ਬੱਚਿਆਂ ਦਾ ਖਾਣਾ ਹੋਵੇ ਸਿਹਤ ਭਰਪੂਰ
ਬੱਚਿਆਂ ਦਾ ਖਾਣਾ ਹੋਵੇ ਸਿਹਤ ਭਰਪੂਰ
ਵੱਡੇ ਹੋ ਕੇ ਸਰੀਰ ਕਿੰਨਾ ਸਿਹਤਮੰਦ ਹੈ, ਇਸ ਦਾ ਆਧਾਰ ਤਾਂ ਬਚਪਨ ’ਚ ਖਾਧੀ ਚੰਗੀ ਖੁਰਾਕ ਨਾਲ ਬਣ ਜਾਂਦਾ ਹੈ ਸ਼ੁਰੂ ਤੋਂ ਹੀ ਬੱਚਿਆਂ ਦੀ ਸੰਤੁਲਿਤ ਖੁਰਾਕ ’ਤੇ ਧਿਆਨ...
Benefits of Health Insurance in Punjabi: ਅਚਾਨਕ ਬਿਮਾਰ ਹੋਣ ਦੀ ਸਥਿਤੀ ’ਚ ਕੰਮ ਆਉਂਦਾ...
ਅਚਾਨਕ ਬਿਮਾਰ ਹੋਣ ਦੀ ਸਥਿਤੀ ’ਚ ਕੰਮ ਆਉਂਦਾ ਹੈ ਹੈਲਥ ਇੰਸ਼ੋਰੈਂਸ
ਤੁਹਾਡੇ ਅਤੇ ਤੁਹਾਡੇ ਪਰਿਵਾਰ ’ਚ ਹਰ ਕਿਸੇ ਦੀ ਸੁਰੱਖਿਆ ਲਈ ਹੈਲਥ ਇੰਸ਼ੋਰੈਂਸ ਇੱਕ ਸਹੀ ਨਿਵੇਸ਼ ਹੈ ਭਾਰਤ ’ਚ ਹਾਲੇ ਵੀ ਬੇਹੱਦ ਘੱਟ ਲੋਕਾਂ ਕੋਲ...
ਤੁਰੰਤ ਨਹੀਂ ਆਉਂਦਾ ਹਾਰਟ ਅਟੈਕ, ਕਈ ਮਹੀਨੇ ਪਹਿਲਾਂ ਦਿਸਦੇ ਹਨ ਲੱਛਣ
ਤੁਰੰਤ ਨਹੀਂ ਆਉਂਦਾ ਹਾਰਟ ਅਟੈਕ, ਕਈ ਮਹੀਨੇ ਪਹਿਲਾਂ ਦਿਸਦੇ ਹਨ ਲੱਛਣ
ਜਨਮ ਤੋਂ ਪਹਿਲਾਂ ਧੜਕਨਾ ਸ਼ੁਰੂ ਕਰ ਦੇਣ ਵਾਲਾ ਦਿਲ ਥੱਕਦਾ ਤਾਂ ਨਹੀਂ, ਪਰ ਅਚਾਨਕ ਰੁਕ ਸਕਦਾ ਹੈ ਅਜਿਹੀ ਨੌਬਤ ਆਉਣ ਤੋਂ ਪਹਿਲਾਂ ਹੀ ਆਪਣੇ...
ਖੁਸ਼ਬੂ ਦੀ ਜਾਦੂਈ ਵਰਤੋਂ
ਖੁਸ਼ਬੂ ਦੀ ਜਾਦੂਈ ਵਰਤੋਂ
ਆਧੁਨਿਕ ਸਮੇਂ ’ਚ ਸ਼ਿੰਗਾਰਾਂ (ਕਾਸਮੈਟਿਕਸ) ਦੀ ਵਰਤੋਂ ਕਾਫੀ ਵਧ ਗਈ ਹੈ ਇਨ੍ਹਾਂ ਸ਼ਿੰਗਾਰ ਸਮੱਗਰੀਆਂ ’ਚ ਖੁਸ਼ਬੂ ਦੀ ਆਪਣੀ ਖਾਸ ਥਾਂ ਹੈ ਮੁੱਖ ਤੌਰ ’ਤੇ ਖੁਸ਼ਬੂ ਨੂੰ ਦੋ ਸ਼੍ਰੇਣੀਆਂ ’ਚ ਵੰਡਿਆ ਜਾ...
ਗਰਮੀ ‘ਚ ਬਚਾ ਕੇ ਰੱਖੋ ਆਪਣੀਆਂ ਨਾਜ਼ੁਕ ਅੱਖਾਂ
ਗਰਮੀ 'ਚ ਬਚਾ ਕੇ ਰੱਖੋ ਆਪਣੀਆਂ ਨਾਜ਼ੁਕ ਅੱਖਾਂ keep-your-eyes-delicate-in-summer
ਅੱਖਾਂ ਸਾਡੇ ਸਰੀਰ ਦਾ ਨਾਜ਼ੁਕ ਹਿੱਸਾ ਹਨ ਪਰ ਇਨ੍ਹਾਂ ਨਾਜ਼ੁਕ ਅੱਖਾਂ ਨਾਲ ਅਸੀਂ ਸਾਰੇ ਜਿੱਥੇ ਸੁੰਦਰਤਾ ਦਾ ਆਨੰਦ ਲੈਂਦੇ ਹਾਂ ਹਰ ਬੁਰੀ ਚੰਗੀ ਚੀਜ਼ ਦੀ ਪਹਿਚਾਣ...
