ਕੈਰੀਅਰ

ਵਿਦਿਆਰਥੀਆਂ ਲਈ ਕੈਰੀਅਰ ਗਾਈਡੈਂਸ ਸੱਚੀ ਸ਼ਿਕ੍ਸ਼ਾ -ਭਾਰਤ ਵਿਚ ਰੂਹਾਨੀ ਮੈਗਜ਼ੀਨ  ਤੁਹਾਨੂੰ ਕਈ ਕਿਸਮਾਂ ਦੇ ਲੇਖ ਪ੍ਰਦਾਨ ਕਰਦਾ ਹੈ. ਵਿਦਿਆਰਥੀਆਂ ਲਈ ਕੈਰੀਅਰ ਗਾਈਡੈਂਸ ਤੇ ਲਾਭਦਾਇਕ ਲੇਖ ਪੜ੍ਹੋ. ਅਸਲ ਵਿੱਚ ਜਾਣੋ ਕਿ ਇਹ ਤੁਹਾਡੇ ਕੈਰੀਅਰ ਨੂੰ ਨਿਰਧਾਰਤ ਕਰਨ ਵਿੱਚ ਤੁਹਾਡੀ ਕਿਵੇਂ ਮਦਦ ਕਰਦੇ ਹਨ.

change-yourself-for-success

ਸਫ਼ਲ ਹੋਣ ਲਈ ਆਪਣੇ ਆਪ ਨੂੰ ਬਦਲੋ

ਸਫ਼ਲ ਹੋਣ ਲਈ ਆਪਣੇ ਆਪ ਨੂੰ ਬਦਲੋ change-yourself-for-success ਅਸੀਂ ਸਾਰੇ ਜਿੰਦਗੀ 'ਚ ਕੁਝ ਨਾ ਕੁਝ ਪਾਉਣਾ ਚਾਹੁੰਦੇ ਹਾਂ ਉਸ ਨੂੰ ਪਾਉਣ ਲਈ ਮਿਹਨਤ ਵੀ ਕਰਦੇ ਹਾਂ ਪਰ ਕਦੇ-ਕਦੇ, ਸਾਡੇ ਸਾਹਮਣੇ ਅਜਿਹੀਆਂ ਚੁਣੌਤੀਆਂ ਆ ਜਾਂਦੀਆਂ ਹਨ...
frustration-could-not-do-justice-to-success

ਨਿਰਾਸ਼ਾ ਸਫਲਤਾ ਨੂੰ ਘੱਟ ਨਾ ਕਰ ਸਕੇ

ਨਿਰਾਸ਼ਾ ਸਫਲਤਾ ਨੂੰ ਘੱਟ ਨਾ ਕਰ ਸਕੇ frustration-could-not-do-justice-to-success ਦਰਅਸਲ ਅਸਫਲਤਾ ਵੱਡੀ ਗੱਲ ਨਹੀਂ ਹੈ ਕਦੇ-ਕਦੇ ਤਾਂ ਸਿੱਕੇ ਦੇ ਟਾਸ ਵਾਂਗ ਮਾਮੂਲੀ ਫਰਕ ਕਾਰਨ ਵੀ ਆ ਜਾਂਦੀ ਹੈ ਪਰ ਹਰ ਅਸਫਲਤਾ ਇੱਕ ਅਹਿਸਾਸ ਦੇ ਕੇ ਜਾਂਦੀ...
indian-air-force-air-fighters

ਭਾਰਤੀ ਹਵਾਈ ਫੌਜ ਦੇ ਹਵਾਈ ਲੜਾਕੇ

ਭਾਰਤੀ ਹਵਾਈ ਫੌਜ ਦੇ ਹਵਾਈ ਲੜਾਕੇ ਭਾਰਤੀ ਹਵਾਈ ਫੌਜ 'ਚ ਪਾਇਲਟ ਦਾ ਇੱਕ ਬਿਹਤਰੀਨ ਕਰੀਅਰ ਹੈ ਹਵਾਈ ਫੌਜ ਪਾਇਲਟ ਨੂੰ ਹਮੇਸ਼ਾ ਸਜਗ ਰਹਿਣਾ ਹੁੰਦਾ ਹੈ ਦੇਸ਼ ਦੀ ਹਵਾਈ ਸੁਰੱਖਿਆ ਦੀ ਜ਼ਿੰਮੇਵਾਰੀ ਇਨ੍ਹਾਂ ਪਾਇਲਟਾਂ ਦੇ ਜ਼ਿੰਮੇ...
be-optimistic-about-life

