ਪਾਨ-ਇਲਾਇਚੀ ਮਿਲਕ ਸ਼ੇਕ Paan Elaichi Milk Shake
Table of Contents
ਸਮੱਗਰੀ:
- 1 ਲੀਟਰ ਠੰਡਾ ਦੁੱਧ,
- 2 ਕੱਪ ਵਨੀਲਾ ਆਈਸਕ੍ਰੀਮ,
- 2 ਟੀ-ਸਪੂਨ ਇਲਾਇਚੀ ਪਾਊਡਰ,
- 2-3 ਪਾਨ ਦੇ ਪੱਤੇ,
- 12-15 ਬਾਦਾਮ (ਬਲਾਂਚ ਕਰਕੇ ਛਿਲਕਾ ਉਤਾਰੇ ਹੋਏ) ਸ਼ੱਕਰ ਸਵਾਦ ਅਨੁਸਾਰ
Also Read :-
Paan Elaichi Milk Shake Recipe in Punjabi ਤਰੀਕਾ:
ਪਾਨ ਦੇ ਪੱਤਿਆਂ ’ਚੋਂ ਡੰਠਲ ਕੱਢੋ ਅਤੇ ਪੱਤਿਆਂ ਨੂੰ ਠੰਢੇ ਪਾਣੀ ’ਚ ਰੱਖੋ
ਬਲੇਂਡਰ ’ਚ ਪਾਨ ਦੇ ਪੱਤੇ, ਬਲਾਂਚ ਕੀਤੇ ਹੋਏ ਬਦਾਮ ਅਤੇ ਥੋੜ੍ਹਾ ਦੁੱਧ ਪਾ ਕੇ ਘੋਲ ਬਣਾਓ
ਹੁਣ ਬਾਕੀ ਬਚਿਆ ਹੋਇਆ ਦੁੱਧ, ਵਨੀਲਾ ਆਈਸਕ੍ਰੀਮ, ਇਲਾਇਚੀ ਪਾਊਡਰ ਅਤੇ ਸ਼ੱਕਰ ਪਾਓ
ਸਾਰੀਆਂ ਸਮੱਗਰੀਆਂ ਨੂੰ ਚੰਗੀ ਤਰ੍ਹਾਂ ਬਲੈਂਡ ਕਰੋ ਪਾਨ ਇਲਾਇਚੀ ਮਿਲਕ ਸ਼ੇਕ ਤਿਆਰ ਹੈ ਇਸ ਨੂੰ ਗਲਾਸ ’ਚ ਪਾ ਕੇ ਠੰਢਾ ਸਰਵ ਕਰੋ