til-chikki

ਤਿਲ ਚਿੱਕੀ Til Chikki

ਸਮੱਗਰੀ:

  • ਅੱਧਾ ਕੱਪ ਤਿਲ,
  • 1/3 ਕੱਪ ਗੁੜ,
  • 2 ਚਮਚ ਘਿਓ

Til Chikki ਢੰਗ:

ਤਿਲਾਂ ਨੂੰ ਸੁਨਹਿਰਾ ਹੋਣ ਤੱਕ ਭੁੰਨੋ ਠੰਢਾ ਕਰਕੇ ਇੱਕ ਪਾਸੇ ਰੱਖ ਲਓ ਇਸ ਵਿਚਕਾਰ ਥਾਲੀ ਦੇ ਪੁੱਠੇ ਪਾਸੇ ਚਿਕਨਾਈ ਲਾ ਕੇ ਰੱਖ ਲਓ ਇੱਕ ਭਾਂਡੇ ਵਿੱਚ ਘਿਓ ਗਰਮ ਕਰੋ ਅਤੇ ਉਸ ‘ਚ ਗੁੜ ਪਾਓ ਮੱਠੇ ਸੇਕ ‘ਤੇ ਪਕਾਉਂਦੇ ਹੋਏ ਉਦੋਂ ਤੱਕ ਪਕਾਓ

ਜਦੋਂ ਤੱਕ ਉਹ ਸਖ਼ਤ ਨਾ ਹੋਣ ਲੱਗੇ ਇਸ ‘ਚ ਭੁੰਨੇ ਹੋਏ ਤਿਲ ਅਤੇ ਗੁੜ ਪਾ ਕੇ ਚੰਗੀ ਤਰ੍ਹਾਂ ਮਿਲਾਓ ਇਸ ਪ੍ਰਕਿਰਿਆ ਦੌਰਾਨ ਸੇਕ ਬੰਦ ਰੱਖਣਾ ਹੋਵੇਗਾ ਜਦੋਂ ਮਿਸ਼ਰਨ ਤਿਆਰ ਹੋ ਜਾਵੇ ਉਦੋਂ ਉਸ ਨੂੰ ਚਿਕਨਾਈ ਲੱਗੀ ਥਾਲੀ ‘ਤੇ ਪਾਓ ਜਦੋਂ ਠੰਢਾ ਹੋ ਜਾਵੇ ਤਾਂ ਮਨਪਸੰਦ ਆਕਾਰ ‘ਚ ਕੱਟ ਲਓ ਹਵਾਬੰਦ ਡੱਬੇ ‘ਚ ਰੱਖੋ ਅਤੇ ਲੋੜ ਪੈਣ ‘ਤੇ ਖਾਓ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

Also Read:  ਜਾਗਰੂਕਤਾ ਦੀ ਅਨੋਖੀ ਮਿਸਾਲ - 'ਬਾਗੜੀ ‘ਮੋਟੀਵੇਟਰ'

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