Sweet and sour raw mango chutney - SACHI SHIKSHA PUNJABI

ਕੱਚੇ ਅੰਬ ਦੀ ਖੱਟੀ-ਮਿੱਠੀ ਚਟਣੀ

ਸਮੱਗਰੀ: Sweet and sour raw mango chutney

  • 3 ਕੈਰੀ, ਪਿਆਜ ਇੱਕ,
  • 50 ਗ੍ਰਾਮ ਪੁਦੀਨਾ,
  • ਅੱਧਾ ਛੋਟਾ ਚਮਚ ਜ਼ੀਰਾ,
  • ਗੁੜ ਇੱਕ ਡਲੀ ਜਾਂ ਆਪਣੇ ਸੁਆਦ ਅਨੁਸਾਰ,
  • ਲਾਲ ਮਿਰਚ ਅੱਧਾ ਛੋਟਾ ਚਮਚ,
  • ਲੂਣ ਸੁਆਦ ਅਨੁਸਾਰ

Also Read :-

ਬਣਾਉਣ ਦਾ ਤਰੀਕਾ: Sweet and sour raw mango chutney


ਸਭ ਤੋਂ ਪਹਿਲਾਂ ਕੈਰੀ ਅਤੇ ਪਿਆਜ਼ ਨੂੰ ਮੱਧਮ ਆਕਾਰ ਜਾਂ ਛੋਟੇ ਟੁਕੜਿਆਂ ’ਚ ਕੱਟ ਲਓ ਹੁਣ ਇਨ੍ਹਾਂ ਨੂੰ ਮਿਕਸੀ ਦੇ ਜਾਰ ’ਚ ਪਾਓ ਅਤੇ ਸਾਰੇ ਮਸਾਲੇ ਉਪਰੋਂ ਪਾ ਕੇ ਪੀਸ ਕੇ, ਆਪਣੇ ਸੁਆਦ ਅਨੁਸਾਰ ਲੂਣ, ਮਿਰਚ ਜਾਂ ਗੁੜ ਦੀ ਮਾਤਰਾ ਵਧਾਈ ਜਾ ਸਕਦੀ ਹੈ ਕੈਰੀ ਦੀ ਚਟਣੀ ਤਿਆਰ ਹੈ

Also Read:  Punjabi Virsa ਵਿਰਸਾ -ਹੁਣ ਨਾ ਰਹੀ ਹੱਥ-ਪੱਖੀਆਂ ਦੀ ਅਹਿਮੀਅਤ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