ਕਿਵੇਂ ਬਣੋ ਚੰਗੇ ਪਿਤਾ – ਫਾਦਰਜ਼-ਡੇ ਵਿਸ਼ੇਸ਼ (20 ਜੂਨ)
ਕਿਵੇਂ ਬਣੋ ਚੰਗੇ ਪਿਤਾ ਫਾਦਰਜ਼-ਡੇ ਵਿਸ਼ੇਸ਼ (20 ਜੂਨ)
ਇੱਕ ਚੰਗਾ ਪਿਤਾ ਬਣਨਾ ਕੋਈ ਆਸਾਨ ਗੱਲ ਨਹੀਂ ਹੈ ਇਸ ਨਾਲ ਕੋਈ ਫਰਕ ਨਹੀਂ ਪੈਦਾ ਕਿ ਤੁਹਾਡੇ ਬੱਚੇ ਦੀ ਉਮਰ ਕੀ ਹੈ ਜਾਂ ਤੁਹਾਡੇ ਕਿੰਨੇ ਬੱਚੇ ਹਨ,...
ਬੱਚਿਆਂ ਦੀ ਪਰਵਰਿਸ਼ ਚੰਗੇ ਮਾਹੌਲ ’ਚ ਕਰੋ
ਬੱਚਿਆਂ ਦੀ ਪਰਵਰਿਸ਼ ਚੰਗੇ ਮਾਹੌਲ ’ਚ ਕਰੋ
ਕਹਿੰਦੇ ਹਨ ਕਿ ਬੱਚੇ ਮਨ ਦੇ ਸੱਚੇ ਹੁੰਦੇ ਹਨ ਭਾਵ ਉਨ੍ਹਾਂ ਦੇ ਮਨ ’ਚ ਜੋ ਭਾਵ ਆਉਂਦਾ ਹੈ ਉਹ ਵੈਸਾ ਹੀ ਵਰਤਾਅ ਕਰਦੇ ਹਨ ਮਨੋਵਿਗਿਆਨਕਾਂ ਅਨੁਸਾਰ ਜੇਕਰ ਮਾਪੇ...
ਤਾਂਕਿ ਦੰਦ ਰਹਿਣ ਜ਼ਿੰਦਗੀ ਭਰ ਸਿਹਤਮੰਦ
ਤਾਂਕਿ ਦੰਦ ਰਹਿਣ ਜ਼ਿੰਦਗੀ ਭਰ ਸਿਹਤਮੰਦ
ਇਹ ਸੱਚ ਹੈ ਕਿ ਖੂਬਸੂਰਤ ਅਤੇ ਚਮਕਦੇ ਦੰਦ ਨਾ ਸਿਰਫ਼ ਸਾਡੇ ਚਿਹਰੇ ਦੀ ਸੁੰਦਰਤਾ 'ਚ ਚਾਰ ਚੰਦ ਲਾ ਦਿੰਦੇ ਹਨ ਸਗੋਂ ਸ਼ਖਸੀਅਤ 'ਚ ਵੀ ਖਾਸਾ ਨਿਖਾਰ ਲਿਆ ਦਿੰਦੇ ਹਨ...
ਸੁੰਦਰ ਤੇ ਸਿਹਤਮੰਦ ਚਮੜੀ ਦਾ ਰਾਜ਼
ਸੁੰਦਰ ਤੇ ਸਿਹਤਮੰਦ ਚਮੜੀ ਦਾ ਰਾਜ਼
ਸੁੰਦਰ ਤੇ ਸਿਹਤਮੰਦ ਚਮੜੀ ਦਾ ਰਾਜ ਹੈ ਉਸ ਦੀ ਸਹੀ ਦੇਖਭਾਲ ਸਰਦ ਹਵਾਵਾਂ, ਪ੍ਰਦੂਸ਼ਣ, ਤੇਜ਼ ਧੁੱਪ, ਮੌਸਮ ਸਾਰੇ ਚਮੜੀ ਨੂੰ ਪ੍ਰਭਾਵਿਤ ਕਰਦੇ ਹਨ ਸਰਦੀਆਂ 'ਚ ਚਮੜੀ ਦੀ ਨਮੀ ਘੱਟ...
ਇਵੈਂਟ ਮੈਨੇਜਮੈਂਟ ਨਾਲ ਜੁੜਿਆ ਰੁਜ਼ਗਾਰ
ਇਵੈਂਟ ਮੈਨੇਜਮੈਂਟ ਨਾਲ ਜੁੜਿਆ ਰੁਜ਼ਗਾਰ
ਮੈਰਿਜ,
ਬਰਥ-ਡੇ,
ਵੇਡਿੰਗ ਰਿਸੈਪਸ਼ਨ,
ਐਨੀਵਰਸਰੀਜ਼ ਵਰਗੇ ਸਮਾਰੋਹਾਂ ਤੋਂ ਇਲਾਵਾ ਪ੍ਰਾਈਵੇਟ ਪਾਰਟੀਆਂ,
ਪ੍ਰੋਡਕਟਾਂ ਦੀ ਲਾਂਚਿੰਗ,
ਚੈਰਿਟੀ ਇਵੈਂਟਸ,
ਸੈਮੀਨਾਰ,
ਐਗਜੀਬਿਸ਼ੰਸਜ,
ਸੈਲੀਬਰਿਟੀ ਸ਼ੋਅਜ਼,
ਇੰਟਰਨੈਸ਼ਨਲ ਆਰਟਿਸਟ...
