ਫਰੂਟ ਰਾਇਤਾ fruit-raita
ਸਮੱਗਰੀ:
2 ਕੱਪ ਦਹੀਂ, 1 ਕੇਲਾ, 1 ਕੱਪ ਪਾਈਨੇਪਲ ਦੇ ਟੁਕੜੇ, 1 ਸੇਬ, 1 ਕੱਪ ਅਨਾਰ ਦੇ ਦਾਣੇ, 1 ਕੱਪ ਕਾਲੇ-ਹਰੇ ਅੰਗੂਰ, ਹਰਾ ਧਨੀਆ (ਬਾਰੀਕ ਕੱਟਿਆ ਹੋਇਆ), ਨਮਕ ਅਤੇ ਕਾਲੀ ਮਿਰਚ ਪਾਊਡਰ ਸਵਾਦ ਅਨੁਸਾਰ
ਵਿਧੀ:-
ਇੱਕ ਬਾਊਲ ‘ਚ ਦਹੀਂ ਨੂੰ ਚੰਗੀ ਤਰ੍ਹਾਂ ਰਿਕੜ ਲਓ ਜ਼ਿਆਦਾ ਗਾੜ੍ਹੀ ਹੋਵੇ ਤਾਂ ਥੋੜ੍ਹਾ ਪਾਣੀ ਜਾਂ ਦੁੱਧ ਮਿਲਾ ਦਿਓ ਸਾਰੇ ਫਲਾਂ ਨੂੰ ਛੋਟੇ-ਛੋਟੇ ਟੁਕੜਿਆਂ ‘ਚ ਕੱਟ ਲਓ ਤੇ ਦਹੀਂ ‘ਚ ਮਿਲਾ ਦਿਓ ਸਵਾਦ ਅਨੁਸਾਰ ਨਮਕ, ਕਾਲੀ ਮਿਰਚ, ਹਰਾ ਧਨੀਆ ਤੇ ਅਨਾਰ ਦੇ ਦਾਣਿਆਂ ਨਾਲ ਸਜਾ ਕੇ ਪਰੋਸੋ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.