play-the-best-free-games

ਮਿਲ ਕੇ ਖੇਡੋ ਇਹ ਬੈਸਟ ਫ੍ਰੀ ਗੇਮਾਂ  ਜੇਕਰ ਤੁਹਾਡੇ ਕੋਲ ਸਮਾਰਟਫੋਨ ਹੈ ਤਾਂ ਤੁਸੀਂ ਚਾਹੇ ਜੋ ਹੋ ਜਾਵੇ, ਪਰ ਬੋਰ ਨਹੀਂ ਹੋ ਸਕਦੇ ਜੇਕਰ ਕੁਝ ਸਮਝ ‘ਚ ਨਹੀਂ ਆਉਂਦਾ ਹੈ ਤਾਂ ਆਪਣੇ ਫੋਨ ‘ਚ ਗੇਮ ਖੇਡਣ ਦਾ ਆੱਪਸ਼ਨ ਤੁਹਾਡੇ ਕੋਲ ਹਮੇਸ਼ਾ ਮੌਜ਼ੂਦ ਰਹਿੰਦਾ ਹੈ

ਇੱਥੇ ਅਸੀਂ ਤੁਹਾਨੂੰ ਕੁਝ ਗੇਮਾਂ ਦੇ ਨਾਂਅ ਦੱਸਾਂਗੇ ਜੋ ਗੂਗਲ ਪਲੇਅ ਸਟੋਰ ‘ਤੇ ਫ੍ਰੀ ਹਨ ਤੁਸੀਂ ਵੀ ਇਨ੍ਹਾਂ ‘ਚੋਂ ਕੋਈ ਗੇਮ ਚੁਣ ਸਕਦੇ ਹੋ ਆਪਣੇ ਟਾਈਮ-ਪਾਸ ਅਤੇ ਮਨੋਰੰਜਨ ਲਈ:-

call of Duty

ਜੇਕਰ ਤੁਸੀ ਪਬਜੀ ਨਹੀਂ ਖੇਡਿਆ ਹੈ ਤਾਂ ਤੁਸੀਂ Àਫਫ਼ਫ਼ ਲ਼ਰ ਸ੍ਰੁ ਜ਼ਰੂਰ ਖੇਡੋ ਇਹ ਫੇਮਸ ਗੇਮ ਪਹਿਲਾਂ ਮੋਬਾਇਲ ਲਈ ਉਪਲੱਬਧ ਨਹੀਂ ਸੀ, ਪਰ ਮਾਰਚ 2019 ‘ਚ ਇਸ ਦਾ ਮੋਬਾਇਲ ਵਰਜ਼ਨ ਲਾਂਚ ਕੀਤਾ ਗਿਆ ਸੀ ਇਹ ਗੇਮ ਕਾਫੀ ਹੈਵੀ ਹੈ ਇਸ ਲਈ ਤੁਹਾਡੇ ਕੋਲ ਇੱਕ ਵਧੀਆ ਸਪੈਸੀਫਿਕੇਸ਼ਨ ਵਾਲਾ ਸਮਾਰਟਫੋਨ ਹੋਣਾ ਚਾਹੀਦਾ ਹੈ ਨਹੀਂ ਤਾਂ ਇਹ ਗੇਮ ਤੁਹਾਡੇ ਫੋਨ ‘ਤੇ ਪਲੇਅ ਨਹੀਂ ਹੋਵੇਗਾ ਇਹ ਗੇਮ 1.1 ਜੀਬੀ ਦਾ ਹੈ ਅਤੇ ਇਸ ਨੂੰ 50 ਮਿਲੀਅਨ ਤੋਂ ਜ਼ਿਆਦਾ ਲੋਕਾਂ ਨੇ ਹੁਣ ਤੱਕ ਡਾਊਨਲੋਡ ਕੀਤਾ ਹੈ ਪਲੇਅ ਸਟੋਰ ‘ਤੇ ਇਸ ਨੂੰ 4.6 ਸਟਾਰ ਮਿਲੇ ਹਨ, ਜੋ ਇੱਕ ਬਿਹਤਰ ਰੇਟਿੰਗ ਮੰਨੀ ਜਾਂਦੀ ਹੈ, ਮਤਲਬ ਫੁੱਲ-ਟੂ ਮਜ਼ਾ

