ਟੋਮੇਟੋ-ਓਰੇਂਜ ਜੂਸ Tomato and Orange Juice
ਸਮੱਗਰੀ:-
- 1 ਪਿਆਲਾ ਸੰਤਰੇ ਦਾ ਰਸ,
- 1 ਪਿਆਲਾ ਟਮਾਟਰ ਦਾ ਰਸ,
- 1 ਚਮਚ ਖੰਡ,
- ਚੁਟਕੀ ਭਰ ਲੂਣ,
- ਥੋੜ੍ਹਾ ਜਿਹਾ ਪੁਦੀਨੇ ਦਾ ਰਸ,
- ਚੁੱਟਕੀ ਭਰ ਕਾਲੀ ਮਿਰਚ,
- 1-2 ਚਮਚ ਕਰੀਮ
Also Read :-
Tomato and Orange Juice in punjabi ਤਰੀਕਾ:-
ਸੰਤਰੇ ਦਾ ਰਸ ਅਤੇ ਟਮਾਟਰ ਦਾ ਰਸ ਛਾਣ ਕੇ ਗਿਲਾਸ ’ਚ ਪਾਓ ਇਸ ’ਚ ਖੰਡ, ਲੂਣ, ਕਾਲੀ ਮਿਰਚ ਚੰਗੀ ਤਰ੍ਹਾਂ ਮਿਲਾ ਲਓ ਹੁੁਣ ਸਰਵਿੰਗ ਗਿਲਾਸ ’ਚ ਬਰਫ਼ ਪਾ ਕੇ ਇਸ ਮਿਸ਼ਰਨ ਨੂੰ ਪਾਓ ਉੱਪਰੋਂ ਕਰੀਮ ਪਾਓ ਤੇ ਪੁਦੀਨੇ ਦੇ ਪੱਤਿਆਂ ਤੇ ਕਾਲੇ ਅੰਗੂਰਾਂ ਦੇ 2-3 ਦਾਣਿਆਂ ਨਾਲ ਸਜਾਓ ਅਤੇ ਸਰਵ ਕਰੋ