crispy pockets

ਕ੍ਰਿਸਪੀ ਪਾਕੇਟਸ crispy pockets

Also Read :-

ਸਮੱਗਰੀ ਕਵਰਿੰਗ ਲਈ:-

  • 2 ਕੱਪ ਮੈਦਾ,
  • 4 ਟੀਸਪੂਨ ਤੇਲ (ਮੋਇਨ ਲਈ),
  • ਨਮਕ ਸਵਾਦ ਅਨੁਸਾਰ,
  • ਪਾਣੀ ਲੋੜ ਅਨੁਸਾਰ

ਸਮੱਗਰੀ ਭਰਾਵਨ ਲਈ :-

1/4 ਕੱਪ ਨਮਕੀਨ ਬੂੰਦੀ (ਦਰਦਰੀ ਪੀਸੀ ਹੋਈ), 1ੇ/4 ਕੱਪ ਆਲੂ ਭੁੱਜੀਆ (ਦਰਦਰੀ ਪੀਸੀ ਹੋਈ), 10 ਕਾਜੂ (ਬਾਰੀਕ ਕੱਟੇ ਹੋਏ), ਤਲਣ ਲਈ ਤੇਲ

ਵਿਧੀ

ਕਵਰਿੰਗ ਦੀ ਸਮੱਗਰੀ ਨੂੰ ਮਿਲਾ ਕੇ ਗੁੰਨ ਲਓ ਫਿਰ ਭਰਾਵਨ ਦੀ ਸਮੱਗਰੀ ਨੂੰ ਮਿਲਾ ਲਓ ਲੋਈ ਲੈ ਕੇ ਪੂਰੀ ਤਰ੍ਹਾਂ ਵੇਲੋ ਵਿਚਕਾਰ ਭਰਾਵਨ ਸਮੱਗਰੀ ਰੱਖ ਕੇ ਕਿਨਾਰਿਆਂ ਨੂੰ ਪੈਕੇਟ ਦੀ ਤਰ੍ਹਾਂ ਮੋੜ ਲਓ ਕੜਾਹੀ ਵਿੱਚ ਤੇਲ ਗਰਮ ਕਰਕੇ ਸੁਨਹਿਰਾ ਹੋਣ ਤੱਕ ਤਲ ਲਓ ਟੋਮੈਟੋ ਸੌਸ ਨਾਲ ਸਰਵ ਕਰੋ ਤੇ ਚਾਹ, ਦੁੱਧ, ਕੌਫ਼ੀ ਨਾਲ ਇਸਦਾ ਮਜ਼ਾ ਲਓ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

Also Read:  ਮਸਾਲਾ ਸੋਇਆਬੀਨ ਚਾਪ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