ਘਰ ‘ਚ ਬਣਾਓ ਸੈਨੇਟਾਈਜ਼ਰ
ਘਰ 'ਚ ਬਣਾਓ ਸੈਨੇਟਾਈਜ਼ਰ make-sanitizer-at-home
ਪੂਰਾ ਵਿਸ਼ਵ ਇਸ ਸਮੇਂ ਕੋਵਿਡ-19 (ਕੋਰੋਨਾ ਵਾਇਰਸ) ਦੀ ਚਪੇਟ 'ਚ ਹੈ ਅਤੇ ਲਗਾਤਾਰ ਕੋਰੋਨਾ ਦੇ ਮਰੀਜ਼ ਵਧਦੇ ਜਾ ਰਹੇ ਹਨ
ਵਿਸ਼ਵ ਸਿਹਤ ਸੰਗਠਨ ਅਤੇ ਭਾਰਤੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਨੇ...
ਮੁੰਡਿਆਂ ਨੂੰ ਵੀ ਸਿਖਾਓ ਘਰ ਦੇ ਕੰਮ || Boys Work
ਘਰੇਲੂ ਕੰਮ ਸਮਾਜ ’ਚ ਹੁਣ ਵੀ ਸਿਰਫ ਕੁੜੀ ਨੂੰ ਹੀ ਸਿਖਾਇਆ ਜਾਣਾ ਜ਼ਰੂਰੀ ਸਮਝਿਆ ਜਾਂਦਾ ਹੈ ਬਚਪਨ ਲੰਘਦਿਆਂ ਹੀ ਉਸ ਲਈ ਨਸੀਹਤਾਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ, ਅਖੇ, ਇਹ ਕੰਮ ਇੱਥੇ ਨਹੀਂ ਸਿੱਖਣਗੀਆਂ...
ਸਫਾਈ ਤੋਂ ਬਿਨਾਂ ਘਰ ਦੀ ਖੂਬਸੂਰਤੀ ਬੇਕਾਰ
ਸਫਾਈ ਤੋਂ ਬਿਨਾਂ ਘਰ ਦੀ ਖੂਬਸੂਰਤੀ ਬੇਕਾਰ
ਸਾਡੀ ਸਿਹਤ ਅਤੇ ਸੁਰੱਖਿਆ ਉਦੋਂ ਸਹੀ ਰਹੇਗੀ ਜਦੋਂ ਸਾਡਾ ਘਰ ਵੀ ਸੁਰੱਖਿਅਤ ਅਤੇ ਕੀਟਾਣੂਮੁਕਤ ਹੋਵੇਗਾ ਅਸੀਂ ਤੁਹਾਨੂੰ ਘਰ ਨੂੰ ਕੀਟਾਣੂਮੁਕਤ ਕਰਨ ਦੇ ਉਹ ਆਸਾਨ ਟਿਪਸ ਦੱਸ ਰਹੇ ਹਾਂ,...
ਸਰਦੀਆਂ ‘ਚ ਬਣੇ ਰਹੋ ਸਿਹਤਮੰਦ
ਸਰਦੀਆਂ 'ਚ ਬਣੇ ਰਹੋ ਸਿਹਤਮੰਦ tips to stay healthy in winter season
ਹਰ ਰੁੱਤ ਦਾ ਆਪਣਾ ਮਹੱਤਵ ਹੁੰਦਾ ਹੈ ਆਪਣੀ ਮਹੱਤਤਾ ਕਾਰਨ ਸਮਾਂ ਆਉਣ 'ਚ ਉਸ ਦਾ ਇੰਤਜ਼ਾਰ ਰਹਿੰਦਾ ਹੈ, ਮੁੱਖ ਗਰਮੀ ਦੀ ਰੁੱਤ ਅਤੇ...
ਸੁਚੱਜੇ ਤਰੀਕੇ ਨਾਲ ਜੀਵਨ ਦਾ ਆਨੰਦ ਲਓ
ਸੁਚੱਜੇ ਤਰੀਕੇ ਨਾਲ ਜੀਵਨ ਦਾ ਆਨੰਦ ਲਓ
ਸਾਡੇ ਦੇਸ਼ ਦੇ ਵੱਡੇ ਸ਼ਹਿਰਾਂ ’ਚ ਜਦੋਂ ਅਸੀਂ ਐਂਟਰੀ ਕਰਦੇ ਹਾਂ ਤਾਂ ਸਾਨੂੰ ਭੀੜ-ਭਾੜ ਵਾਲਾ ਏਰੀਆ, ਜਗ੍ਹਾ-ਜਗ੍ਹਾ ਕੂੜੇ ਅਤੇ ਮਲਬੇ ਦੇ ਢੇਰ, ਫੁੱਟਪਾਥ ’ਤੇ ਤਰ੍ਹਾਂ-ਤਰ੍ਹਾਂ ਦੇ ਸਟਾਲ ਲਾ...
