ਕੇਸਰ ਪਿਸਤਾ ਆਈਸਕ੍ਰੀਮ
Table of Contents
Saffron Pistachio ice Cream ਸਮੱਗਰੀ:-
- ਇੱਕ ਗ੍ਰਾਮ ਕੇਸਰ,
- ਤੀਹ ਗ੍ਰਾਮ ਪਿਸਤਾ,
- ਇੱਕ ਲੀਟਰ ਦੁੱਧ,
- ਵੀਹ ਬੂੰਦਾਂ ਗਲਾਬ ਜਲ ਅਤੇ 150 ਗ੍ਰਾਮ ਸ਼ੱਕਰ
Also Read :-
Saffron Pistachio ice Cream ਬਣਾਉਣ ਦਾ ਢੰਗ:-
ਦੁੱਧ ਨੂੰ ਉਬਾਲ ਕੇ ਗਾੜ੍ਹਾ ਕਰ ਲਓ ਫਿਰ ਉਸ ਨੂੰ ਲਾਹ ਕੇ ਠੰਢਾ ਕਰਕੇ ਉਸ ’ਚ ਕੇਸਰ ਤੇ ਪਿਸਤਾ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ ਅਤੇ ਉੱਪਰੋਂ ਸ਼ੱਕਰ ਪਾ ਕੇ ਦੁਬਾਰਾ ਗਰਮ ਕਰ ਲਓ ਕੋਸਾ ਹੋ
ਜਾਣ ਤੋਂ ਬਾਅਦ ਇਸ ਨੂੰ ਲਾਹ ਕੇ ਠੰਢਾ ਕਰਕੇ ਇਸ ’ਚ ਗੁਲਾਬਜਲ ਪਾ ਕੇ ਇਸ ਨੂੰ ਆਈਸਕ੍ਰੀਮ ਜਮਾਉਣ ਵਾਲੇ ਬਰਤਨ ’ਚ ਪਾ ਕੇ ਫਰਿੱਜ ’ਚ ਰੱਖੋ ‘ਕੇਸਰ-ਪਿਸਤਾ ਆਈਸਕ੍ਰੀਮ’ ਬਣ ਕੇ ਤਿਆਰ ਹੈ