ਫਿਟਨੈੱਸ ਦਾ ਬਿਹਤਰੀਨ ਫਾਰਮੂਲਾ ‘ਰੱਸੀ ਕੁੱਦ’
ਫਿਟਨੈੱਸ ਦਾ ਬਿਹਤਰੀਨ ਫਾਰਮੂਲਾ 'ਰੱਸੀ ਕੁੱਦ'
ਅੱਜ ਫਿਟਨੈੱਸ ਦਾ ਮਹੱਤਵ ਸਾਰੇ ਜਾਣ ਗਏ ਹਨ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਫਿੱਟ ਰਹਿਣ ਲਈ ਬਸ ਇੱਕ ਹੀ ਉਪਾਅ ਹੈ ਹੈਲਥ ਕਲੱਬ ਜੁਆਇਨ ਕਰਨਾ ਕਿਉਂਕਿ ਐਕਸਰਸਾਈਜ਼ ਲਈ...
Apples: ਸੇਬ ਖਾਓ, ਰੋਗ ਭਜਾਓ
Apples ਸੇਬ ਖਾਓ, ਰੋਗ ਭਜਾਓ
‘ਐਨ ਐਪਲ ਏ ਡੇ, ਕੀਪਸ ਡਾਕਟਰ ਅਵੇ’ ਇੰਗਲਿਸ਼ ਦਾ ਇੱਕ ਬਹੁਤ ਪ੍ਰਸਿੱਧ ਵਾਕ ਹੈ, ਜਿਸ ਦੇ ਹਿਸਾਬ ਨਾਲ ਰੋਜ਼ਾਨਾ ਇੱਕ ਸੇਬ ਖਾਣ ਨਾਲ ਡਾਕਟਰ ਨੂੰ ਦੂਰ ਰੱਖਿਆ ਜਾ ਸਕਦਾ ਹੈ...
ਐਕਸਰਸਾਈਜ਼ ਲਈ ਸਭ ਤੋਂ ਚੰਗਾ ਆੱਪਸ਼ਨ ਹੈ ਸਾਈਕÇਲੰਗ
ਐਕਸਰਸਾਈਜ਼ ਲਈ ਸਭ ਤੋਂ ਚੰਗਾ ਆੱਪਸ਼ਨ ਹੈ ਸਾਈਕÇਲੰਗ
ਸਰੀਰਕ ਫਿਟਨੈੱਸ ਨੂੰ ਲੈ ਕੇ ਹਮੇਸ਼ਾ ਇਹ ਉੱਲਝਣ ਰਹੀ ਹੈ ਕਿ ਕਿਹੜੀਆਂ ਗਤੀਵਿਧੀਆਂ ਤੰਦਰੁਸਤ ਬਾਡੀ ਲਈ ਮੱਦਦਗਾਰ ਹਨ ਸਾਡੇ ’ਚੋਂ ਜ਼ਿਆਦਾ ਲੋਕ ਬਾਹਰ ਘੁੰਮਣ ਤੋਂ ਪਰਹੇਜ਼ ਕਰਦੇ...
ਕਿਵੇਂ ਦੂਰ ਕਰੀਏ ਬਦਬੂ ਪਸੀਨੇ ਦੀ
ਕਿਵੇਂ ਦੂਰ ਕਰੀਏ ਬਦਬੂ ਪਸੀਨੇ ਦੀ
ਪਸੀਨਾ ਤਾਂ ਲਗਭਗ ਹਰ ਕਿਸੇ ਨੂੰ ਆਉਂਦਾ ਹੈ ਪਰ ਕੁਝ ਲੋਕਾਂ ਦੀ ਪਸੀਨੇ ਦੀ ਬਦਬੂ ਐਨੀ ਅਸਹਿਣਯੋਗ ਹੁੰਦੀ ਹੈ ਕਿ ਉਨ੍ਹਾਂ ਕੋਲ ਕੁਝ ਮਿੰਟਾਂ ਤੱਕ ਰੁਕਣਾ ਮੁਸ਼ਕਲ ਹੋ ਜਾਂਦਾ...
ਸਫਾਈ ਦੀ ਆਦਤ ਜਿੰਨੀ ਜ਼ਲਦੀ, ਓਨੀ ਵਧੀਆ
ਸਫਾਈ ਦੀ ਆਦਤ ਜਿੰਨੀ ਜ਼ਲਦੀ, ਓਨੀ ਵਧੀਆ
ਸਫਾਈ ਦਾ ਸਿੱਧਾ ਸਬੰਧ ਸਿਹਤ ਨਾਲ ਵੀ ਜੁੜਿਆ ਹੈ ਇਸ ਤੋਂ ਇਲਾਵਾ ਵਿਅਕਤੀਤੱਵ ਦੇ ਨਿਖਾਰ ਲਈ ਵੀ ਸਫਾਈ ਜ਼ਰੂਰੀ ਹੈ ਜੇਕਰ ਤਨ ਸਾਫ਼ ਹੋਵੇਗਾ ਤਾਂ ਮਨ ਸਾਫ਼ ਅਤੇ...