Food Serve: ਜਿੰਨੀ ਇੱਛਾ, ਥਾਲੀ ‘ਚ ਓਨਾ ਹੀ ਪਰੋਸੋ ਭੋਜਨ
ਜੇਕਰ ਤੁਸੀਂ ਕਿਸੇ ਵੀ ਭੋਜ 'ਚ ਦੇਖੋ ਤਾਂ ਅਜਿਹੇ ਬਹੁਤ ਸਾਰੇ ਲੋਕ ਮਿਲ ਜਾਣਗੇ, ਜੋ ਪਰੋਸ ਤਾਂ ਜ਼ਿਆਦਾ ਲੈਂਦੇ ਹਨ ਪਰ ਖਾ ਨਹੀਂ ਪਾਉਂਦੇ ਅਤੇ ਜੂਠ ਛੱਡ ਦਿੰਦੇ ਹਨ ਤੁਸੀਂ ਕਿਤੇ ਵੀ ਜਾਓ, ਹਮੇਸ਼ਾ ਧਿਆਨ ਰੱਖੋ ਕਿ ਜੋ ਖਾਧ ਪਦਾਰਥ ਤੁਹਾਨੂੰ ਪਸੰਦ ਹੈ, ਉਹ ਹੀ ਪਰੋਸੋ ਅਤੇ ਸਿਰਫ਼ ਓਨਾ ਹੀ ਲਓ, ਜਿੰਨਾ ਤੁਸੀਂ ਖਾ ਸਕਦੇ ਹੋ ਪਰ ਜੇਕਰ ਇਹ ਪ੍ਰੋਗਰਾਮ ਤੁਹਾਡੇ ਵੱਲੋਂ ਜਾਂ ਤੁਹਾਡੇ ਘਰ ਹੀ ਕਰਵਾਇਆ ਜਾ ਰਿਹਾ ਹੈ ਤਾਂ ਖਾਸ ਧਿਆਨ ਰੱਖੋ ਕਿ ਖਾਣ ਦੀ ਥਾਂ 'ਤੇ ਇੱਕ ਬੈਨਰ ਲਾ ਕੇ ਵੀ ਲੋਕਾਂ ਨੂੰ ਜੂਠ ਨਾ ਛੱਡਣ ਲਈ ਜਾਗਰੂਕ ਕਰ ਸਕਦੇ ਹੋ
ਬੱਚੇ ਦਾ ਟਿਫਨ ਹੋਵੇ ਪੋਸ਼ਕ ਤੱਤਾਂ ਨਾਲ ਭਰਪੂਰ
ਬੱਚੇ ਦਾ ਟਿਫਨ ਹੋਵੇ ਪੋਸ਼ਕ ਤੱਤਾਂ ਨਾਲ ਭਰਪੂਰ
ਅੱਜ ਜਿਆਦਾਤਰ ਮਾਪੇ ਪ੍ਰੇਸ਼ਾਨ ਹਨ ਆਪਣੇ ਬੱਚਿਆਂ ਦੇ ਆਹਾਰ ਨੂੰ ਲੈ ਕੇ ਬੱਚੇ ਘਰ ਤੋਂ ਟਿਫਨ ਲੈ...
ਅਨਮੋਲ ਹੁੰਦੇ ਹਨ ਖੁਸ਼ੀਆਂ ਭਰੇ ਲਮ੍ਹੇ -ਸੰਪਾਦਕੀ
ਅਨਮੋਲ ਹੁੰਦੇ ਹਨ ਖੁਸ਼ੀਆਂ ਭਰੇ ਲਮ੍ਹੇ -ਸੰਪਾਦਕੀ
ਖੁਸ਼ ਰਹਿਣਾ ਇਨਸਾਨੀ ਫਿਤਰਤ ਹੈ ਇਸ ਲਈ ਹਰ ਕੋਈ ਚਾਹੁੰਦਾ ਹੈ ਕਿ ਉਹ ਹਮੇਸ਼ਾ ਖੁਸ਼ ਰਹੇ, ਕਿਉਂਕਿ ਖੁਸ਼...
Work from Home: ਗਰਮੀ ’ਚ ਕੂਲ ਰਹਿ ਕੇ ਕਰੋ ਵਰਕ ਫਰਾਮ ਹੋਮ
ਗਰਮੀ ’ਚ ਕੂਲ ਰਹਿ ਕੇ ਕਰੋ ਵਰਕ ਫਰਾਮ ਹੋਮ Work from Home
ਕੋਰੋਨਾ ਦੀ ਦੂਜੀ ਲਹਿਰ ਨਾਲ ਹੀ ਗਰਮੀ ਵੀ ਦਸਤਕ ਦੇ ਚੁੱਕੀ ਹੈ ਅਗਲੇ...
