ਜਿੰਨੀ ਇੱਛਾ, ਥਾਲੀ ‘ਚ ਓਨਾ ਹੀ ਪਰੋਸੋ ਭੋਜਨ
ਜੇਕਰ ਤੁਸੀਂ ਕਿਸੇ ਵੀ ਭੋਜ 'ਚ ਦੇਖੋ ਤਾਂ ਅਜਿਹੇ ਬਹੁਤ ਸਾਰੇ ਲੋਕ ਮਿਲ ਜਾਣਗੇ, ਜੋ ਪਰੋਸ ਤਾਂ ਜ਼ਿਆਦਾ ਲੈਂਦੇ ਹਨ ਪਰ ਖਾ ਨਹੀਂ ਪਾਉਂਦੇ ਅਤੇ ਜੂਠ ਛੱਡ ਦਿੰਦੇ ਹਨ ਤੁਸੀਂ ਕਿਤੇ ਵੀ ਜਾਓ, ਹਮੇਸ਼ਾ ਧਿਆਨ ਰੱਖੋ ਕਿ ਜੋ ਖਾਧ ਪਦਾਰਥ ਤੁਹਾਨੂੰ ਪਸੰਦ ਹੈ, ਉਹ ਹੀ ਪਰੋਸੋ ਅਤੇ ਸਿਰਫ਼ ਓਨਾ ਹੀ ਲਓ, ਜਿੰਨਾ ਤੁਸੀਂ ਖਾ ਸਕਦੇ ਹੋ ਪਰ ਜੇਕਰ ਇਹ ਪ੍ਰੋਗਰਾਮ ਤੁਹਾਡੇ ਵੱਲੋਂ ਜਾਂ ਤੁਹਾਡੇ ਘਰ ਹੀ ਕਰਵਾਇਆ ਜਾ ਰਿਹਾ ਹੈ ਤਾਂ ਖਾਸ ਧਿਆਨ ਰੱਖੋ ਕਿ ਖਾਣ ਦੀ ਥਾਂ 'ਤੇ ਇੱਕ ਬੈਨਰ ਲਾ ਕੇ ਵੀ ਲੋਕਾਂ ਨੂੰ ਜੂਠ ਨਾ ਛੱਡਣ ਲਈ ਜਾਗਰੂਕ ਕਰ ਸਕਦੇ ਹੋ
ਇਹ ਟਿਪਸ ਦਿਵਾਉਣਗੇ ਘਰ ’ਚ ਧੂੜ-ਮਿੱਟੀ ਤੋਂ ਛੁਟਕਾਰਾ
ਇਹ ਟਿਪਸ ਦਿਵਾਉਣਗੇ ਘਰ ’ਚ ਧੂੜ-ਮਿੱਟੀ ਤੋਂ ਛੁਟਕਾਰਾ
ਰੋਜ਼ਾਨਾ ਲਗਾਤਾਰ ਸਾਫ਼-ਸਫਾਈ ਦੇ ਬਾਵਜ਼ੂਦ ਵੀ ਘਰ ਦੇ ਕੋਨਿਆਂ ’ਚ ਹਰ ਸਮੇਂ ਧੂੜ-ਮਿੱਟੀ ਨਜ਼ਰ ਆਉਂਦੀ ਹੈ ਕਾਰਨ...
ਸੰਸਕਾਰਾਂ ਦਾ ਮਹੱਤਵ
ਸੰਸਕਾਰਾਂ ਦਾ ਮਹੱਤਵ importance-of-sanskar
ਅਕਸਰ ਇਹ ਸਵਾਲ ਉੱਠਦਾ ਹੈ, 'ਮਨੁੱਖ ਸਰਵੋਤਮ ਜੀਵ ਹੈ ਪਰ ਉਹ ਤਾਂ ਜਨਮ ਤੋਂ ਕੋਰਾ ਕਾਗਜ਼ ਹੁੰਦਾ ਹੈ ਉਸ ਨੂੰ ਹਰ...
ਸਫਲਤਾ ਦੇ ਸਿਖਰ ’ਤੇ ਮਹਿਲਾਵਾਂ ਮਹਿਲਾ ਦਿਵਸ ’ਤੇ ਵਿਸ਼ੇਸ਼
ਸਫਲਤਾ ਦੇ ਸਿਖਰ ’ਤੇ ਮਹਿਲਾਵਾਂ ਮਹਿਲਾ ਦਿਵਸ ’ਤੇ ਵਿਸ਼ੇਸ਼
ਧਰਤੀ ਸੁਨਹਿਰੀ, ਅੰਬਰ ਨੀਲਾ... ਹਰ ਮੌਸਮ ਰੰਗੀਲਾ... ਐਸਾ ਦੇਸ਼ ਹੈ ਮੇਰਾ! ਇਸ ਦੇਸ਼ ਦੀ ਮਿੱਟੀ ਦੀ...
