ਜਿੰਨੀ ਇੱਛਾ, ਥਾਲੀ ‘ਚ ਓਨਾ ਹੀ ਪਰੋਸੋ ਭੋਜਨ
ਜੇਕਰ ਤੁਸੀਂ ਕਿਸੇ ਵੀ ਭੋਜ 'ਚ ਦੇਖੋ ਤਾਂ ਅਜਿਹੇ ਬਹੁਤ ਸਾਰੇ ਲੋਕ ਮਿਲ ਜਾਣਗੇ, ਜੋ ਪਰੋਸ ਤਾਂ ਜ਼ਿਆਦਾ ਲੈਂਦੇ ਹਨ ਪਰ ਖਾ ਨਹੀਂ ਪਾਉਂਦੇ ਅਤੇ ਜੂਠ ਛੱਡ ਦਿੰਦੇ ਹਨ ਤੁਸੀਂ ਕਿਤੇ ਵੀ ਜਾਓ, ਹਮੇਸ਼ਾ ਧਿਆਨ ਰੱਖੋ ਕਿ ਜੋ ਖਾਧ ਪਦਾਰਥ ਤੁਹਾਨੂੰ ਪਸੰਦ ਹੈ, ਉਹ ਹੀ ਪਰੋਸੋ ਅਤੇ ਸਿਰਫ਼ ਓਨਾ ਹੀ ਲਓ, ਜਿੰਨਾ ਤੁਸੀਂ ਖਾ ਸਕਦੇ ਹੋ ਪਰ ਜੇਕਰ ਇਹ ਪ੍ਰੋਗਰਾਮ ਤੁਹਾਡੇ ਵੱਲੋਂ ਜਾਂ ਤੁਹਾਡੇ ਘਰ ਹੀ ਕਰਵਾਇਆ ਜਾ ਰਿਹਾ ਹੈ ਤਾਂ ਖਾਸ ਧਿਆਨ ਰੱਖੋ ਕਿ ਖਾਣ ਦੀ ਥਾਂ 'ਤੇ ਇੱਕ ਬੈਨਰ ਲਾ ਕੇ ਵੀ ਲੋਕਾਂ ਨੂੰ ਜੂਠ ਨਾ ਛੱਡਣ ਲਈ ਜਾਗਰੂਕ ਕਰ ਸਕਦੇ ਹੋ
ਸਾਗ-ਸਬਜ਼ੀਆਂ ਨਹੀਂ, ਜ਼ਹਿਰ ਖਾ ਰਹੇ ਹੋ ਤੁਸੀਂ
ਸਾਗ-ਸਬਜ਼ੀਆਂ ਨਹੀਂ,ਜ਼ਹਿਰ ਖਾ ਰਹੇ ਹੋ ਤੁਸੀਂ
ਕਈ ਵਿਗਿਆਨਕ ਸਰਵੇਖਣਾਂ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਭਾਰਤੀਆਂ ਦੇ ਸਰੀਰ ’ਚ ਡੀਡੀਟੀ ਦੀ ਸਭ ਤੋਂ ਵੱਧ...
ਵਿਅਕਤੀਤੱਵ ਨੂੰ ਆਕਰਸ਼ਕ ਬਣਾਵੇ ਸਹੀ ਬਾਡੀ ਮੂਵਮੈਂਟ
ਵਿਅਕਤੀਤੱਵ ਨੂੰ ਆਕਰਸ਼ਕ ਬਣਾਵੇ ਸਹੀ ਬਾਡੀ ਮੂਵਮੈਂਟ body movement
ਅਕਸਰ ਜਵਾਨ ਲੜਕੀਆਂ ਆਪਣੇ ਵਿਅਕਤੀਤਵ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਆਪਣੇ ਚਿਹਰੇ ਅਤੇ ਕੱਪੜਿਆਂ ’ਤੇ ਹੀ ਧਿਆਨ...
ਹੈਲਦੀ ਮੈਰਿਡ ਲਾਈਫ਼ ਦੇ ਸੀਕ੍ਰੇਟਸ
ਹੈਲਦੀ ਮੈਰਿਡ ਲਾਈਫ਼ ਦੇ ਸੀਕ੍ਰੇਟਸ
ਅੱਜ ਦੀ ਫਾਸਟ ਲਾਈਫ਼ ਦਾ ਪ੍ਰਭਾਵ ਜਿੰਦਗੀ ਅਤੇ ਰਿਸ਼ਤਿਆਂ 'ਤੇ ਕੁਝ ਅਜਿਹਾ ਪਿਆ ਹੈ ਕਿ ਪੂਰਾ ਮਾਹੌਲ ਹੀ ਬਦਲ ਗਿਆ...
