ਸੂਖਮ ਦੁਸ਼ਮਣਾਂ ਤੋਂ ਬਚਾਓ ਘਰ ਨੂੰ
ਸੂਖਮ ਦੁਸ਼ਮਣਾਂ ਤੋਂ ਬਚਾਓ ਘਰ ਨੂੰ avoid-subtle-enemies-at-home
ਤੁਸੀਂ ਬੜੀ ਮਿਹਨਤ ਨਾਲ ਆਪਣੇ ਸੁਫ਼ਨਿਆਂ ਦਾ ਆਸ਼ੀਆਨਾ ਬਣਾਉਂਦੇ ਹੋ, ਪਰ ਇਸ ਆਸ਼ੀਆਨੇ 'ਚ ਰਹਿਣ ਦੇ ਕੁਝ ਸਮੇਂ...
ਗਾਇਡ ਵੀ ਹੈ ਸੱਸ | Mother-in-law is also a guide
ਗਾਇਡ ਵੀ ਹੈ ਸੱਸ
'ਸੱਸ' ਸ਼ਬਦ ਆਪਣੇ ਆਪ 'ਚ ਜਿੰਨਾ ਛੋਟਾ ਹੈ ਉਸ ਨਾਲੋਂ ਕਿਤੇ ਜ਼ਿਆਦਾ ਇਹ ਡਰ ਦਾ ਕਾਰਨ ਬਣ ਚੁੱਕਾ ਹੈ ਸਿੱਧੇ-ਸਰਲ ਸ਼ਬਦਾਂ...
ਪਤਨੀ ਵੀ ਚਾਹੁੰਦੀ ਹੈ ਸਨਮਾਨ
ਪਤਨੀ ਵੀ ਚਾਹੁੰਦੀ ਹੈ ਸਨਮਾਨ
ਅਜਿਹੇ ਪਤੀਆਂ ਦੀ ਗਿਣਤੀ ਅੰਤਹੀਣ ਹੈ ਜੋ ਪਤਨੀ 'ਤੇ ਹਰ ਸਮੇਂ ਰੌਬ੍ਹ ਝਾੜਨਾ, ਉਨ੍ਹਾਂ ਨੂੰ ਨੌਕਰ ਵਾਂਗ ਟਰੀਟ ਕਰਨਾ ਅਤੇ...
ਪ੍ਰੇਮ ਅਤੇ ਸੰਵੇਦਨਾ ਦੀ ਮੂਰਤ ਹੈ ਮਾਂ
ਪ੍ਰੇਮ ਅਤੇ ਸੰਵੇਦਨਾ ਦੀ ਮੂਰਤ ਹੈ ਮਾਂ
ਕੌਮਾਂਤਰੀ ਮਾਂ ਦਿਵਸ ਸੰਪੂਰਨ ਮਾਂ-ਸ਼ਕਤੀ ਨੂੰ ਸਮਰਪਿਤ ਇੱਕ ਮਹੱਤਵਪੂਰਨ ਦਿਵਸ ਹੈ ਪੂਰੀ ਜ਼ਿੰਦਗੀ ਵੀ ਸਮਰਪਿਤ ਕਰ ਦਿੱਤੀ ਜਾਵੇ...
ਔਰਤਾਂ 40 ਦੀ ਉਮਰ ਤੋਂ ਬਾਅਦ ਨਾ ਕਰਨ ਇਹ ਐਕਸਰਸਾਇਜ਼
ਔਰਤਾਂ 40 ਦੀ ਉਮਰ ਤੋਂ ਬਾਅਦ ਨਾ ਕਰਨ ਇਹ ਐਕਸਰਸਾਇਜ਼ women-do-not-do-these-exercises-after-the-age-of-40
40 ਦੀ ਉਮਰ ਤੋਂ ਬਾਅਦ ਫਿੱਟ ਰਹਿਣ ਲਈ ਐਕਸਰਸਾਇਜ਼ ਕਰਨਾ ਬੇਹੱਦ ਜ਼ਰੂਰੀ ਹੋ ਜਾਂਦਾ...
ਪਤੀ-ਪਤਨੀ ਦੇ ਰਿਸ਼ਤੇ ‘ਚ ਕੜਵਾਹਟ ਨਾ ਆਉਣ ਦਿਓ
ਪਤੀ-ਪਤਨੀ ਦੇ ਰਿਸ਼ਤੇ 'ਚ ਕੜਵਾਹਟ ਨਾ ਆਉਣ ਦਿਓ do-not-let-bitterness-in-married-life
ਪਤੀ-ਪਤਨੀ ਦਾ ਰਿਸ਼ਤਾ ਇੱਕ ਅਜਿਹਾ ਰਿਸ਼ਤਾ ਹੈ ਜੋ ਮਿੱਠੇ-ਕੌੜੇ ਅਨੁਭਵਾਂ ਨਾਲ ਭਰਿਆ ਹੋਇਆ ਹੈ ਇਸ ਰਿਸ਼ਤੇ...
