Mint Mojito

ਮਿੰਟ ਮੋਜੀਤੋ

Mint Mojito ਸਮੱਗਰੀ:

  • 500 ਮਿ.ਲੀ. ਸਪ੍ਰਾਈਟ ਕੋਲਡ ਡਰਿੰਕ ਜਾਂ ਸੋਢਾ,
  • 50 ਮਿ.ਲੀ. ਸ਼ੂਗਰ ਸਿਰਪ (ਆਪਣੇ ਸਵਾਦ ਦੇ ਹਿਸਾਬ ਨਾਲ)
  • 2 ਚਮਚ ਲੈਮਨ ਜੂਸ,
  • 1 ਨਿੰਬੂ, ਕੁਝ ਪੁਦੀਨੇ ਦੇ ਪੱਤੇ,
  • ਕੁਝ ਆਈਸ ਕਿਊਬ

Mint Mojito ਬਣਾਉਣ ਦਾ ਤਰੀਕਾ:

  • ਕੁਝ ਪੁਦੀਨੇ ਦੇ ਪੱਤਿਆਂ ਨੂੰ ਨਿੰਬੂ ਨਾਲ ਹਲਕਾ ਕੁੱਟ ਲਓ ਅਜਿਹਾ ਕਰਨ ਨਾਲ ਨਿੰਬੂ ਅਤੇ ਪੁਦੀਨੇ ਦੇ ਪੱਤੇ ਦੀ ਤਾਜ਼ਗੀ ਮਹਿਸੂਸ ਹੋਵੇਗੀ
  • ਇੱਕ ਗਲਾਸ ਜਾਂ ਜਾਰ ਲਓ ਉਸ ’ਚ ਕੁੱਟਿਆ ਹੋਇਆ ਪੁਦੀਨਾ ਅਤੇ ਨਿੰਬੂ ਪਾਓ
  • ਲੈਮਨ ਜੂਸ, ਸ਼ੂਗਰ ਸਿਰਪ, ਆਈਸ ਕਿਊਬ, ਕੁਝ ਨਿੰਬੂ ਦੇ ਸਲਾਈਸ ਪਾਓ
  • ਉੱਪਰੋਂ ਸਪ੍ਰਾਈਟ ਜਾਂ ਸੋਢਾ ਪਾਓ
  • ਠੰਢਾ-ਠੰਢਾ ਝਨਝਨਾਹਟ ਨਾਲ ਭਰਿਆ ਹੋਇਆ ਮਿੰਟ ਮੋਜੀਤੋ ਤਿਆਰ ਹੈ
Also Read:  ਨਵਜਾਤ ਬੱਚੇ ਦੀ ਸੰਭਾਲ ਅਤੇ ਸਾਵਧਾਨੀਆਂ