Bomb Squad

ਪਲੇਅ ਸਟੋਰ ‘ਤੇ 3ਡੀ ਵਰਜ਼ਨ ‘ਚ ਉਪਲੱਬਧ ਇਹ ਗੇਮ ਬਹੁਤ ਹੀ ਮਨੋਰੰਜਕ ਹੈ ਉਂਜ ਇਹ ਬਹੁਤ ਪਹਿਲਾਂ ਆਏ ਬਾਮਬਰਮੈਨ ਵਾਂਗ ਹੀ ਹੈ ਖਾਸੀਅਤ ਇਹ ਹੈ ਕਿ ਇਸ ਗੇਮ ਨੂੰ ਇਕੱਠੇ ਕਈ ਲੋਕ ਖੇਡ ਸਕਦੇ ਹਨ ਅਤੇ ਇਸ ਦੇ ਰੂਲਜ਼ ਅਤੇ ਖੇਡਣ ਦੇ ਤਰੀਕੇ ਬੇਹੱਦ ਸਾਧਾਰਨ ਅਤੇ ਆੱਫ-ਲਾਈਨ ਵੀ ਖੇਡ ਸਕਦੇ ਹੋ ਇਸ ਗੇਮ ਨੂੰ ਪਲੇਅ ਸਟੋਰ ‘ਤੇ 4.5 ਸਟਾਰ ਮਿਲੇ ਹਨ ਅਤੇ ਇਸ ਨੂੰ 10 ਮਿਲੀਅਨ ਤੋਂ ਜ਼ਿਆਦਾ ਲੋਕਾਂ ਨੇ ਡਾਊਨਲੋਡ ਕੀਤਾ ਹੈ ਜਿੱਥੋਂ ਤੱਕ ਇਸ ਦੀ ਸਾਈਜ਼ ਦੀ ਗੱਲ ਕਰੀਏ ਤਾਂ ਇਹ 55 ਐੱਮਬੀ ਦਾ ਹੈ ਦੇਖਿਆ ਜਾਵੇ ਤਾਂ ਗੇਮਿੰਗ ਐਪਲੀਕੇਸ਼ਨ ਦੇ ਹਿਸਾਬ ਨਾਲ ਇਹ ਸਾਈਜ਼ ਛੋਟੀ ਜਿਹੀ ਹੈ

Royal Revolt 2

ਰਾਇਲ ਰਿਵਾੱਲਟ, ਇਹ ਗੇਮ ਮਨੋਰੰਜਕ ਅਤੇ ਇੰਟਰੇਸਟਿੰਗ ਹੈ ਇਸ ‘ਚ ਕਈ ਸਾਰੇ ਲੇਵਲ ਹਨ ਜਿਨ੍ਹਾਂ ਨੂੰ ਤੁਹਾਨੂੰ ਇੱਕ ਨਿਸ਼ਚਿਤ ਸਮੇਂ ‘ਚ ਪੂਰਾ ਕਰਨਾ ਹੈ ਦੂਜੇ ਪਾਸੇ ਹਰ ਰਾਊਂਡ ਤੋਂ ਬਾਅਦ ਤੁਹਾਨੂੰ ਆਪਣੀ ਸੈਨਾ ਨੂੰ ਅਪਗ੍ਰੇਡ ਵੀ ਕਰਨਾ ਰਹਿੰਦਾ ਹੈ ਇਸ ਗੇਮ ਨੂੰ 10 ਮਿਲੀਅਨ ਤੋਂ ਜ਼ਿਆਦਾ ਲੋਕਾਂ ਨੇ ਡਾਊਨਲੋਡ ਕੀਤਾ ਹੈ ਅਤੇ ਛੇ ਲੱਖ ਤੋਂ ਜ਼ਿਆਦਾ ਲੋਕਾਂ ਨੇ ਇਸ ਨੂੰ ਰੇਟਿੰਗ ਦਿੱਤੀ ਹੈ ਇਸ ਨੂੰ 4.5 ਰੇਟਿੰਗ ਮਿਲੀ ਹੈ, ਤਾਂ ਇਸ ਦਾ ਸਾਈਜ਼ ਹੈ 78 ਐੱਮਬੀ