ਸੁੰਦਰ ਲੱਗ ਸਕਦੇ ਹੋ ਤੁਸੀਂ ਵਧਦੀ ਉਮਰ ’ਚ
ਸੁੰਦਰ ਲੱਗ ਸਕਦੇ ਹੋ ਤੁਸੀਂ ਵਧਦੀ ਉਮਰ ’ਚ
ਨੀਨਾ 45 ਸਾਲ ਦੀ ਉਮਰ ’ਚ ਵੀ ਦੇਖਣ ’ਚ ਸੁੰਦਰ ਅਤੇ ਚੁਸਤ ਦੁਰੱਸਤ ਲਗਦੀ ਹੈ ਉਨ੍ਹਾਂ ਨੂੰ
ਦੇਖ...
ਘਟਦੀ ਸਹਿ-ਭੋਜ ਦੀ ਪਰੰਪਰਾ, ਦੂਰ ਹੁੰਦੇ ਰਿਸ਼ਤੇ
ਘਟਦੀ ਸਹਿ-ਭੋਜ ਦੀ ਪਰੰਪਰਾ, ਦੂਰ ਹੁੰਦੇ ਰਿਸ਼ਤੇ
ਸਾਂਝਾ ਪਰਿਵਾਰ ਹੋਵੇ ਜਾਂ ਸੀਮਤ ਪਰਿਵਾਰ, ਸਾਰਿਆਂ ਦੇ ਘਰ ਦੇ ਮੈਂਬਰਾਂ ਦਾ ਮਿਲ-ਬੈਠਕੇ ਭੋਜਨ ਕਰਨਾ ਪਰਿਵਾਰਕ ਜੀਵਨ ’ਚ...
ਗੱਲਬਾਤ ਦੀ ਕਲਾ ਨਿਖਾਰੇ ਸ਼ਖਸੀਅਤ
ਗੱਲਬਾਤ ਦੀ ਕਲਾ ਨਿਖਾਰੇ ਸ਼ਖਸੀਅਤ improve-the-personality-of-the-conversation
ਚੰਗੀ ਗੱਲਬਾਤ ਕਰਨਾ ਵੀ ਇੱਕ ਕਲਾ ਹੈ ਜੋ ਸਾਰਿਆਂ ਨੂੰ ਨਹੀਂ ਆਉਂਦੀ ਗੱਡੀਆਂ, ਬੱਸਾਂ 'ਚ ਰੋਜ਼ਾਨਾ ਆਉਣ-ਜਾਣ ਵਾਲੀਆਂ ਲੜਕੀਆਂ...
ਤਾਂਕਿ ਦੰਦ ਰਹਿਣ ਜ਼ਿੰਦਗੀ ਭਰ ਸਿਹਤਮੰਦ
ਤਾਂਕਿ ਦੰਦ ਰਹਿਣ ਜ਼ਿੰਦਗੀ ਭਰ ਸਿਹਤਮੰਦ
ਇਹ ਸੱਚ ਹੈ ਕਿ ਖੂਬਸੂਰਤ ਅਤੇ ਚਮਕਦੇ ਦੰਦ ਨਾ ਸਿਰਫ਼ ਸਾਡੇ ਚਿਹਰੇ ਦੀ ਸੁੰਦਰਤਾ 'ਚ ਚਾਰ ਚੰਦ ਲਾ ਦਿੰਦੇ...
ਤਣਾਅ ਤੋਂ ਬਚਣ ਵਰਕਿੰਗ ਵੂਮੈਨ
ਤਣਾਅ ਤੋਂ ਬਚਣ ਵਰਕਿੰਗ ਵੂਮੈਨ avoid-working-women
ਕੰਮਕਾਜ਼ੀ ਔਰਤਾਂ ਦਾ ਤਣਾਅ ਨਾਲ ਗਹਿਰਾ ਰਿਸ਼ਤਾ ਹੈ ਜਦੋਂ ਇਹ ਤਣਾਅ ਉਨ੍ਹਾਂ 'ਤੇ ਹਾਵੀ ਹੋਣ ਲੱਗਦਾ ਹੈ ਤਾਂ ਅਕਸਰ...
Self Defemce ਬੇਟੀਆਂ ਨੂੰ ਵੀ ਹੈ ਆਤਮ ਰੱਖਿਆ ਦਾ ਅਧਿਕਾਰ
Self Defemce ਬੇਟੀਆਂ ਨੂੰ ਵੀ ਹੈ ਆਤਮ ਰੱਖਿਆ ਦਾ ਅਧਿਕਾਰ teach daughters self defense tricks
ਸਮਾਜ ’ਚ ਅੱਜ ਵੀ Çਲੰਗ ਅਸਮਾਨਤਾ ਦਾ ਦੁਸ਼ਪ੍ਰਭਾਵ ਦੇਖਣ ਨੂੰ...