Tomato-Orange Juice

ਟੋਮੈਟੋ-ਆਰੈਂਜ ਜੂਸ

Tomato-Orange Juice: ਸਮੱਗਰੀ:

  • 1 ਪਿਆਲਾ ਸੰਤਰੇ ਦਾ ਰਸ,
  • 1 ਪਿਆਲਾ ਟਮਾਟਰ ਦਾ ਰਸ,
  • 1 ਚਮਚ ਚੀਨੀ,
  • ਚੁਟਕੀਭਰ ਨਮਕ,
  • ਥੋੜ੍ਹੇ ਜਿਹੇ ਪੁਦੀਨੇ ਦੇ ਪੱਤੇ,
  • ਚੁਟਕੀਭਰ ਕਾਲੀ ਮਿਰਚ,
  • 1-2 ਚਮਚ ਕਰੀਮ

Tomato-Orange Juice: ਵਿਧੀ:

ਸੰਤਰੇ ਦਾ ਰਸ ਅਤੇ ਟਮਾਟਰ ਦਾ ਰਸ ਛਾਣ ਕੇ ਗਿਲਾਸ ’ਚ ਪਾਓ ਇਸ ’ਚ ਚੀਨੀ, ਨਮਕ, ਕਾਲੀਮਿਰਚ ਚੰਗੀ ਤਰ੍ਹਾਂ ਨਾਲ ਮਿਲਾ ਲਓ ਹੁਣ ਸਰਵਿੰਗ ਗਿਲਾਸ ’ਚ ਬਰਫ ਪਾ ਕੇ ਇਸ ਮਿਸ਼ਰਣ ਨੂੰ ਪਾਓ ਉੱਪਰ ਤੋਂ ਕਰੀਮ ਪਾਓ ਅਤੇ ਪੁਦੀਨੇ ਦੇ ਪੱਤਿਆਂ ਅਤੇ ਆਰੈਂਜ ਦੀ ਸਲਾਇਸ ਨਾਲ ਸਜਾਓ ਅਤੇ ਸਰਵ ਕਰੋ

Also Read:  ULIP ਯੂਲਿਪ: ਪੈਸਾ ਦੁੱਗਣਾ ਅਤੇ ਮਿਲੇਗਾ ਲਾਈਫ ਇੰਸ਼ੋਰੈਂਸ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