Sea Battle 2

ਢਯਫ Âਫੁਫ਼ਯ ਸਮੁੰਦਰੀ ਲੜਾਈ ‘ਤੇ ਅਧਾਰਿਤ ਗੇਮ ਹੈ ਜਿਸ ਨੂੰ ਮਲਟੀਪਲ ਪਾਰਟਨਰ ਨਾਲ ਖੇਡਿਆ ਜਾ ਸਕਦਾ ਹੈ ਇਸ ਗੇਮ ਨੂੰ ਵੀ 10 ਮਿਲੀਅਨ ਤੋਂ ਜ਼ਿਆਦਾ ਲੋਕਾਂ ਨੇ ਡਾਊਨਲੋਡ ਕੀਤਾ ਹੈ ਅਤੇ ਇਸ ਨੂੰ ਪਲੇਅ ਸਟੋਰ ‘ਤੇ 4.6 ਸਟਾਰ ਮਿਲਿਆ ਹੈ ਇਸ ਦੀ ਸਾਈਜ਼ 31 ਐੱਮਬੀ ਹੈ, ਤਾਂ ਇਸ ਨੂੰ ਇੰਸਟਾੱਲ ਕਰਨ ‘ਚ ਵੀ ਤੁਹਾਨੂੰ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ, ਜੇਕਰ ਤੁਹਾਡੇ ਫੋਨ ‘ਚ ਮੈਮੋਰੀ ਘੱਟ ਹੈ ਤਾਂ ਵੀ

Racing Moto

ਜੇਕਰ ਤੁਸੀਂ ਬਾਇਕ ਰਾਈਡਿੰਗ ਦੇ ਦੀਵਾਨੇ ਹੋ ਤਾਂ ਇਹ ਗੇਮ ਤੁਹਾਡੇ ਕੰਮ ਦੀ ਹੈ ਇਸ ਗੇਮ ਜ਼ਰੀਏ ਤੁਸੀਂ ਆਪਣੇ ਮੋਟਰ ਸਕਿੱਲ ਨੂੰ ਵੀ ਨਿਖਾਰ ਸਕਦੇ ਹੋ ਇਸ ‘ਚ ਦਿੱਤੇ ਗਏ ਸਪੀਡੋਮੀਟਰ ਜ਼ਰੀਏ ਤੁਸੀਂ ਆਪਣੀ ਸਪੀਡ ਨੂੰ ਕੰਟਰੋਲ ਕਰਨ ਦੇ ਨਾਲ ਹੀ ਤੁਸੀਂ ਹੈਵੀ ਟ੍ਰੈਫਿਕ ਤੋਂ ਬਚਦੇ ਹੋਏ ਆਪਣੇ ਮੋਟਰ ਸਕਿੱਲ ਨੂੰ ਪ੍ਰਦਰਸ਼ਿਤ ਕਰਨਾ ਹੈ ਇਸ ਦੀ ਸਾਈਜ਼ 7.1 ਐੱਮਬੀ ਹੈ ਇਸ ਗੇਮ ਨੂੰ 50 ਮਿਲੀਅਨ ਤੋਂ ਵੀ ਜ਼ਿਆਦਾ ਲੋਕਾਂ ਨੇ ਡਾਊਨਲੋਡ ਕੀਤਾ ਹੈ ਇਸ ਨੂੰ ਪਲੇਅ ਸਟੋਰ ‘ਤੇ 4.1 ਸਟਾਰ ਮਿਲੇ ਹਨ

Second Galaxy

ਜੇਕਰ ਤੁਹਾਨੂੰ ਸਾਇੰਸ ਫਿਕਸ਼ਨ ‘ਚ ਦਿਲਚਸਪੀ ਹੈ ਤਾਂ ਇਹ ਗੇਮ ਤੁਹਾਨੂੰ ਬੇਹੱਦ ਪਸੰਦ ਆਏਗੀ ਇਸ ‘ਚ ਗਲੈਕਸੀ, ਸਟਾਰ, ਪਲੇਨੈੱਟ ਹੋਰ ਵੀ ਬਹੁਤ ਸਾਰੇ ਸਰਪ੍ਰਾਈਜਜ਼ ਤੁਹਾਨੂੰ ਮਿਲਣਗੇ ਇਸ ‘ਚ ਮਾਰਚੈਂਟ, ਟਰਾਂਸਪੋਰਟਰ, ਬਾੱਡੀਗਾਰਡ ਵਰਗੇ ਕਿਰਦਾਰ ਤੁਹਾਨੂੰ ਖੇਡਣ ਨੂੰ ਮਿਲਣਗੇ ਜਿਨ੍ਹਾਂ ਨੂੰ ਤੁਸੀਂ ਆਪਣੇ ਸਾਥੀਆਂ ਦੀ ਮੱਦਦ ਨਾਲ ਖੇਡ ਸਕਦੇ ਹੋ ਇਸ ਨੂੰ 5 ਲੱਖ ਲੋਕਾਂ ਨੇ ਡਾਊਨਲੋਡ ਕੀਤਾ ਹੈ ਅਤੇ ਇਸ ਨੂੰ 3.9 ਸਟਾਰ ਮਿਲੇ ਹਨ ਇਸ ਦੀ ਸਾਈਜ਼ ਹੈ 1.4 ਜੀਬੀ ਹੈ

