ਕੋਕੋਨਟ ਰਾਈਸ

Table of Contents

ਸਮੱਗਰੀ :

  • ਬਾਸਮਤੀ ਰਾਈਸ (ਚੌਲ)-ਡੇਢ ਕੱਪ,
  • ਨਾਰੀਅਲ ਦੁੱਧ-1 ਕੱਪ,
  • ਚੀਨੀ-1 ਕੱਪ,
  • ਲਾਈਮ ਲੀਵਸ-2-3,
  • ਨਮਕ-ਸਵਾਦ ਅਨੁਸਾਰ,
  • ਧਨੀਆ ਪੱਤੀ-2 ਚਮਚ,
  • ਤੇਲ-1 ਚਮਚ,
  • ਪਾਣੀ-ਡੇਢ ਕੱਪ

ਵਿਧੀ :

Also Read :-

ਕੋਕੋਨਟ ਰਾਈਸਚੌਲਾਂ ਨੂੰ ਧੋ ਕੇ ਰੱਖੋ ਹੁਣ ਕੜਾਹੀ ’ਚ ਖਾਣ ਵਾਲਾ ਤੇਲ ਲਾ ਕੇ ਉਸ ’ਚ ਨਾਰੀਅਲ ਦੁੱਧ, ਪਾਣੀ, ਚੀਨੀ, ਨਿੰਬੂ ਦੇ ਪੱਤੇ ਤੇ ਨਮਕ ਪਾਓ ਹੁਣ ਕੜਾਹੀ ਨੂੰ ਅੱਗ ’ਤੇ ਰੱਖੋ ਤੇ ਸਾਰੀ ਸਮੱਗਰੀ ਨੂੰ ਇਕੱਠੇ ਉਬਾਲੋ 5 ਮਿੰਟ ਬਾਅਦ ਉਸ ’ਚ ਚੌਲ ਪਾਓ ਕੇ ਚਲਾਓ

ਹੁਣ ਅੱਗ ਨੂੰ ਮੱਠੀ ਕਰੋ ਤੇ ਕੜਾਹੀ ਨੂੰ ਢੱਕਣ ਨਾਲ ਢੱਕ ਦਿਓ 15 ਮਿੰਟ ਬਾਅਦ ਅੱਗ ਬੰਦ ਕਰੋ ਤੇ ਢੱਕਣ ਖੋਲ੍ਹ ਕੇ ਉਸ ’ਚ ਕੱਦੂਕਸ਼ ਕੀਤਾ ਨਾਰੀਅਲ ਪਾਓ ਲਾਈਮ ਲੀਵਸ ਨੂੰ ਚਮਚ ਦੀ ਸਹਾਇਤਾ ਨਾਲ ਕੱਢ ਦਿਓ ਅੱਗ ਨੂੰ ਬੰਦ ਕਰੋ ਤੇ ਧਨੀਆ ਪੱਤੀ ਨਾਲ ਗਾਰਨਿਸ਼ ਕਰੋ ਮਜ਼ੇ ਨਾਲ ਖਾਓ ਕੋਕੋਨਟ-ਰਾਈਸ

Also Read:  ਛੁੱਟੀਆਂ ’ਚ ਮਾਪਿਆਂ ਦੀ ਜ਼ਿੰਮੇਵਾਰੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