ਜੀਵਨ-ਸੁੱਖ ਪਾਉਣ ਲਈ ਆਸ਼ਾਵਾਦੀ ਬਣੋ

ਜੀਵਨ-ਸੁੱਖ ਪਾਉਣ ਲਈ ਆਸ਼ਾਵਾਦੀ ਬਣੋ  ਕਈ ਲੋਕ ਬਹੁਤ ਜਲਦੀ ਦੂਜਿਆਂ ਦੀਆਂ ਗੱਲਾਂ ਨਾਲ ਪ੍ਰਭਾਵਿਤ ਹੋ ਜਾਂਦੇ ਹਨ ਉਨ੍ਹਾਂ ਨੇ ਜ਼ਰਾ-ਜਿਹੀ ਤਾਰੀਫ ਕਰ ਦਿੱਤੀ ਤਾਂ ਅਸਮਾਨ 'ਚ ਉੱਡਣ ਲੱਗੇ, ਕਮੀਆਂ ਗਿਣਾ ਦਿੱਤੀਆਂ ਤਾਂ ਇੱਕਦਮ ਹੀਨਭਾਵਨਾ...
career-in-law

ਕਰੀਅਰ ਇੰਨ law

ਕਰੀਅਰ ਇੰਨ law ਬਾਰਵ੍ਹੀਂ ਪਾਸ ਕਰਨ ਤੋਂ ਬਾਅਦ ਵਿਦਿਆਰਥੀਆਂ ਦੇ ਸਾਹਮਣੇ ਲਾੱਅ 'ਚ ਵੀ ਕਰੀਅਰ ਬਣਾਉਣ ਦਾ ਵਿਕਲਪ ਹੁੰਦਾ ਹੈ ਕਾਨੂੰਨੀ ਪੇਸ਼ਾ ਨੌਜਵਾਨਾਂ 'ਚ ਬੀਤੇ ਕੁਝ ਸਾਲਾਂ 'ਚ ਕਾਫੀ ਪ੍ਰਸਿੱਧ ਹੋਇਆ ਹੈ ਚੁਣੌਤੀਆਂ ਨਾਲ ਭਰਿਆ ਹੋਣ...
help-in-childrens-homework

ਬੱਚਿਆਂ ਦੇ ਹੋਮਵਰਕ ‘ਚ ਕਰੋ ਮੱਦਦ

ਬੱਚਿਆਂ ਦੇ ਹੋਮਵਰਕ 'ਚ ਕਰੋ ਮੱਦਦ ਸਕੂਲੀ ਸਿੱਖਿਆ ਕਿਸੇ ਬੱਚੇ ਦੇ ਜੀਵਨ ਦੀ ਨੀਂਹ ਹੁੰਦੀ ਹੈ ਜੇਕਰ ਨੀਂਹ ਸਹੀ ਪਾਈ ਜਾਵੇ, ਤਾਂ ਇਮਾਰਤ ਮਜ਼ਬੂਤ ਅਤੇ ਬੁਲੰਦ ਹੋਵੇਗੀ ਇਸ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੇ ਬੱਚੇ...
learn-great-photography-tips-from-home-while-on-the-phone

ਘਰ ਬੈਠੇ-ਬੈਠੇ ਫੋਨ ‘ਤੇ ਸਿੱਖੋ ਸ਼ਾਨਦਾਰ ਫੋਟੋਗ੍ਰਾਫੀ ਦੇ ਟਿਪਸ

ਘਰ ਬੈਠੇ-ਬੈਠੇ ਫੋਨ 'ਤੇ ਸਿੱਖੋ ਸ਼ਾਨਦਾਰ ਫੋਟੋਗ੍ਰਾਫੀ ਦੇ ਟਿਪਸ ਜੇਕਰ ਤੁਸੀਂ ਘਰ ਬੋਰ ਹੋ ਰਹੇ ਹੋ ਅਤੇ ਕਰਨ ਨੂੰ ਕੁਝ ਸੁੱਝ ਨਹੀਂ ਰਿਹਾ ਹੈ ਤਾਂ ਆਪਣੇ ਮੋਬਾਇਲ ਦਾ ਇਸਤੇਮਾਲ ਕਰਦੇ ਹੋਏ ਫੋਟੋਗ੍ਰਾਫੀ ਲਈ ਜ਼ਰੂਰੀ ਨਹੀਂ...
time-management-tips-for-success-in-hindi

