ਪੈਰਾਂ ਦੀ ਕਰੋ ਸਹੀ ਦੇਖਭਾਲ
ਪੈਰਾਂ ’ਚ ਕਈ ਤਰ੍ਹਾਂ ਦੇ ਜਖ਼ਮ ਹੁੰਦੇ ਹਨ, ਕਈ ਤਰ੍ਹਾਂ ਦੀ ਪੀੜ ਹੁੰਦੀ ਹੈ ਪਰ ਔਰਤ ਹੋਵੇ ਜਾਂ ਪੁਰਸ਼, ਸਭ ਇਸ ਦੇ ਪ੍ਰਤੀ ਲਾਪ੍ਰਵਾਹ...
ਤੁਹਾਡੇ ਘਰ ਦੀ ਸ਼ਾਨ ਹੈ ਡਰਾਇੰਗ ਰੂਮ
ਮੈਂ ਗਰਮੀ ਦੀਆਂ ਛੁੱਟੀਆਂ ’ਚ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਗਈ ਸੀ ਉਨ੍ਹਾਂ ਦੇ ਮਕਾਨ ’ਚ ਲਗਭਗ ਦਸ ਕਮਰੇ ਸਨ ਪਰ ਇੱਕ ਵੀ ਕਮਰਾ...
ਖਰਾਬ ਪਾਸਚਰ ਨਾਲ ਕਮਰ ਦਰਦ
ਕੀ ਤੁਸੀਂ ਕਦੇ ਕਿਸੇ ਨੂੰ ਇਹ ਕਹਿੰਦੇ ਹੋਇਆ ਸੁਣਿਆ ਹੈ ਕਿ ਸਿੱਧੇ ਬੈਠੋ ਜਾਂ ਸਿੱਧੇ ਖੜ੍ਹੇ ਹੋ ਜਾਓ? ਹੋ ਸਕਦਾ ਹੈ ਕਿ ਤੁਸੀਂ ਇਹ...
ਜਦੋਂ ਘੱਟ ਨਾ ਹੋਵੇ ਤੁਹਾਡਾ ਵਜ਼ਨ
ਤੁਸੀਂ ਵਜ਼ਨ ਘੱਟ ਕਰਨ ਲਈ ਦਿਨ-ਰਾਤ ਮਿਹਨਤ ਕਰ ਰਹੇ ਹੋ, ਨਪਿਆ-ਤੁਲਿਆ ਖਾ ਰਹੇ ਹੋ ਪਰ ਵਜ਼ਨ ਹੈ ਕਿ ਘੱਟ ਹੋਣ ਦਾ ਨਾਂਅ ਹੀ ਨਹੀਂ...
ਚਰਚਾ ਦਾ ਵਿਸ਼ਾ ਬਣਿਆ ਨਿੰਮ
ਖੇਤਾਂ ਵਿਚ, ਸੜਕਾਂ ਦੇ ਕੰਢਿਆਂ ਅਤੇ ਘਰਾਂ ਦੇ ਆਸ-ਪਾਸ ਦਿਖਾਈ ਦੇਣ ਵਾਲਾ ਗੁਣਕਾਰੀ ਨਿੰਮ ਦਾ ਦਰੱਖਤ ਇਨ੍ਹੀਂ ਦਿਨੀਂ ਸੰਕਟ ਦੇ ਦੌਰ ’ਚੋਂ ਲੰਘ ਰਿਹਾ...
ਪਤੀ-ਪਤਨੀ ਆਪਣੇ ਜੀਵਨ ’ਚ ਕੁੜੱਤਣ ਨਾ ਆਉਣ ਦੇਣ
ਪਤੀ-ਪਤਨੀ ਦਾ ਰਿਸ਼ਤਾ ਇੱਕ ਅਜਿਹਾ ਰਿਸ਼ਤਾ ਹੈ ਜੋ ਮਿੱਠੇ-ਕੌੜੇ ਤਜ਼ਰਬਿਆਂ ਨਾਲ ਭਰਿਆ ਹੋਇਆ ਹੈ ਇਸ ਰਿਸ਼ਤੇ ’ਚ ਸਭ ਕੁਝ ਮਿੱਠਾ ਵੀ ਸਹੀ ਨਹੀਂ ਲੱਗਦਾ,...
ਬੱਚਿਆਂ ਨੂੰ ਸਿਖਾਓ ‘ਪੈਸਾ ਨਹੀਂ ਹੈ ਸਭ ਕੁਝ’
ਬੱਚੇ ਨੂੰ ਪੈਸੇ ਜੋੜਨ ਦੀ ਆਦਤ ਸਿੱਖਣਾ ਜ਼ਰੂਰੀ ਹੁੰਦਾ ਹੈ ਪਰ ਨਾਲ ਹੀ ਇੱਕ ਕੰਮ ਹੋਰ ਜ਼ਰੂਰੀ ਹੁੰਦਾ ਹੈ ਇਹ ਕੰਮ ਹੁੰਦਾ ਹੈ, ਉਨ੍ਹਾਂ...
ਵਧਾਓ ਆਪਣਾ ਆਤਮ-ਵਿਸ਼ਵਾਸ
ਕਹਿੰਦੇ ਹਨ ਕਿ ਅਸੀਂ ਲਗਨ ਅਤੇ ਸਖ਼ਤ ਮਿਹਨਤ ਜ਼ਰੀਏ ਮੰਜ਼ਿਲ ’ਤੇ ਪਹੁੰਚਣ ਦਾ ਅਸਾਨ ਰਸਤਾ ਤਾਂ ਬਣਾ ਸਕਦੇ ਹਾਂ ਪਰ ਠੋਸ ਇਰਾਦਿਆਂ ਦੇ ਬਲਬੂਤੇ...
ਕੰਮ ਦੇ ਨਾਲ-ਨਾਲ ਰੱਖੋ ਫਿਟਨੈੱਸ ਦਾ ਵੀ ਧਿਆਨ
ਭੱਜ-ਦੌੜ ਭਰੀ ਜ਼ਿੰਦਗੀ ’ਚ ਵਰਕਿੰਗ ਲੋਕਾਂ ਕੋਲ ਆਪਣੀ ਸਿਹਤ ਜਾਂ ਫਿੱਟ ਰਹਿਣ ਦਾ ਬਿਲਕੁਲ ਸਮਾਂ ਨਹੀਂ ਹੁੰਦਾ ਘਰ, ਆਫਿਸ ਅਤੇ ਦੂਜੇ ਕੰਮਾਂ ’ਚ ਦਿਨ...
ਬਜਟਿੰਗ ਦੀ ਆਦਤ ਪਾਓ
ਅੰਗਰੇਜ਼ੀ ਕੈਲੰਡਰ ਦੇ ਹਿਸਾਬ ਨਾਲ ਸ਼ਾਸਕੀ ਰੂਪ ਨਾਲ 1 ਅਪਰੈਲ ਤੋਂ 31 ਮਾਰਚ ਦਾ ਸਮਾਂ ਵਿੱਤੀ ਵਰ੍ਹੇ ਦੇ ਰੂਪ ’ਚ ਮੰਨਿਆ ਜਾਂਦਾ ਹੈ ਇਹੀ...