ਫ੍ਰੀ ’ਚ ਕਰਾਉਂਦਾ ਹੈ ਡਿਜ਼ੀਟਲ ਮਾਰਕਟਿੰਗ ਦਾ ਕੋਰਸ

ਗੂਗਲ ਆਪਣੇ ਲਰਨਿੰਗ ਪੋਰਟਲ ’ਤੇ ਆਪਣੇ ਸਭ ਤੋਂ ਬਿਹਤਰ ਡਿਜ਼ੀਟਲ ਮਾਰਕਟਿੰਗ ਕੋਰਸ ਅਤੇ ਸਰਟੀਫਿਕੇਟ ਫ੍ਰੀ ਦੇ ਰਿਹਾ ਹੈ ਤੁਸੀਂ ਇਨ੍ਹਾਂ ਆਨਲਾਇਨ ਕੋਰਸਾਂ ’ਚ ਐਡਮਿਸ਼ਨ ਲੈ ਕੇ ਟਿਊਟੋਰੀਅਲ ਅਤੇ ਆੱਨ-ਲਾਇਨ ਜਮਾਤਾਂ ਤੱਕ ਪਹੁੰਚ ਪ੍ਰਾਪਤ ਕਰ ਸਕਦੇ ਹੋ ਇਹ ਡਿਜ਼ੀਟਲ ਮਾਰਕਟਿੰਗ ਕੋਰਸ ਤੁਹਾਨੂੰ ਅਸਲੀਅਤ ਬਿਜ਼ਨੈੱਸ ਪਲੇਟਫਾਰਮਾਂ ਲਈ ਤਿਆਰ ਕਰਨਗੇ ਇਹ ਡਿਜ਼ੀਟਲ ਮਾਰਕਟਿੰਗ ਕੋਰਸ ਸਰਚ ਇੰਜਣ ਆਪਟੀਮਾਈਜੇਸ਼ਨ, ਸਰਚ ਇਸ਼ਤਿਹਾਰਾਂ ਦੀ ਵਰਤੋਂ, ਵੈਬਸਾਈਟ ਦਾ ਵਿਸ਼ਲੇਸ਼ਣ ਆਦਿ ਸਮੇਤ ਵੱਖ-ਵੱਖ ਡਿਜ਼ੀਟਲ ਮਾਰਕਟਿੰਗ ਕੋਰਸ ਤੁਹਾਨੂੰ ਤੁਹਾਡੇ ਬਿਜ਼ਨੈੱਸ ’ਚ ਮੱਦਦ ਕਰਨਗੇ

ਗੂਗਲ ਡਿਜ਼ੀਟਲ ਮਾਰਕਟਿੰਗ ਕੋਰਸ ਬਿਲਕੁਲ ਮੁਫ਼ਤ ਹੈ ਇਨ੍ਹਾਂ ਕੋਰਸਾਂ ਨੂੰ ਕਰਨ ’ਚ ਵੱਧ ਤੋਂ ਵੱਧ 1-40 ਘੰਟੇ ਦਾ ਸਮਾਂ ਲੱਗੇਗਾ ਗੂਗਲ ਵੱਲੋਂ ਡਿਜ਼ੀਟਲ ਮਾਰਕਟਿੰਗ ਕੋਰਸ ’ਚ ਗੂਗਲ ਮਾਹਿਰਾਂ ਵੱਲੋਂ ਬਣਾਈ ਗਈ ਉੱਚ ਗੁਣਵੱਤਾ ਵਾਲੀ ਸਮੱਗਰੀ ਹੈ, ਜਿਸ ਨੂੰ ਡਿਜ਼ੀਟਲ ਮਾਰਕਟਿੰਗ ’ਚ ਸਾਲਾਂ ਦਾ ਅਨੁਭਵ ਹੈ ਗੂਗਲ ਦੇ ਫ੍ਰੀ ਆੱਨਲਾਇਨ ਡਿਜ਼ੀਟਲ ਮਾਰਕਟਿੰਗ ਕੋਰਸ ਤੁਹਾਡੇ ਸੀਵੀ ਲਈ ਵਧੀਆ ਹਨ ਉਹ ਸਿਖਰਲੇ ਮਾਲਕਾਂ ਵੱਲੋਂ ਵਿਸ਼ਵ ਪੱਧਰ ’ਤੇ ਮਾਨਤਾ ਪ੍ਰਾਪਤ ਹਨ