ਸੁਖੀ ਜੀਵਨ ਲਈ ਕਿਰਿਆਸ਼ੀਲ ਬਣੋ
ਸੁਖੀ ਜੀਵਨ ਲਈ ਕਿਰਿਆਸ਼ੀਲ ਬਣੋ be-active-for-a-happy-life
ਜੋ ਲੋਕ ਕਿਸੇ ਨਾ ਕਿਸੇ ਕੰਮ 'ਚ ਆਪਣੇ ਸਰੀਰ ਅਤੇ ਮਨ ਨੂੰ ਲਾ ਸਕਦੇ ਹਨ, ਉਹ ਜੀਵਨ ਖੁਸ਼ੀ-ਖੁਸ਼ੀ ਬਤੀਤ...
ਜਿੰਨੀ ਇੱਛਾ, ਥਾਲੀ ‘ਚ ਓਨਾ ਹੀ ਪਰੋਸੋ ਭੋਜਨ
ਜੇਕਰ ਤੁਸੀਂ ਕਿਸੇ ਵੀ ਭੋਜ 'ਚ ਦੇਖੋ ਤਾਂ ਅਜਿਹੇ ਬਹੁਤ ਸਾਰੇ ਲੋਕ ਮਿਲ ਜਾਣਗੇ, ਜੋ ਪਰੋਸ ਤਾਂ ਜ਼ਿਆਦਾ ਲੈਂਦੇ ਹਨ ਪਰ ਖਾ ਨਹੀਂ ਪਾਉਂਦੇ ਅਤੇ ਜੂਠ ਛੱਡ ਦਿੰਦੇ ਹਨ ਤੁਸੀਂ ਕਿਤੇ ਵੀ ਜਾਓ, ਹਮੇਸ਼ਾ ਧਿਆਨ ਰੱਖੋ ਕਿ ਜੋ ਖਾਧ ਪਦਾਰਥ ਤੁਹਾਨੂੰ ਪਸੰਦ ਹੈ, ਉਹ ਹੀ ਪਰੋਸੋ ਅਤੇ ਸਿਰਫ਼ ਓਨਾ ਹੀ ਲਓ, ਜਿੰਨਾ ਤੁਸੀਂ ਖਾ ਸਕਦੇ ਹੋ ਪਰ ਜੇਕਰ ਇਹ ਪ੍ਰੋਗਰਾਮ ਤੁਹਾਡੇ ਵੱਲੋਂ ਜਾਂ ਤੁਹਾਡੇ ਘਰ ਹੀ ਕਰਵਾਇਆ ਜਾ ਰਿਹਾ ਹੈ ਤਾਂ ਖਾਸ ਧਿਆਨ ਰੱਖੋ ਕਿ ਖਾਣ ਦੀ ਥਾਂ 'ਤੇ ਇੱਕ ਬੈਨਰ ਲਾ ਕੇ ਵੀ ਲੋਕਾਂ ਨੂੰ ਜੂਠ ਨਾ ਛੱਡਣ ਲਈ ਜਾਗਰੂਕ ਕਰ ਸਕਦੇ ਹੋ
ਤਾਂਕਿ ਦੰਦ ਰਹਿਣ ਜ਼ਿੰਦਗੀ ਭਰ ਸਿਹਤਮੰਦ
ਤਾਂਕਿ ਦੰਦ ਰਹਿਣ ਜ਼ਿੰਦਗੀ ਭਰ ਸਿਹਤਮੰਦ
ਇਹ ਸੱਚ ਹੈ ਕਿ ਖੂਬਸੂਰਤ ਅਤੇ ਚਮਕਦੇ ਦੰਦ ਨਾ ਸਿਰਫ਼ ਸਾਡੇ ਚਿਹਰੇ ਦੀ ਸੁੰਦਰਤਾ 'ਚ ਚਾਰ ਚੰਦ ਲਾ ਦਿੰਦੇ...
ਅਜਿਹਾ ਹੋਵੇ ਤੁਹਾਡੇ ਸੁਫਨਿਆਂ ਦਾ ਘਰ
ਅਜਿਹਾ ਹੋਵੇ ਤੁਹਾਡੇ ਸੁਫਨਿਆਂ ਦਾ ਘਰ
ਘਰ ਨਾਲੋਂ ਸੁੰਦਰ, ਸੁਰੱਖਿਅਤ ਅਤੇ ਆਰਾਮਦੇਹ ਜਗ੍ਹਾ ਤੁਹਾਨੂੰ ਪੂਰੇ ਵਿਸ਼ਵ 'ਚ ਵੀ ਲੱਭਣ ਨੂੰ ਨਹੀਂ ਮਿਲੇਗੀ ਤਦ ਤਾਂ ਉਸ...