ਫ੍ਰੈਸ਼ ਮਾਕਟੇਲ

ਸਮੱਗਰੀ: fresh mocktails

  • ਇੱਕ ਕੱਪ ਸਟ੍ਰਾਬੇਰੀ,
  • ਇੱਕ ਕੱਪ ਕੇਲੇ ਕੱਟੇ ਹੋਏ,
  • ਇੱਕ ਕੱਪ ਕਾਲੇ ਅੰਗੂਰ,
  • ਇੱਕ ਕੱਪ ਪਾਈਨਐਪਲ ਮਨਪਸੰਦ ਆਕਾਰ ’ਚ ਕੱਟੇ,
  • ਦੋ ਕੱਪ ਖੰਡ,
  • ਅੱਧਾ ਕੱਪ ਨਿੰਬੂ ਦਾ ਰਸ,
  • ਇੱਕ ਵੱਡਾ ਚਮਚ ਅਦਰਕ ਦਾ ਰਸ ਅਤੇ ਕੁੱਟੀ ਹੋਈ ਬਰਫ

Also Read :-

ਬਣਾਉਣ ਦਾ ਤਰੀਕਾ:fresh mocktails

ਮਿਕਸਰ ’ਚ ਸਾਰੇ ਫਲਾਂ ਦੇ ਕੱਟੇ ਹੋਏ ਟੁਕੜੇ ਪਾਓ, ਨਾਲ ਹੀ ਖੰਡ ਅਤੇ ਕੁੱਟੀ ਬਰਫ ਵੀ ਪਾ ਕੇ ਚਲਾਓ ਇਸ ’ਚ ਨਿੰਬੂ ਅਤੇ ਅਦਰਕ ਦਾ ਰਸ ਮਿਲਾ ਕੇ ਸ਼ੇਕ ਕਰੋ ਅਤੇ ਲੰਬੇ ਗਿਲਾਸਾਂ ’ਚ ਭਰੋ ਸਟ੍ਰਾਬਰੀ ਦੇ ਛੋਟੇ-ਛੋਟੇ ਟੁਕੜੇ ਪਾਓ ਪਾਈਨਐਪਲ ਦੇ ਗੋਲ ਟੁਕੜਿਆਂ ਨੂੰ ਸਟ੍ਰਾਅ ’ਤੇ ਲਾ ਕੇ ਗਿਲਾਸਾਂ ’ਚ ਪਾਓ ਕੂਲ-ਕੂਲ ਮਾਕਟੇਲ ਖੁਦ ਵੀ ਪੀਓ ਅਤੇ ਪਿਆਓ

Also Read:  Healthy Digestion Tips: ਮਜ਼ਬੂਤ ਪਾਚਣ-ਸ਼ਕਤੀ ਲਈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