Pac-man

ਕੁਝ ਖੇਡ ਸਮੇਂ ਦੀ ਕਸੌਟੀ ‘ਤੇ ਦੂਜਿਆਂ ਦੀ ਤੁਲਨਾ ‘ਚ ਬਿਹਤਰ ਹੁੰਦੇ ਹਨ ਕਲਾਸਿਕ ਆਰਕੇਡ ਗੇਮ ਟਫਭ-ਜਫਗ਼ ਰਿਲੀਜ਼ ਦੇ ਲਗਭਗ ਚਾਰ ਦਹਾਕਿਆਂ ਬਾਅਦ ਵੀ ਗੇਮਰਜ਼ ਦੀ ਪਸੰਦ ਬਣਿਆ ਹੋਇਆ ਹੈ ਇਸ ਨੂੰ 100 ਮਿਲੀਅਨ ਲੋਕਾਂ ਨੇ ਡਾਊਨਲੋਡ ਕੀਤਾ ਹੈ ਅਤੇ ਇਸ ਦੀ ਸਾਈਜ਼ ਬੇਹੱਦ ਹਲਕੀ ਹੈ 48 ਐੱਮਬੀ ਦੀ ਇਸ ਨੂੰ ਪਲੇਅ ਸਟੋਰ ‘ਤੇ 4 ਸਟਾਰ ਮਿਲੇ ਹਨ ਧਿਆਨ ਰਹੇ, ਇਹ ਗੇਮ ਬੇਸ਼ੱਕ ਪੁਰਾਣਾ ਹੈ, ਪਰ ਇਸ ਨੂੰ ਖੇਡਣ ਵਾਲਿਆਂ ਦੀ ਗਿਣਤੀ ਘੱਟ ਨਹੀਂ ਹੈ

Alto’s odyssey

ਆਈਓਐੱਸ ‘ਤੇ ਸਫਲਤਾਪੂਰਵਕ ਰਿਲੀਜ਼ ਤੋਂ ਬਾਅਦ ਅਫ਼ੁਲ਼ੀਂ ਞਮ੍ਰੀਂੀਂਯ੍ਰ ਨੂੰ ਹੁਣ ਐਨਡ੍ਰਾਇਡ ਫੋਨ ‘ਤੇ ਵੀ ਉਪਲੱਬਧ ਕਰਾ ਦਿੱਤਾ ਗਿਆ ਹੈ ਇਹ ਗੇਮ ਮੁਫ਼ਤ ‘ਚ ਉਪਲੱਬਧ ਹੈ ਅਤੇ ਰੇਗਿਸਤਾਨ ਦੇ ਰਹੱਸਾਂ ਨੂੰ ਉਜ਼ਾਗਰ ਕਰਨ ‘ਤੇ ਬਣਿਆ ਹੈ ਪਲੇਅ ਸਟੋਰ ‘ਤੇ ਇਸ ਨੂੰ 5 ਮਿਲੀਅਨ ਲੋਕਾਂ ਨੇ ਡਾਊਨਲੋਡ ਕੀਤਾ ਹੈ ਇਸ ਦੀ ਸਾਈਜ਼ 75 ਐੱਮਬੀ ਹੈ ਅਤੇ ਇਸ ਨੂੰ 4.6 ਸਟਾਰ ਮਿਲੇ ਹਨ
ਮਿਥੀਲੇਸ਼ ਕੁਮਾਰ ਸਿੰਘ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!