ਮਧੁਰ ਬਣੇ ਸੱਸ-ਨੂੰਹ ਦਾ ਰਿਸ਼ਤਾ
ਮਧੁਰ ਬਣੇ ਸੱਸ-ਨੂੰਹ ਦਾ ਰਿਸ਼ਤਾ
ਪਰਿਵਾਰਾਂ ’ਚ ਹਮੇਸ਼ਾ ਸੁਖਦਾਈ ਮਾਹੌਲ ਹੀ ਬਣਿਆ ਰਹੇ, ਇਸ ਲਈ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ...
ਇੰਝ ਚਮਕਾਓ ਘਰ ਦੇ ਭਾਂਡੇ
ਇੰਝ ਚਮਕਾਓ ਘਰ ਦੇ ਭਾਂਡੇ
ਹੁਣ ਪਹਿਲਾਂ ਵਾਂਗ, ਮਿੱਟੀ ਅਤੇ ਲੋਹੇ ਦੇ ਭਾਂਡੇ ਹੀ ਨਹੀਂ, ਇਨ੍ਹਾਂ ਤੋਂ ਇਲਾਵਾ ਵੀ ਕਈ ਤਰ੍ਹਾਂ ਦੇ ਭਾਂਡਿਆਂ ਦੀ ਵਰਤੋਂ...
ਬਣੋ ਆਦਰਸ਼ ਪੇਰੈਂਟਸ
ਬਣੋ ਆਦਰਸ਼ ਪੇਰੈਂਟਸ Good Parent
ਬੱਚੇ ਸਾਡੇ ਜੀਵਨ ਦਾ ਅਨਮੋਲ ਹਿੱਸਾ ਹੁੰਦੇ ਹਨ ਅਤੇ ਉਨ੍ਹਾਂ ਦਾ ਪਾਲਣ-ਪੋਸ਼ਣ ਇੱਕ ਜ਼ਿੰਮੇਵਾਰੀ ਨਾਲ ਭਰਪੂਰ ਕੰਮ ਹੈ ਚੰਗੇ ਪੇਰੈਂਟਸ...
ਮੁਦਰਾ ਯੋਜਨਾ ਨੌਜਵਾਨ ਸੰਵਾਰ ਰਹੇ ਆਪਣੀ ਤਕਦੀਰ
ਮੁਦਰਾ ਯੋਜਨਾ ਨੌਜਵਾਨ ਸੰਵਾਰ ਰਹੇ ਆਪਣੀ ਤਕਦੀਰ
ਮੁਦਰਾ ਯੋਜਨਾ 'ਚ ਲੋਨ ਚੁਕਾਉਣ ਦਾ ਸਮਾਂ 5 ਸਾਲ ਤੱਕ ਵਧਾਇਆ ਜਾ ਸਕਦਾ ਹੈ ਲੋਨ ਲੈਣ ਵਾਲੇ ਨੂੰ...
ਸਰਦੀਆਂ ’ਚ ਕਿਹੋ ਜਿਹਾ ਹੋਵੇ ਆਊਟਫਿੱਟ
ਸਰਦੀਆਂ ’ਚ ਕਿਹੋ ਜਿਹਾ ਹੋਵੇ ਆਊਟਫਿੱਟ
ਨਵੰਬਰ ਮਹੀਨੇ ਦੇ ਆਉਂਦੇ-ਆਉਂਦੇ ਹਲਕੀ-ਹਲਕੀ ਠੰਡ ਸ਼ੁਰੂ ਹੋ ਜਾਂਦੀ ਹੈ ਅਤੇ ਦਸੰਬਰ ਦਾ ਮਹੀਨਾ ਸ਼ੁਰੂ ਹੁੰਦੇ-ਹੁੰਦੇ ਦੇਸ਼ ਦੇ ਸਾਰੇ...
ਗੱਲਬਾਤ ਦੀ ਕਲਾ ਨਿਖਾਰੇ ਸ਼ਖਸੀਅਤ
ਗੱਲਬਾਤ ਦੀ ਕਲਾ ਨਿਖਾਰੇ ਸ਼ਖਸੀਅਤ improve-the-personality-of-the-conversation
ਚੰਗੀ ਗੱਲਬਾਤ ਕਰਨਾ ਵੀ ਇੱਕ ਕਲਾ ਹੈ ਜੋ ਸਾਰਿਆਂ ਨੂੰ ਨਹੀਂ ਆਉਂਦੀ ਗੱਡੀਆਂ, ਬੱਸਾਂ 'ਚ ਰੋਜ਼ਾਨਾ ਆਉਣ-ਜਾਣ ਵਾਲੀਆਂ ਲੜਕੀਆਂ...