Also Read :-

ਆਓ ਇਨ੍ਹਾਂ ਫ੍ਰੀ ਆਨਲਾਇਨ ਕੋਰਸਾਂ ਦੇ ਵਿਸ਼ੇ ’ਚ ਗੱਲ ਕਰਦੇ ਹਾਂ

ਫੰਡਾਮੈਂਟਲ ਆੱਫ਼ ਡਿਜ਼ੀਟਲ ਮਾਰਕੀਟਿੰਗ: ਇਹ ਗੂਗਲ ਵੱਲੋਂ ਫ੍ਰੀ ਇੰਟਰਐਕਟਿਵ, ਐਡਵਰਟਾਈਜਿੰਗ ਬਿਓਰੋ ਤੋਂ ਮਾਨਤਾ ਪ੍ਰਾਪਤ, ਡਿਜ਼ੀਟਲ ਮਾਰਕੀਟਿੰਗ ਕੋਰਸ ਹਨ ਇਹ ਕੋਰਸ ਪ੍ਰੈਕਟੀਕਲ ਐਕਸਰਸਾਈਜ਼ ਅਤੇ ਰੀਅਲ ਲਾਈਫ ਉਦਾਹਰਨ ਜ਼ਰੀਏ ਤੁਹਾਡੇ ਨਾਲੇਜ ਨੂੰ ਐਕਸ਼ਨ ’ਚ ਬਦਲਣ ਦਾ ਕੰਮ ਕਰਦਾ ਹੈ

ਕੋਰਸ ਡਿਟੇਲ

ਮਾਡਲ: 26 ਕੌਸ਼ਲ ਪੱਧਰ: ਸ਼ੁਰੂਆਤੀ

ਗੂਗਲ ਆਫ਼ ਡਿਸਪਲੇ ਸਰਟੀਫਿਕੇਸ਼ਨ:

ਇਹ ਕੋਰਸ ਸਕਿੱਲ ਸ਼ਾੱਪ ’ਤੇ ਉਪਲੱਬਧ ਹਨ ਇਸ ਕੋਰਸ ਨਾਲ, ਤੁਸੀਂ ਆਪਣੇ ਪ੍ਰਦਰਸ਼ਨ ਇਸ਼ਤਿਹਾਰ ਨਿਵੇਸ਼ ਦਾ ਜਿਆਦਾਤਰ ਲਾਭ ਲੈਣ ਲਈ ਗੂਗਲ ਡਿਸਪਲੇ ਦੀ ਵਰਤੋਂ ਕਰਕੇ ਆਪਣੀ ਮਾਹਿਰਤਾ ਦੀ ਪੁਸ਼ਟੀ ਕਰ ਸਕਦੇ ਹਨ ਤੁਸੀਂ ਖਾਸ ਮਾਰਕੀਟਿੰਗ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਪ੍ਰਭਾਵੀ ਪ੍ਰਦਰਸ਼ਨ ਨੀਤੀਆਂ ਅਤੇ ਅਭਿਆਨ ਵਿਕਸਤ ਕਰਨ ’ਚ ਸਮਰੱਥ ਹੋਵੋਗੇ

ਕੋਰਸ ਡਿਟੇਲ

ਸਮਾਂ: 2.6 ਘੰਟੇ ਕੌਸ਼ਲ ਪੱਧਰ: ਸ਼ੁਰੂਆਤੀ

ਗੂਗਲ ਐਂਡ ਸਰਚ ਸਰਟੀਫਿਕੇਸ਼ਨ:

ਗੂਗਲ ਖੋਜ ਮੁਹਿੰਮ ਬਣਾਉਣ ਅਤੇ ਅਨੁਕੂਲਿਤ ਕਰਨ ਦਾ ਤਰੀਕਾ ਜਾਣੋ ਤੁਸੀਂ ਸਮਾਰਟ ਬਿਡਿੰਗ ਅਤੇ ਆੱਡਿਅੰਸ ਸ਼ਾੱਲਿਊਸ਼ਨਸ ਵਰਗੇ ਖੁਦ ਚੱਲਣ ਵਾਲੇ ਸੰਸਾਧਨਾਂ ਦਾ ਲਾਭ ਉਠਾਉਣਾ ਵੀ ਸਿੱਖੋਗੇ

ਕੋਰਸ ਡਿਟੇਲ

ਸਮਾਂ: 2.6 ਘੰਟੇ ਕੌਸ਼ਲ ਪੱਧਰ: ਸ਼ੁਰੂਆਤੀ

ਗੂਗਲ ਐਂਡ ਐਪ ਸਰਟੀਫਿਕੇਸ਼ਨ:

ਇਸ ਕੋਰਸ ਜ਼ਰੀਏ ਗੂਗਲ ਐਪ ਕੈਂਪੇਨ ਬਣਾਉਣ ’ਚ ਮਾਹਿਰਤਾ ਹਾਸਲ ਕਰ ਸਕਦੇ ਹੋ ਅਤੇ ਜ਼ਿਆਦਾ ਤੋਂ ਜ਼ਿਆਦਾ ਬਿਜ਼ਨੈੱਸ ਪ੍ਰਭਾਵ ਕਰਦਾ ਹੈ

ਕੋਰਸ ਡਿਟੇਲ

ਸਮਾਂ:2.8 ਘੰਟੇ ਕੌਸ਼ਲ ਪੱਧਰ: ਸ਼ੁਰੂਆਤੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!