ਫ੍ਰੈਸ਼ ਮਾਕਟੇਲ

ਸਮੱਗਰੀ: fresh mocktails

  • ਇੱਕ ਕੱਪ ਸਟ੍ਰਾਬੇਰੀ,
  • ਇੱਕ ਕੱਪ ਕੇਲੇ ਕੱਟੇ ਹੋਏ,
  • ਇੱਕ ਕੱਪ ਕਾਲੇ ਅੰਗੂਰ,
  • ਇੱਕ ਕੱਪ ਪਾਈਨਐਪਲ ਮਨਪਸੰਦ ਆਕਾਰ ’ਚ ਕੱਟੇ,
  • ਦੋ ਕੱਪ ਖੰਡ,
  • ਅੱਧਾ ਕੱਪ ਨਿੰਬੂ ਦਾ ਰਸ,
  • ਇੱਕ ਵੱਡਾ ਚਮਚ ਅਦਰਕ ਦਾ ਰਸ ਅਤੇ ਕੁੱਟੀ ਹੋਈ ਬਰਫ

Also Read :-

ਬਣਾਉਣ ਦਾ ਤਰੀਕਾ:fresh mocktails

फ्रेश मॉकटेलਮਿਕਸਰ ’ਚ ਸਾਰੇ ਫਲਾਂ ਦੇ ਕੱਟੇ ਹੋਏ ਟੁਕੜੇ ਪਾਓ, ਨਾਲ ਹੀ ਖੰਡ ਅਤੇ ਕੁੱਟੀ ਬਰਫ ਵੀ ਪਾ ਕੇ ਚਲਾਓ ਇਸ ’ਚ ਨਿੰਬੂ ਅਤੇ ਅਦਰਕ ਦਾ ਰਸ ਮਿਲਾ ਕੇ ਸ਼ੇਕ ਕਰੋ ਅਤੇ ਲੰਬੇ ਗਿਲਾਸਾਂ ’ਚ ਭਰੋ ਸਟ੍ਰਾਬਰੀ ਦੇ ਛੋਟੇ-ਛੋਟੇ ਟੁਕੜੇ ਪਾਓ ਪਾਈਨਐਪਲ ਦੇ ਗੋਲ ਟੁਕੜਿਆਂ ਨੂੰ ਸਟ੍ਰਾਅ ’ਤੇ ਲਾ ਕੇ ਗਿਲਾਸਾਂ ’ਚ ਪਾਓ ਕੂਲ-ਕੂਲ ਮਾਕਟੇਲ ਖੁਦ ਵੀ ਪੀਓ ਅਤੇ ਪਿਆਓ

Also Read:  career in photography: ਜਨੂੰਨ ਤੇ ਪੈਸਿਆਂ ਨਾਲ ਭਰਪੂਰ ਹੈ ਫੋਟੋਗ੍ਰਾਫੀ 'ਚ ਕਰੀਅਰ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