Tomato and Orange Juice

ਟੋਮੇਟੋ-ਓਰੇਂਜ ਜੂਸ Tomato and Orange Juice

ਸਮੱਗਰੀ:-

  • 1 ਪਿਆਲਾ ਸੰਤਰੇ ਦਾ ਰਸ,
  • 1 ਪਿਆਲਾ ਟਮਾਟਰ ਦਾ ਰਸ,
  • 1 ਚਮਚ ਖੰਡ,
  • ਚੁਟਕੀ ਭਰ ਲੂਣ,
  • ਥੋੜ੍ਹਾ ਜਿਹਾ ਪੁਦੀਨੇ ਦਾ ਰਸ,
  • ਚੁੱਟਕੀ ਭਰ ਕਾਲੀ ਮਿਰਚ,
  • 1-2 ਚਮਚ ਕਰੀਮ

Also Read :-

Tomato and Orange Juice in punjabi ਤਰੀਕਾ:-

ਸੰਤਰੇ ਦਾ ਰਸ ਅਤੇ ਟਮਾਟਰ ਦਾ ਰਸ ਛਾਣ ਕੇ ਗਿਲਾਸ ’ਚ ਪਾਓ ਇਸ ’ਚ ਖੰਡ, ਲੂਣ, ਕਾਲੀ ਮਿਰਚ ਚੰਗੀ ਤਰ੍ਹਾਂ ਮਿਲਾ ਲਓ ਹੁੁਣ ਸਰਵਿੰਗ ਗਿਲਾਸ ’ਚ ਬਰਫ਼ ਪਾ ਕੇ ਇਸ ਮਿਸ਼ਰਨ ਨੂੰ ਪਾਓ ਉੱਪਰੋਂ ਕਰੀਮ ਪਾਓ ਤੇ ਪੁਦੀਨੇ ਦੇ ਪੱਤਿਆਂ ਤੇ ਕਾਲੇ ਅੰਗੂਰਾਂ ਦੇ 2-3 ਦਾਣਿਆਂ ਨਾਲ ਸਜਾਓ ਅਤੇ ਸਰਵ ਕਰੋ

Also Read:  ਗੋਭੀ, ਗਾਜਰ, ਸ਼ਲਗਮ ਦਾ ਅਚਾਰ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