ਅੰਗੂਰ ਸ਼ੇਕ Grapes Shake
Grapes Shake ਸਮੱਗਰੀ:-
- 250-300 ਗ੍ਰਾਮ ਅੰਗੂਰ,
- ਖੰਡ 3-4 ਵੱਡੇ ਚਮਚ,
- ਦੁੱਧ 1/2 ਲੀਟਰ,
- ਕੌਫੀ 2 ਵੱਡੇ ਚਮਚ,
- ਕੋਕੋ ਪਾਊਡਰ 1/4 ਵੱਡਾ ਚਮਚ
Also Read :-
- ਸ਼ਹਿਤੂਤ ਸ਼ੇਕ
- ਐਪਲ ਬਨਾਨਾ ਗਿਲਾਸ
- ਟੋਮੇਟੋ-ਓਰੇਂਜ ਜੂਸ
- ਪਾਨ-ਇਲਾਇਚੀ ਮਿਲਕ ਸ਼ੇਕ
- ਨਾਰੀਅਲ ਮਿਲਕ ਸ਼ੇਕ
- ਅੰਜੀਰ ਮਿਲਕ ਸ਼ੇਕ
- ਅਨਾਨਾਸ ਜੈਮ
Grapes Shake ਤਰੀਕਾ:-
ਅੰਗੂਰਾਂ ਨੂੰ ਧੋ ਕੇ ਮਿਕਸਰ ’ਚ ਚਲਾਓ ਹੁਣ ਇਸ ਮਿਸ਼ਰਨ ਨੂੰ ਛਾਣ ਕੇ ਰਸ ਵੱਖ ਕਰ ਲਓ ਇਸ ਰਸ ’ਚ ਖੰਡ ਅਤੇ ਕਾੱਫ਼ੀ ਪਾ ਕੇ ਸੇਕ ’ਤੇ ਰੱਖੋ ਤੇ ਪਕਾਓ ਗਾੜ੍ਹਾ ਹੋ ਜਾਣ ’ਤੇ ਇਸ ਨੂੰ ਸੇਕ ਤੋਂ ਉਤਾਰ ਲਓ ਅਤੇ ਠੰਡਾ ਹੋਣ ਦਿਓ ਹੁਣ ਮਿਕਸੀ ’ਚ ਠੰਡਾ ਦੁੱਧ ਅਤੇ ਇਹ ਮਿਸ਼ਰਨ ਤੇ ਥੋੜ੍ਹੀ ਜਿਹੀ ਬਰਫ਼ ਪਾ ਕੇ ਮਿਲਾ ਲਓ ਤਿਆਰ ਮਿਸ਼ਰਨ ਨੂੰ ਗਿਲਾਸਾਂ ’ਚ ਪਾਓ ਅਤੇ ਉੱਪਰੋਂ ਕੋਕੋ ਪਾਊਡਰ ਪਾ ਕੇ ਸਰਵ ਕਰੋ