ਕਾਮਯਾਬੀ ਲਈ ਟਾਈਮ-ਮੈਨੇਜਮੈਂਟ

ਕਾਮਯਾਬੀ ਲਈ ਟਾਈਮ-ਮੈਨੇਜਮੈਂਟ ਟਾਈਮ-ਮੈਨੇਜਮੈਂਟ ਨਾ ਸਿਰਫ਼ ਆਫਿਸ ਲਈ ਸਗੋਂ ਜੀਵਨ ਦੇ ਕਿਸੇ ਵੀ ਖੇਤਰ 'ਚ ਸਫਲਤਾ ਪਾਉਣ ਲਈ ਇੱਕ ਜ਼ਰੂਰੀ ਤਰੀਕਾ ਹੈ ਸਮੇਂ ਦੀ ਪਛਾਣ ਨਾ ਕਰਕੇ ਕੋਈ ਵੀ ਵਿਅਕਤੀ ਸਫਲਤਾ ਦੀ ਇੱਕ ਪੌੜੀ ਵੀ...
struggle-to-save-human-life-on-inaccessible-mountains

ਵਿਲੱਖਣੇ ਪਹਾੜਾਂ ‘ਤੇ ਇਨਸਾਨੀ ਜੀਵਨ ਨੂੰ ਬਚਾਉਣ ਦੀ ਜੱਦੋ-ਜਹਿਦ

0
ਵਿਲੱਖਣੇ ਪਹਾੜਾਂ 'ਤੇ ਇਨਸਾਨੀ ਜੀਵਨ ਨੂੰ ਬਚਾਉਣ ਦੀ ਜੱਦੋ-ਜਹਿਦ ਕੁਝ ਵਿਰਲੇ ਸ਼ਖ਼ਸ ਅਜਿਹੇ ਹੁੰਦੇ ਹਨ ਜੋ ਖੁਦ ਦੀ ਸੁਰੱਖਿਆ ਦੇ ਬਜਾਇ ਦੂਜਿਆਂ ਦੀ ਸੁਰੱਖਿਆ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਹਨ ਅਮਰਨਾਥ, ਚਾਰਧਾਮ ਵਰਗੀਆਂ ਮੁਸ਼ਕਲ ਯਾਤਰਾਵਾਂ ਦੌਰਾਨ...
learn-english-easily-from-mobile-app

ਹੁਣ ਮੋਬਾਇਲ ਐਪ ਤੋਂ ਅਸਾਨੀ ਨਾਲ ਸਿੱਖੋ ਇੰਗਲਿਸ਼

0
ਹੁਣ ਮੋਬਾਇਲ ਐਪ ਤੋਂ ਅਸਾਨੀ ਨਾਲ ਸਿੱਖੋ ਇੰਗਲਿਸ਼ learn-english-easily-from-mobile-app ਤੁਸੀਂ ਚਾਹੇ ਕਿੰਨੇ ਵੀ ਪੜ੍ਹੇ-ਲਿਖੇ ਕਿਉਂ ਨਾ ਹੋਵੋ, ਤੁਹਾਡੇ ਕੋਲ ਕਿੰਨੀ ਵੀ ਵਧੀਆ ਡਿਗਰੀ ਕਿਉਂ ਨਾ ਹੋਵੇ, ਪਰ ਜੇਕਰ ਤੁਸੀਂ ਇੰਗਲਿਸ਼ ਬੋਲਣਾ ਨਹੀਂ ਜਾਣਦੇ ਹੋ ਤਾਂ...
keep-the-test-confident

ਪ੍ਰੀਖਿਆ ‘ਚ ਬਣਾਈ ਰੱਖੋ ਆਤਮਵਿਸ਼ਵਾਸ

0
ਪ੍ਰੀਖਿਆ 'ਚ ਬਣਾਈ ਰੱਖੋ ਆਤਮਵਿਸ਼ਵਾਸ ਕਿਹਾ ਗਿਆ ਹੈ ਕਿ ਜੀਵਨ ਇੱਕ ਸੰਘਰਸ਼ ਹੈ, ਇੱਕ ਲਗਾਤਾਰ ਚੱਲਣ ਵਾਲੀ ਪ੍ਰੀਖਿਆ ਹੈ ਪਰ ਪ੍ਰੀਖਿਆ ਸ਼ਬਦ ਕੁਝ ਮਨੁੱਖਾਂ ਲਈ ਏਨਾ ਭਿਆਨਕ ਸ਼ਬਦ ਹੁੰਦਾ ਹੈ ਕਿ ਇਸ ਸ਼ਬਦ ਨੂੰ ਸੁਣਦੇ...
how-to-get-more-number-in-exam

