ਲੜਕਿਆਂ ਲਈ ਪਰਫੈਕਟ ਅਤੇ ਸਟਾਈਲਿਸ਼ ਹਨ ਇਹ ਹੇਅਰ ਸਟਾਇਲ this-hairstyle-is-perfect-and-stylish-for-boys
ਚੰਗਾ ਹੇਅਰ ਸਟਾਇਲ ਮੈਨਟੇਨ ਕਰਨਾ ਅਤੇ ਗੁੱਡ ਲੁਕਸ ਦਿਖਣਾ ਕੌਣ ਨਹੀਂ ਚਾਹੁੰਦਾ ਹੈ ਪਰ ਹੇਅਰ ਸਟਾਇਲ ਸੈੱਟ ਕਰਵਾਉਣ ਲਈ ਸੈਲੂਨ ਜਾਣ ਤੋਂ ਪਹਿਲਾਂ ਜ਼ਿਆਦਾਤਰ ਲੋਕਾਂ ਦੇ ਮਨ ‘ਚ ਇਹ ਸਵਾਲ ਵਾਰ-ਵਾਰ ਆਉਂਦਾ ਹੈ ਜੋ ਹੇਅਰ ਸਟਾਇਲ ਮੈਂ ਕਰਵਾਉਣ ਜਾ ਰਿਹਾ ਹੈ, ਉਹ ਚੰਗਾ ਲੱਗੇਗਾ ਜਾਂ ਨਹੀਂ? ਲੋਕਾਂ ਦੀ ਸੁੰਦਰਤਾ ਨੂੰ ਵਧਾਉਣ ‘ਚ ਵਾਲਾਂ ਦੀ ਆਪਣੀ ਇੱਕ ਅਹਿਮ ਭੂਮਿਕਾ ਹੁੰਦੀ ਹੈ ਬਾਲੀਵੁੱਡ ਸਟਾਰ ਹੋਵੇ ਜਾਂ ਕ੍ਰਿਕਟਰ ਜਾਂ ਫਿਰ ਫੁੱਟਬਾਲਰ ਇਨ੍ਹਾਂ ਦਾ ਸਾਡੀ ਜ਼ਿੰਦਗੀ ‘ਚ ਹਮੇਸ਼ਾ ਤੋਂ ਦਖਲ ਰਿਹਾ ਹੈ ਕੱਪੜੇ ਪਹਿਨਣ ਤੋਂ ਲੈ ਕੇ ਖਾਣ, ਜਿੰਮ ‘ਚ ਬਾੱਡੀ ਬਣਾਉਣ ਤੋਂ ਲੈ ਕੇ ਹੇਅਰ ਸਟਾਇਲ ਤੱਕ ਇਨ੍ਹਾਂ ਸਾਰੀਆਂ ਚੀਜ਼ਾਂ ਲਈ ਅਸੀਂ ਸਟਾਰਾਂ ਨੂੰ ਆਪਣਾ ਆਇਡੀਅਲ ਮੰਨਦੇ ਹਾਂ ਸਟਾਰ ਜੈਸਾ ਦਿਸਣ ਲਈ ਟਾਇਮ-ਟੂ-ਟਾਇਮ ਆਪਣਾ ਹੇਅਰ ਸਟਾਇਲ ਚੇਂਜ ਕਰਦੇ ਰਹਿੰਦੇ ਹਨ
ਅਤੇ ਕੋਸ਼ਿਸ਼ ਕਰਦੇ ਹਨ ਕਿ ਅਸੀਂ ਉਨ੍ਹਾਂ ਵਰਗਾ ਵਿਖੀਏ ਹਰ ਵਿਅਕਤੀ ਨੂੰ ਆਪਣੇ ਫੇਸ ਕੱਟ ਦੇ ਹਿਸਾਬ ਨਾਲ ਹੀ ਆਪਣੇ ਵਾਲ ਰੱਖਣੇ ਚਾਹੀਦੇ ਹੈ ਚੰਗੀ ਹੇਅਰ ਸਟਾਇਲ ਮੈਨਟੇਨ ਕਰਨਾ ਅਤੇ ਗੁੱਡ ਲੁੱਕ ਦਿਖਣਾ ਕੌਣ ਨਹੀਂ ਚਾਹੁੰਦਾ ਹੈ ਜੋ ਹੇਅਰ ਸਟਾਇਲ ਮੈਂ ਸੈੱਟ ਕਰਵਾਉਣ ਜਾ ਰਿਹਾ ਹੈ ਉਹ ਚੰਗਾ ਲੱਗੇਗਾ ਜਾਂ ਨਹੀਂ? ਜਾਂ ਫਿਰ ਹੇਅਰ ਸਟਾਇਲ ਮੇਰੇ ਚਿਹਰੇ ਦੇ ਹਿਸਾਬ ਨਾਲ ਠੀਕ ਰਹੇਗਾ, ਜਾਂ ਫਿਰ ਹੇਅਰ ਸਟਾਇਲ ਦਾ ਲੇਟੈਸਟ ਟ੍ਰੈਂਡ ਕੀ ਹੈ? ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਬਹੁਤ ਹੀ ਅਸਾਨ ਹੈ ਜੇਕਰ ਤੁਸੀਂ ਹੇਅਰ ਸਟਾਇਲ ‘ਚ ਐਕਸਪੈਰੀਮੈਂਟ ਕਰਨ ‘ਚ ਯਕੀਨ ਰੱਖਦੇ ਹੋ ਤਾਂ ਤੁਹਾਨੂੰ ਕਲਾਸਿਕ ਅਤੇ ਟ੍ਰੈਂਡੀ ਹੇਅਰ ਸਟਾਇਲ ਦੇ ਕਾੱਮਬੋ ਨੂੰ ਅਜਮਾਉਣਾ ਚਾਹੀਦਾ ਹੈ
Table of Contents
ਸਵੀਪ ਬੈਕ+ਹਾਈਫੈਡ:
ਮੈਂਸ ਦੀ ਪਾਪੂਲਰ ਹੇਅਰ ਸਟਾਇਲ ਦਾ ਇਹ ਵਰਜ਼ਨ ਜ਼ਿਆਦਾਤਰ ਫਾਰਮਲ ਤਰੀਕੇ ਨਾਲ ਕੱਟ ਅਤੇ ਸਟਾਇਲ ਕੀਤਾ ਜਾਂਦਾ ਹੈ ਇਹ ਫੈੱਡ ਹੇਠਾਂ ਸਕਿੱਨ ਵਾਲੇ ਪਾਸੇ ਜਾਂਦੇ ਹੋਏ ਫੈੱਡ ਹੁੰਦਾ ਜਾਂਦਾ ਹੈ ਜਿਸ ‘ਚ ਵੇਵ ਦੀ ਵੀ ਹਿੰਟ ਮਿਲਦੀ ਹੈ ਪਰ ਇਹ ਨਾ ਤਾਂ ਸਲੀਕ ਹੁੰਦੀ ਹੈ ਅਤੇ ਨਾ ਹੀ ਮੈਸੀ
ਸਾਇਡ ਪਾਰਟ ਹੇਅਰ ਸਟਾਇਲ+ਟੈਕਸਚਰ+ਲੋਅ ਫੇਡ:
ਦਰਅਸਲ ਇਹ ਕਲਾਸਿਕ ਸਾਇਡ ਪਾਰਟ ਹੇਅਰ ਸਟਾਇਲ ਹੀ ਹੈ ਇਸ ‘ਚ ਸਿਰ ਦੇ ਉੱਪਰ ਦੇ ਵਾਲਾਂ ‘ਚ ਕਾਫ਼ੀ ਵਾਲਿਊਮ ਰਹਿੰਦਾ ਹੈ ਅਤੇ ਥੋੜ੍ਹੇ ਜਿਹੇ ਵਾਲਾਂ ਨੂੰ ਵੱਖ ਕੀਤਾ ਜਾਂਦਾ ਹੈ ਜਦਕਿ ਜੋ ਫੇਡ ਕਾਰਨ ਹੇਅਰ ਲਾਇਨ ‘ਤੇ ਵਾਲਾਂ ਦੇ ਹੇਠਾਂ ਦੀ ਸਕਿੱਨ ਦਿਖਾਈ ਦਿੰਦੀ ਹੈ
