Baked mint Cheese -sachi shiksha punjabi

ਪੁਦੀਨਾ ਬੇਕ ਪਨੀਰ -ਰੈਸਿਪੀ

Baked mint Cheese ਸਮੱਗਰੀ:-

  • 1/2 ਕਿੱਲੋ ਪਨੀਰ,
  • 10-12 ਪੱਤੇ ਪੁਦੀਨੇ ਦੇ,
  • ਹਰੀਆਂ ਮਿਰਚਾਂ,
  • ਅਦਰਕ ਦਾ ਪੇਸਟ,
  • ਕੇਲੇ ਦੇ ਪੱਤੇ ਦੇ ਕੁਝ ਟੁਕੜੇ,
  • ਥੋੜ੍ਹਾ ਜਿਹਾ ਨਿੰਬੂ ਦਾ ਰਸ,
  • ਨਮਕ ਅਤੇ ਕਾਲੀ ਮਿਰਚ ਸਵਾਦ ਅਨੁਸਾਰ

Baked mint Cheese ਤਰੀਕਾ:-

ਪਨੀਰ ਨੂੰ ਮੈਸ਼ ਕਰੋ ਕੇਲੇ ਦੇ ਪੱਤੇ ਨੂੰ ਛੱਡ ਕੇ ਸਾਰੀ ਸਮੱਗਰੀ ਨੂੰ ਮੈਸ਼ ਪਨੀਰ ’ਚ ਚੰਗੀ ਤਰ੍ਹਾਂ ਮਿਲਾ ਲਓ ਬੇਕਿੰਗ ਦੇ ਟੀਨ ’ਚ ਕੇਲੇ ਦੇ ਪੱਤੇ ਨੂੰ ਲਾ ਕੇ ਉਸ ’ਤੇ ਪਨੀਰ ਦਾ ਮਿਸ਼ਰਣ ਸਮਾਨ ਰੂਪ ’ਚ ਫੈਲਾਓ ਹੁਣ ਓਵਨ ’ਚ 200 ਡਿਗਰੀ ਸੈਂਟੀਗ੍ਰੇਡ ਤਾਪਮਾਨ ’ਤੇ ਲਗਭਗ 15-20 ਮਿੰਟ ਤੱਕ ਬੇਕ ਕਰੋ ਅਤੇ ਗਰਮਾ-ਗਰਮ ਸਰਵ ਕਰੋ

Also Read:  12 ਸਾਲ ਬਾਅਦ ਸੱਚ ਹੋਏ ਰੂਹਾਨੀ ਬਚਨ -ਸਤਿਸੰਗੀਆਂ ਦੇ ਅਨੁਭਵ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