ਫਲਿੱਡ ਕੁਕੁੰਮਬਰ ਕੱਪਸ
Table of Contents
Stuffed Cucumber Cups Recipe
ਤਿਆਰ ਕਰਨ ਲਈ ਜ਼ਰੂਰੀ ਸਮੱਗਰੀ: –
1 ਪੀਸ ਖੀਰਾ, 4 ਟੇਬਲ ਸਪੂਨ ਨਿੰਬੂ ਦਾ ਰਸ, 2 ਛੋਟੀਆਂ ਤਾਜ਼ੀਆਂ ਮਿਰਚਾਂ, 3 ਟੇਬਲ ਸਪੂਨ ਖੰਡ, 1 ਕੱਪ ਮੂੰਗਫਲੀ ਦੇ ਦਾਨੇ, ਸੁਆਦ ਅਨੁਸਾਰ ਲੂਣ, ਛੋਟੇ-ਛੋਟੇ ਕੱਟੇ ਹੋਏ 3 ਗੰਢੇ
ਨਾਰਿਅਲ ਸ਼ਿਕੰਜੀ ਕਿਵੇਂ ਤਿਆਰ ਕਰੀਏ – ਤਰੀਕਾ:-
ਸਭ ਤੋਂ ਪਹਿਲਾਂ ਖੀਰੇ ਨੂੰ ਚੰਗੀ ਤਰ੍ਹਾਂ ਧੋ ਲਓ ਅਤੇ ਸੁੱਕੇ ਬਰਤਨ ‘ਚ ਪੇਪਰ ‘ਚ ਲਪੇਟ ਕੇ ਰੱਖੋ
ਇਸ ਦਾ ਕੱਪ ਬਣਾਉਣ ਲਈ ਖੀਰੇ ਦਾ ਹੇਠਲਾ ਹਿੱਸਾ ਕੱਟ ਕੇ ਹਟਾਓ ਅਤੇ ਇਸ ਨੂੰ 3 ਬਰਾਬਰ ਹਿੱਸਿਆਂ ‘ਚ ਕੱਟ ਲਓ
ਖੀਰੇ ਦੇ ਵਿਚਕਾਰ ਕੱਟ ਕਰੋ ਅਤੇ ਇੱਕ ਤਰ੍ਹਾਂ ਇਸ ‘ਚ ਥੋੜ੍ਹੀ ਜਗ੍ਹਾ ਬਣਾਓ
ਹੁਣ ਇਸ ਨੂੰ ਦੋ ਹਿੱਸਿਆਂ ‘ਚ ਕੱਟ ਲਓ ਅਤੇ ਖੀਰੇ ਦੇ ਹੇਠਲੇ ਹਿੱਸੇ ‘ਚ ਨਿੰਬੂ ਰਸ ਦਾ ਲੇਪ ਕਰੋ
ਉੱਪਰ ਦਿੱਤੀ ਗਈ ਸਮੱਗਰੀ, ਜਿਵੇਂ ਗੰਢੇ, ਮਿਰਚ, ਨਿੰਬੂ ਰਸ, ਖੰਡ ਅਤੇ ਰੋਸਟਿਡ ਮੂੰਗਫਲੀ ਤੇ ਲੂਣ ਮਿਸ਼ਰਨ ‘ਚ ਭਰੋ
ਇਸੇ ਤਰ੍ਹਾਂ ਸਾਰੇ ਖੀਰਿਆਂ ‘ਚ ਇਹ ਸਮੱਗਰੀ ਚੰਗੀ ਤਰ੍ਹਾਂ ਭਰੋ ਅਤੇ ਇੱਕ ਪਲੇਟ ‘ਚ ਸਜਾਓ
ਆਖਰ ‘ਚ ਇਸ ਨੂੰ ਬਾਰੀਕ ਕੱਟੇ ਛੋਟੇ ਗੰਢੇ ਨਾਲ ਗਰਨਿਸ਼ ਕਰੋ ਅਤੇ ਇਸ ਲਾਜਵਾਬ ਕੁਕੁੰਮਬਰ ਕੱਪਸ ਦਾ ਆਨੰਦ ਲਓ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.