saffron pistachio ice cream

ਕੇਸਰ ਪਿਸਤਾ ਆਈਸਕ੍ਰੀਮ

Saffron Pistachio ice Cream ਸਮੱਗਰੀ:-

  • ਇੱਕ ਗ੍ਰਾਮ ਕੇਸਰ,
  • ਤੀਹ ਗ੍ਰਾਮ ਪਿਸਤਾ,
  • ਇੱਕ ਲੀਟਰ ਦੁੱਧ,
  • ਵੀਹ ਬੂੰਦਾਂ ਗਲਾਬ ਜਲ ਅਤੇ 150 ਗ੍ਰਾਮ ਸ਼ੱਕਰ

Also Read :-

Saffron Pistachio ice Cream ਬਣਾਉਣ ਦਾ ਢੰਗ:-

ਦੁੱਧ ਨੂੰ ਉਬਾਲ ਕੇ ਗਾੜ੍ਹਾ ਕਰ ਲਓ ਫਿਰ ਉਸ ਨੂੰ ਲਾਹ ਕੇ ਠੰਢਾ ਕਰਕੇ ਉਸ ’ਚ ਕੇਸਰ ਤੇ ਪਿਸਤਾ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ ਅਤੇ ਉੱਪਰੋਂ ਸ਼ੱਕਰ ਪਾ ਕੇ ਦੁਬਾਰਾ ਗਰਮ ਕਰ ਲਓ ਕੋਸਾ ਹੋ

ਜਾਣ ਤੋਂ ਬਾਅਦ ਇਸ ਨੂੰ ਲਾਹ ਕੇ ਠੰਢਾ ਕਰਕੇ ਇਸ ’ਚ ਗੁਲਾਬਜਲ ਪਾ ਕੇ ਇਸ ਨੂੰ ਆਈਸਕ੍ਰੀਮ ਜਮਾਉਣ ਵਾਲੇ ਬਰਤਨ ’ਚ ਪਾ ਕੇ ਫਰਿੱਜ ’ਚ ਰੱਖੋ ‘ਕੇਸਰ-ਪਿਸਤਾ ਆਈਸਕ੍ਰੀਮ’ ਬਣ ਕੇ ਤਿਆਰ ਹੈ

Also Read:  raw mango chutney: ਕੱਚੇ ਅੰਬ ਦੀ ਚਟਨੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