ਪੁਦੀਨਾ ਬੇਕ ਪਨੀਰ -ਰੈਸਿਪੀ
Table of Contents
Baked mint Cheese ਸਮੱਗਰੀ:-
- 1/2 ਕਿੱਲੋ ਪਨੀਰ,
- 10-12 ਪੱਤੇ ਪੁਦੀਨੇ ਦੇ,
- ਹਰੀਆਂ ਮਿਰਚਾਂ,
- ਅਦਰਕ ਦਾ ਪੇਸਟ,
- ਕੇਲੇ ਦੇ ਪੱਤੇ ਦੇ ਕੁਝ ਟੁਕੜੇ,
- ਥੋੜ੍ਹਾ ਜਿਹਾ ਨਿੰਬੂ ਦਾ ਰਸ,
- ਨਮਕ ਅਤੇ ਕਾਲੀ ਮਿਰਚ ਸਵਾਦ ਅਨੁਸਾਰ
Baked mint Cheese ਤਰੀਕਾ:-
ਪਨੀਰ ਨੂੰ ਮੈਸ਼ ਕਰੋ ਕੇਲੇ ਦੇ ਪੱਤੇ ਨੂੰ ਛੱਡ ਕੇ ਸਾਰੀ ਸਮੱਗਰੀ ਨੂੰ ਮੈਸ਼ ਪਨੀਰ ’ਚ ਚੰਗੀ ਤਰ੍ਹਾਂ ਮਿਲਾ ਲਓ ਬੇਕਿੰਗ ਦੇ ਟੀਨ ’ਚ ਕੇਲੇ ਦੇ ਪੱਤੇ ਨੂੰ ਲਾ ਕੇ ਉਸ ’ਤੇ ਪਨੀਰ ਦਾ ਮਿਸ਼ਰਣ ਸਮਾਨ ਰੂਪ ’ਚ ਫੈਲਾਓ ਹੁਣ ਓਵਨ ’ਚ 200 ਡਿਗਰੀ ਸੈਂਟੀਗ੍ਰੇਡ ਤਾਪਮਾਨ ’ਤੇ ਲਗਭਗ 15-20 ਮਿੰਟ ਤੱਕ ਬੇਕ ਕਰੋ ਅਤੇ ਗਰਮਾ-ਗਰਮ ਸਰਵ ਕਰੋ