ਕਿਵੇਂ ਲਈਏ ਪ੍ਰੀਖਿਆ ‘ਚ ਜ਼ਿਆਦਾ ਨੰਬਰ

0
ਕਿਵੇਂ ਲਈਏ ਪ੍ਰੀਖਿਆ 'ਚ ਜ਼ਿਆਦਾ ਨੰਬਰ ਹਰੇਕ ਵਿਦਿਆਰਥੀ ਦੀ ਇਹ ਇੱਛਾ ਹੁੰਦੀ ਹੈ ਕਿ ਉਹ ਜ਼ਿਆਦਾ ਅੰਕ ਪ੍ਰਾਪਤ ਕਰੇ ਬੀਤੇ ਸਾਲਾਂ ਦੀ ਪ੍ਰੀਖਿਆ 'ਤੇ ਦ੍ਰਿਸ਼ਟੀ ਪਾਉਣ 'ਤੇ ਪਤਾ ਲੱਗਿਆ ਕਿ ਹਰ ਸਾਲ ਵਿਦਿਆਰਥੀਆਂ ਦੀ ਪ੍ਰੀਖਿਆ...
a-career-in-photography-is-full-of-passion-and-money

ਜਨੂੰਨ ਤੇ ਪੈਸਿਆਂ ਨਾਲ ਭਰਪੂਰ ਹੈ ਫੋਟੋਗ੍ਰਾਫੀ ‘ਚ ਕਰੀਅਰ

0
ਜਨੂੰਨ ਤੇ ਪੈਸਿਆਂ ਨਾਲ ਭਰਪੂਰ ਹੈ ਫੋਟੋਗ੍ਰਾਫੀ 'ਚ ਕਰੀਅਰ a-career-in-photography-is-full-of-passion-and-money ਇੰਟਰਨੈੱਟ ਦੇ ਇਸ ਯੁੱਗ 'ਚ ਹਰ ਵਿਅਕਤੀ ਕਿਸੇ ਨਾ ਕਿਸੇ ਰੂਪ 'ਚ ਫੋਟੋਗ੍ਰਾਫਰ ਹੀ ਹੈ ਅੱਜ-ਕੱਲ੍ਹ ਹਰ ਵਿਅਕਤੀ ਆਪਣੀ ਜਾਂ ਦੂਜਿਆਂ ਦੀ ਫੋਟੋ ਤੇ ਵੀਡਿਓ...
prepare-for-exam-with-confidence

ਆਤਮਵਿਸ਼ਵਾਸ਼ ਨਾਲ ਕਰੋ ਪ੍ਰੀਖਿਆ ਦੀ ਤਿਆਰੀ

0
ਆਤਮਵਿਸ਼ਵਾਸ਼ ਨਾਲ ਕਰੋ ਪ੍ਰੀਖਿਆ ਦੀ ਤਿਆਰੀ prepare-for-exam-with-confidence ਆਮ ਤੌਰ 'ਤੇ ਦੇਖਣ ਨੂੰ ਮਿਲਦਾ ਹੈ ਕਿ ਬੱਚਿਆਂ ਦੀਆਂ ਪ੍ਰੀਖਿਆਵਾਂ ਆਉਣ 'ਤੇ ਹੀ ਬੱਚੇ ਅਤੇ ਮਾਪਿਆਂ ਨੂੰ ਪੜ੍ਹਨਾ ਤੇ ਪੜਾ੍ਹਉਣਾ ਯਾਦ ਆਉਂਦਾ ਹੈ ਪ੍ਰੀਖਿਆ ਆਉਂਦੇ ਹੀ ਮਾਪੇ...

ਤਾਜ਼ਾ

ਕਿਤੇ ਤੁਹਾਡੀ ਕੰਮ ਵਾਲੀ ਥਾਂ ਤੁਹਾਡੀ ਕਮਰ ਨੂੰ ਤਾਂ ਨਹੀਂ ਪ੍ਰਭਾਵਿਤ ਕਰ ਰਹੀ

0
ਜੇਕਰ ਤੁਸੀਂ ਪੂਰੇ ਦਿਨ ’ਚ 6 ਤੋਂ 8 ਘੰਟੇ ਕੰਪਿਊਟਰ, ਲੈਪਟਾਪ, ਆਫਿਸ ’ਚ ਡੈਸਕ ਜਾੱਬ ’ਤੇ ਕੰਮ ਕਰਦੇ ਹੋਏ ਬਿਤਾਉਂਦੇ ਹੋ ਤਾਂ ਅਜਿਹਾ ਕਰਨ ਨਾਲ ਤੁਹਾਡੀ ਕਮਰ ਪ੍ਰਭਾਵਿਤ ਹੁੰਦੀ...

