾ ਮਿਸ਼ਰਨ ਗਿਲਾਸ ’ਚ ਪਾ ਕੇ ਸਰਵ ਕਰੋ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!