ਦੂਜਿਆਂ ਦੀ ਸੁਵਿਧਾ ਦਾ ਖਿਆਲ ਰੱਖੋ
ਦੂਜਿਆਂ ਦੀ ਸੁਵਿਧਾ ਦਾ ਖਿਆਲ ਰੱਖੋ Take Care of others
ਸਾਡੇ ਸਮਾਜ ’ਚ ਕਈ ਲੋਕਾਂ ਨੂੰ ਦੂਜਿਆਂ ਨੂੰ ਪ੍ਰੇਸ਼ਾਨ ਕਰਨ ਦੀ ਬਹੁਤ ਬੁਰੀ ਆਦਤ ਹੁੰਦੀ ਹੈ ਉਹ ਸਿਰਫ਼ ਆਪਣੀ ਹੀ ਸੁਵਿਧਾ ਦਾ ਖਿਆਲ ਰੱਖਦੇ ਹਨ...
ਪਹਿਲੀ ਮੁਲਾਕਾਤ ’ਚ ਲੋਕਾਂ ਨੂੰ ਕਿਵੇਂ ਕਰੀਏ ਇਮਪ੍ਰੈੱਸ
ਪਹਿਲੀ ਮੁਲਾਕਾਤ ’ਚ ਲੋਕਾਂ ਨੂੰ ਕਿਵੇਂ ਕਰੀਏ ਇਮਪ੍ਰੈੱਸ
ਅਸੀਂ ਸਭ ਜਾਣਦੇ ਹਾਂ ਜੇਕਰ ਕਿਸੇ ਦੇ ਮਨ ’ਚ ਸਾਡੇ ਪ੍ਰਤੀ ਪਹਿਲੀ ਮੁਲਾਕਾਤ ’ਚ ਜੋ ਵੀ ਪ੍ਰਭਾਵ ਪੈਂਦਾ ਹੈ, ਉਹੀ ਪ੍ਰਭਾਵ ਪੂਰੇ ਜੀਵਨ ਭਰ ਰਹਿ ਜਾਂਦਾ ਹੈ...
Self Defemce ਬੇਟੀਆਂ ਨੂੰ ਵੀ ਹੈ ਆਤਮ ਰੱਖਿਆ ਦਾ ਅਧਿਕਾਰ
Self Defemce ਬੇਟੀਆਂ ਨੂੰ ਵੀ ਹੈ ਆਤਮ ਰੱਖਿਆ ਦਾ ਅਧਿਕਾਰ teach daughters self defense tricks
ਸਮਾਜ ’ਚ ਅੱਜ ਵੀ Çਲੰਗ ਅਸਮਾਨਤਾ ਦਾ ਦੁਸ਼ਪ੍ਰਭਾਵ ਦੇਖਣ ਨੂੰ ਮਿਲ ਜਾਂਦਾ ਹੈ ਬੇਸ਼ੱਕ ਬੇਟੀਆਂ ਅੱਜ ਆਪਣੀ ਸਮਰੱਥਾ ਅਤੇ ਕੌਸ਼ਲ...
ਇੰਜ ਆਸਾਨ ਹੋਣਗੀਆਂ ਟੀਨਏੇਜ਼ ਬੱਚਿਆਂ ਦੀਆਂ ਮੁਸ਼ਕਲਾਂ
ਇੰਜ ਆਸਾਨ ਹੋਣਗੀਆਂ ਟੀਨਏੇਜ਼ ਬੱਚਿਆਂ ਦੀਆਂ ਮੁਸ਼ਕਲਾਂ
ਬਚਪਨ ’ਚ ਵਧਦੀਆਂ ਸਮੱਸਿਆਵਾਂ ਮਾਪਿਆਂ ਨੂੰ ਵੀ ਪ੍ਰੇਸ਼ਾਨੀ ’ਚ ਪਾ ਦਿੰਦੀਆਂ ਹਨ ਅਤੇ ਟੀਨਏੇਜ਼ ਬੱਚਿਆਂ ਨੂੰ ਵੀ ਬਹੁਤ ਵਾਰ ਟੀਨਏੇਜ਼ ਉਹ ਆਪਣੀ ਪ੍ਰੇਸ਼ਾਨੀਆਂ ਆਪਣੇ ਮਾਪਿਆਂ ਤੱਕ ਠੀਕ ਤਰ੍ਹਾਂ...