ਸਾਇਡ ਪਾਰਟ ਹੇਅਰ ਸਟਾਇਲ ਵਿਦ ਮੂਵਮੈਂਟ ਐਂਡ ਫਲੋ:
ਵਾਲਾਂ ਦੇ ਟੈਕਸਚਰ ‘ਚ ਨਵੀਆਂ ਚੀਜ਼ਾਂ ਜੋੜਦੇ ਹੋਏ ਮੈਨੇਜ਼ ਹੇਅਰ ਸਟਾਇਲ ‘ਚ ਇਹ ਸਭ ਤੋਂ ਟਾਪ ਟ੍ਰੈਂਡ ‘ਚੋਂ ਇੱਕ ਹੈ ਇਸ ਸਟਾਇਲ ‘ਚ ਵਾਲਾਂ ਨੂੰ ਮੂਵਮੈਂਟ ਅਤੇ ਫਲੋ ਦੇ ਹਿਸਾਬ ਨਾਲ ਸੈੱਟ ਕੀਤਾ ਜਾਂਦਾ ਹੈ ਇਸ ਲੁੱਕ ‘ਚ ਵਾਲਾਂ ਨੂੰ ਨਾ ਸਿਰਫ਼ ਸੈੱਟ ਫਿਨਿਸ਼ ਸਗੋਂ ਲਚੀਲਾ ਹੋਲਡ ਵੀ ਮਿਲਦਾ ਹੈ
ਸਾਇਡ ਪਾਰਟ+ਵੇਵੀ ਹੇਅਰ+ਲੋਅ ਫੇਡ:
ਤੁਸੀਂ ਕਿਸੇ ਹੇਅਰ ਸਟਾਇਲ ‘ਚ ਕੱਟ, ਫੇਡ ਅਤੇ ਵਾਲਾਂ ਦੇ ਟੈਕਸਚਰ ਨੂੰ ਮਿਕਸ ਅਤੇ ਮੈਚ ਕਰਕੇ ਆਪਣੀ ਯੂਨਿਕ ਹੇਅਰ ਸਟਾਇਲ ਵੀ ਅਪਣਾ ਸਕਦੇ ਹੋ ਇਸ ਸਟਾਇਲ ‘ਚ ਲੋਕ ਕਾਫੀ ਆਕਰਸ਼ਕ ਦਿਸਦੇ ਹਨ ਇਸ ‘ਚ ਸਾਇਡ ਪਾਰਟ ਹੇਅਰ ਸਟਾਇਲ ਨੂੰ ਲੋਅ ਫੇਡ ਦੇ ਨਾਲ ਹੈੱਡ ਟਾਪ ‘ਤੇ ਵਾਲਾਂ ‘ਚ ਵੇਵੀ ਲੈਨਥ ਦੇ ਕੇ ਕਮਾਲ ਦਾ ਐਕਸਪੈਰੀਮੈਂਟ ਕੀਤਾ ਗਿਆ ਹੈ
ਸ਼ਾਰਟ ਕਲਰ+ਟੈਂਪਲ ਫੇਡ:
ਇਹ ਲੇਟੈਸਟ ਟੈਕਸਚਰ ਘੁੰਘਰਾਲੇ ਜਾਂ ਕਰਲੀ ਹੇਅਰ ‘ਤੇ ਵੀ ਲਾਗੂ ਹੁੰਦਾ ਹੈ ਅਸੀਂ ਅਜਿਹੀਆਂ ਬਹੁਤ ਸਾਰੀਆਂ ਹੇਅਰ ਸਟਾਇਲਾਂ ਨੂੰ ਦੇਖਦੇ ਹਾਂ ਜੋ ਵਾਲਾਂ ਦੇ ਨੈਚੂਰਲ ਟੈਕਸਚਰ ਨੂੰ ਹਾਈਲਾਇਟ ਕਰਦੀ ਹੈ ਥੋੜ੍ਹੀ ਜਿਹੀ ਲਾਇਨਅੱਪ ਅਤੇ ਟੈਂਪਲ ਫੇਡ ਦੇ ਨਾਲ ਇਸ ਸਟਾਇਲ ‘ਚ ਕਿਨਾਰਿਆਂ ਨੂੰ ਸਾਫ਼ ਰੱਖਿਆ ਜਾਂਦਾ ਹੈ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.