ਕਲਿਕ ਕਰੋ

518FansLike
7,877FollowersFollow
371FollowersFollow
23FollowersFollow
95,097FollowersFollow
35,500SubscribersSubscribe

ਵਿਸ਼ੇਸ਼

ਪੁਰਾਣਾ

ਪੂਜਨੀਕ ਗੁਰੂ ਜੀ ਦਾ ਆਨਲਾਈਨ ਸਤਿਸੰਗ ਸੁਣ ਕੇ ਹੋਇਆ ਪ੍ਰਭਾਵਿਤ

0
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਚਨਾਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ’ਚ ਨੌਜਵਾਨ ਨਸ਼ੇ ਛੱਡ ਰਹੇ ਹਨ ਇਨ੍ਹਾਂ ’ਚੋਂ ਇੱਕ ਹੈ ਜਿਲ੍ਹਾ...

ਨਾ ਵਧੇ ਢਿੱਡ, ਰਹੋ ਹੈਲਦੀ-ਹੈਲਦੀ

0
ਨਾ ਵਧੇ ਢਿੱਡ, ਰਹੋ ਹੈਲਦੀ-ਹੈਲਦੀ ਹੈਲਦੀ ਫੂਡ ਸਾਡੇ ਸਰੀਰ ਨੂੰ ਸਿਹਤਮੰਦ ਰੱਖਦਾ ਹੈ ਅਤੇ ਮਨ ਨੂੰ ਪ੍ਰਫੁੱਲ ਆਧੁਨਿਕ ਲਾਈਫਸਟਾਈਲ ਅਨੁਸਾਰ ਅਸੀਂ ਹਮੇਸ਼ਾ ਹੈਲਦੀ ਹੀ ਨਹੀਂ ਖਾ ਸਕਦੇ ਕਦੇ-ਕਦੇ ਖਾਣ 'ਚ...

ਪੂਜੀਨਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ 101ਵੇਂ ਪਵਿੱਤਰ ਅਵਤਾਰ ਦਿਵਸ ‘ਤੇ ਵਿਸ਼ੇਸ਼

0
ਪੂਜੀਨਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ 101ਵੇਂ ਪਵਿੱਤਰ ਅਵਤਾਰ ਦਿਵਸ 'ਤੇ ਵਿਸ਼ੇਸ਼ ''ਰੱਬੀ ਜਲਾਲ ਖਿੜ ਉੱਠੀ ਫਿਜ਼ਾਏਂ, ਪਿਆਰੇ ਸ਼ਾਹ ਸਤਿਨਾਮ ਜੀ ਪਧਾਰੇ'' ਸੰਤ-ਸਤਿਗੁਰੂ ਕੁੱਲ ਮਾਲਕ ਦੇ ਪ੍ਰਗਟ ਸਵਰੂਪ ਹੁੰਦੇ...

ਇੱਸਰ ਆ, ਦਲੀਦਰ ਜਾ…. lohri

0
ਇੱਸਰ ਆ, ਦਲੀਦਰ ਜਾ....lohri ਅਮਨਦੀਪ ਸਿੱਧੂ ਲੋਹੜੀ ਉੱਤਰ ਭਾਰਤ ਦਾ ਇੱਕ ਪ੍ਰਸਿੱਧ ਤਿਉਹਾਰ ਹੈ ਖਾਸ ਤੌਰ 'ਤੇ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ 'ਚ ਮਕਰ ਸੰਕ੍ਰਾਂਤੀ ਦੇ ਤਿਉਹਾਰ ਦੀ ਪਹਿਲੀ ਸ਼ਾਮ 'ਤੇ...

ਸਰੀਰ ‘ਚ ਚਮਤਕਾਰੀ ਬਦਲਾਅ ਲਈ ਰੋਜ਼ਾਨਾ ਪੀਓ : ਪੁਦੀਨਾ ਚਾਹ

0
ਸਰੀਰ 'ਚ ਚਮਤਕਾਰੀ ਬਦਲਾਅ ਲਈ ਰੋਜ਼ਾਨਾ ਪੀਓ ਪੁਦੀਨਾ ਚਾਹ Mint tea ਪੁਦੀਨਾ ਇੱਕ ਔਸ਼ਧੀ ਜੜੀ-ਬੂਟੀ ਹੈ ਪਰ ਕੀ ਤੁਸੀਂ ਜਾਣਦੇ ਹੋ ਇਸ ਦੀ ਵਰਤੋਂ ਪੁਦੀਨੇ ਦੀ ਚਾਹ ਦੇ ਰੂਪ 'ਚ...