Watermelon Mojito

ਵਾਟਰਮੈਲਨ ਮੋਜ਼ਿਤੋ

Watermelon Mojito ਸਮੱਗਰੀ:

  • ਦੋ ਕੱਪ ਕੱਟੇ ਹੋਏ ਤਰਬੂਜ਼,
  • 10-12 ਪੁਦੀਨੇ ਦੇ ਪੱਤੇ,
  • ਇੱਕ ਛੋਟੇ ਟੁਕੜਿਆਂ ’ਚ ਕੱਟਿਆ ਹੋਇਆ ਜਾਂ ਦੋ ਵੱਡੇ ਚਮਚ ਨਿੰਬੂ ਰਸ,
  • 2-3 ਚਮਚ ਪੀਸੀ ਖੰਡ ਜਾਂ ਸ਼ਹਿਦ,
  • ਇੱਕ ਚੂੰਢੀ ਬਿਹਤਰ ਸਵਾਦ ਲਈ ਕਾਲਾ ਨਮਕ,
  • ਇੱਕ ਕੱਪ ਠੰਢਾ ਸੋਢਾ-ਸਪਰਾਈਟ,
  • ਬਰਫ ਦੇ  ਟੁਕੜੇ ਲੋੜ ਅਨੁਸਾਰ

Watermelon Mojito ਤਰੀਕਾ:

ਤਰਬੂਜ ਦੇ ਟੁਕੜਿਆਂ ਨੂੰ ਮਿਕਸੀ ’ਚ ਪੀਸ ਕੇ ਅਤੇ ਛਾਣ ਕੇ ਇਸਤੇਮਾਲ ਕਰ ਸਕਦੇ ਹੋ ਜਾਂ ਸਿੱਧੇ ਕਿਊਬਸ ਦਾ ਇਸਤੇਮਾਲ ਕਰ ਸਕਦੇ ਹੋ ਇੱਕ ਲੰਮੇ ਗਲਾਸ ’ਚ 4-5 ਤਰਬੂਜ ਦੇ ਟੁਕੜੇ, ਪੁਦੀਨੇ ਦੇ ਪੱਤੇ, ਖੰਡ, ਇੱਕ ਚੂੰਢੀ ਕਾਲਾ ਨਮਕ ਪਾਓ ਮਡਲਰ ਜਾਂ ਵੇਲਣੇ ਦੀ ਮੱਦਦ ਨਾਲ ਇਨ੍ਹਾਂ ਸਭ ਨੂੰ ਹਲਕਾ ਮਸਲ ਲਓ,

ਤਾਂ ਕਿ ਨਿੰਬੂ ਅਤੇ ਪੁਦੀਨੇ ਦਾ ਸਵਾਦ ਨਿੱਕਲ ਆਵੇ ਹੁਣ ਗਲਾਸ ’ਚ ਬਰਫ ਦੇ ਟੁਕੜੇ ਪਾਓ ਅਤੇ ਉੱਪਰੋਂ ਤਰਬੂਜ਼ ਦਾ ਜੂਸ ਪਾਓ ਅੰਤ ’ਚ ਉੱਪਰੋਂ ਠੰਢਾ ਸੋਢਾ ਜਾਂ ਸਪਰਾਈਟ ਪਾਓ ਅਤੇ ਚਮਚ ਨਾਲ ਮਿਲਾ ਲਓ ਪੁਦੀਨੇ ਦੀ ਟਾਹਣੀ ਅਤੇ ਤਰਬੂਜ਼ ਦੇ ਟੁਕੜੇ ਨਾਲ ਸਜਾ ਕੇ ਠੰਢਾ-ਠੰਢਾ ਪਰੋਸੋ

Also Read:  ਸਤਿਗੁਰ ਨੇ ਆਪਣੇ ਸ਼ਿਸ਼ ਅਤੇ ਉਸ ਦੇ ਪਿਤਾ ਦੀ ਮੱਦਦ ਕੀਤੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