ਐਪਲ ਜੈਮ Apple Jam Recipe in Punjabi
ਤਿਆਰ ਕਰਨ ਲਈ ਜ਼ਰੂਰੀ ਸਮੱਗਰੀ: –
ਡੇਢ ਕੱਪ ਛਿੱਲਿਆ ਅਤੇ ਕੱਟਿਆ ਸੇਬ, 1/4 ਕੱਪ ਖੰਡ, ਡੇਢ ਚਮਚ ਨਿੰਬੂ ਰਸ, ਦਾਲਖੰਡ ਪਾਊਡਰ
ਨਾਰਿਅਲ ਸ਼ਿਕੰਜੀ ਕਿਵੇਂ ਤਿਆਰ ਕਰੀਏ – ਤਰੀਕਾ:-
ਸਭ ਤੋਂ ਪਹਿਲਾਂ ਮਾਈਕ੍ਰੋ-ਵੇਵ ਬਾਓਲ ‘ਚ ਕੱਟੇ ਹੋਏ ਸੇਬ ਅਤੇ ਖੰਡ ਨੂੰ ਮਿਲਾ ਕੇ 2 ਮਿੰਟ ਦੇ ਲਈ ਹਾਈ ਟੈਂਪਰੇਚਰ ‘ਤੇ ਰੱਖ ਦਿਓ
ਇਸ ਨੂੰ ਮਾਈਕਰੋਵੇਵ ‘ਚੋਂ ਕੱਢੋ ਅਤੇ ਇਸ ‘ਚ ਨਿੰਬੂ ਰਸ ਅਤੇ ਦਾਲਖੰਡ ਪਾਊਡਰ ਮਿਲਾਓ ਇਸ ਨੂੰ ਫਿਰ ਤੋਂ ਮਾਈਕਰੋਵੇਵ ‘ਚ ਢਾਈ ਮਿੰਟ ਲਈ ਰੱਖੋ
ਬਾਅਦ ‘ਚ ਇਸ ਨੂੰ ਬਾਹਰ ਕੱਢੋ ਅਤੇ ਠੰਡਾ ਹੋਣ ‘ਤੇ ਫਰਿੱਜ਼ ‘ਚ ਹਵਾ ਬੰਦ ਜਾਰ ‘ਚ ਰੱਖੋ ਐਪਲ ਜੈਮ ਤਿਆਰ ਹੈ ਆਪਣੇ-ਆਪਣੇ ਢੰਗ ਨਾਲ ਬਰੈੱਡ ਆਦਿ ‘ਤੇ, ਜਿਵੇਂ ਚਾਹੋ ਲਾ ਕੇ ਖਾਓ ਤੇ ਖੁਵਾਓ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.