apple-cinnamon-soy-shake

ਐਪਲ ਸਿਨਾਮਨ ਸੋਇਆ ਸ਼ੇਕ Apple Shake

Apple Shake ਸਮੱਗਰੀ:-

  • 3 ਕੱਪ ਸੇਬ ਦੇ ਟੁਕੜੇ (ਬਿਨਾਂ ਛਿੱਲੇ ਹੋਏ),
  • 1/2 ਟੀ-ਸਪੂਨ ਦਾਲਚੀਨੀ ਪਾਊਡਰ,
  • 1 ਕੱਪ ਠੰਢਾ ਸੋਇਆਬੀਨ ਦਾ ਦੁੱਧ (ਸਾਦਾ),
  • 2 ਕੱਪ ਠੰਢਾ ਲੋ ਫੈਟ ਦੁੱਧ,
  • 1/2 ਚਮਚ ਚੀਨੀ

Apple Shake ਵਿਧੀ:-

ਸੇਬ ਨੂੰ ਛੋਟੇ ਟੁਕੜਿਆਂ ‘ਚ ਕੱਟ ਲਓ ਸਾਰੀ ਸਮੱਗਰੀ ਨੂੰ ਮਿਕਸਰ ‘ਚ ਮਿਲਾ ਕੇ ਚੰਗੀ ਤਰ੍ਹਾਂ ਨਾਲ ਪੀਸ ਲਓ ਸ਼ੇਕ ਜਦੋਂ ਤਿਆਰ ਹੋ ਜਾਵੇ ਤਦ ਉਸ ਨੂੰ 3 ਵੱਖ-ਵੱਖ ਗਿਲਾਸਾਂ ‘ਚ ਕੱਢ ਲਓ ਉਪਰੋਂ ਜੇਕਰ ਬਰਫ ਦੇ ਟੁਕੜੇ ਪਾਉਣਾ ਚਾਹੋਂ ਤਾਂ ਪਾ ਕੇ ਸਰਵ ਕਰੋ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube  ਤੇ ਫਾਲੋ ਕਰੋ.

Also Read:  Sweet Vermicelli: ਰੈਸਟੋਰੈਂਟ ਸਟਾਈਲ ਮਿੱਠੀਆਂ ਸੇਵੀਆਂ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