Home & Car Loan: ਘਰ ਅਤੇ ਕਾਰ ਲੋਨ ਲੈਣਾ ਹੈ ਤਾਂ ਜ਼ਰੂਰ ਕਰੋ ਡਾਊਨ...
Home & Car Loan ਘਰ ਅਤੇ ਕਾਰ ਲੋਨ ਲੈਣਾ ਹੈ ਤਾਂ ਜ਼ਰੂਰ ਕਰੋ ਡਾਊਨ ਪੇਮੈਂਟ
ਸਕੂਨ ਨਾਲ ਰਹਿਣ ਲਈ ਆਪਣਾ ਇੱਕ ਘਰ ਅਤੇ ਆਰਾਮਦਾਇਕ ਆਵਾਜਾਈ...
ਤਾਂ ਕਿ ਸੁਖਮਈ ਬਣੀ ਰਹੇ ਵਿਆਹ ਤੋਂ ਬਾਅਦ ਜ਼ਿੰਦਗੀ
ਵਿਆਹ ਤੋਂ ਕੁਝ ਸਮਾਂ ਪਹਿਲਾਂ ਹਰ ਲੜਕਾ-ਲੜਕੀ ਚਿੰਤਤ ਹੁੰਦੇ ਹਨ ਕਿ ਵਿਆਹ ਤੋਂ ਬਾਅਦ ਦਾ ਜੀਵਨ ਸੁਖਮਈ ਹੋਵੇਗਾ ਜਾਂ ਨਹੀਂ ਵਿਆਹ ਤੋਂ ਬਾਅਦ ਸੁਖਮਈ...
Strawberry Farming: ਸਟ੍ਰਾਬੇਰੀ ਨਾਲ ਖੇਤਰ ਨੂੰ ਮਿਲੀ ਨਵੀਂ ਪਹਿਚਾਣ, ਕਿਸਾਨ ਵੀ ਮਾਲੋਮਾਲ
Strawberry Farming: ਸਟ੍ਰਾਬੇਰੀ ਨਾਲ ਖੇਤਰ ਨੂੰ ਮਿਲੀ ਨਵੀਂ ਪਹਿਚਾਣ, ਕਿਸਾਨ ਵੀ ਮਾਲੋਮਾਲ
ਮੈਂ ਪਿਛਲੇ 10 ਸਾਲਾਂ ਤੋਂ ਸਟ੍ਰਾਬੇਰੀ ਦੀ ਖੇਤੀ ਕਰ ਰਿਹਾ ਹਾਂ ਜੇਕਰ ਫਰੂਟ...
ਘੱਟ ਕਰੋ ਤਣਾਅ
ਘੱਟ ਕਰੋ ਤਣਾਅ reduce stress
ਅੱਜ ਦੇ ਯੁੱਗ ’ਚ ਸਾਰੇ ਤਣਾਅਗ੍ਰਸਤ ਹਨ ਕੋਈ ਵੀ ਤਣਾਅ ਤੋਂ ਮੁਕਤ ਨਹੀਂ ਹੈ ਬੱਸ ਫਰਕ ਐਨਾ ਹੈ ਕਿ ਕਈ...
ਆਸਮਾਨ ਤੋਂ ਵਰ੍ਹਦੇ ਬੰਬਾਂ ’ਚ ਵੀ ਸੰਭਾਲ ਕੀਤੀ -ਸਤਿਸੰਗੀਆਂ ਦੇ ਅਨੁਭਵ
ਆਸਮਾਨ ਤੋਂ ਵਰ੍ਹਦੇ ਬੰਬਾਂ ’ਚ ਵੀ ਸੰਭਾਲ ਕੀਤੀ -ਸਤਿਸੰਗੀਆਂ ਦੇ ਅਨੁਭਵ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ...
Moon: ਚੰਦਰਮਾ ਦੀ ਪਰਿਕਰਮਾ ਕਰਕੇ ਸੁਰੱਖਿਅਤ ਧਰਤੀ ’ਤੇ ਵਾਪਸ ਆਏ ਸਾਰੇ ਪੁਲਾੜ ਯਾਤਰੀ
Moon: ਚੰਦਰਮਾ ਦੀ ਪਰਿਕਰਮਾ ਕਰਕੇ ਸੁਰੱਖਿਅਤ ਧਰਤੀ ’ਤੇ ਵਾਪਸ ਆਏ ਸਾਰੇ ਪੁਲਾੜ ਯਾਤਰੀ -ਨਾਸਾ ਦੇ ਆਰਟੇਮਿਸ- ਮਿਸ਼ਨ ਦੀ ਵਾਪਸੀ
ਯੋਜਨਾ ਦੇ ਅਨੁਸਾਰ, ਚਾਰ ਮੈਂਬਰੀ ਟੀਮ...













































































