ਸਿਰਕੇ ਵਾਲੇ ਪਿਆਜ
ਸਮੱਗਰੀ:-
- 15-20 ਛੋਟੇ ਪਿਆਜ,
- 4-5 ਚਮਚ ਵਾਈਟ ਵੇਨੀਗਰ ਜਾਂ ਐਪਲ ਸਾਈਡਰ ਵੇਨੀਗਰ (ਸਿਰਕਾ),
- 1/2 ਕੱਪ ਪਾਣੀ,
- 1 ਚਮਚ ਨਮਕ ਜਾਂ ਲੋੜ ਅਨੁਸਾਰ
Also Read :-
ਬਣਾਉਣ ਦੀ ਵਿਧੀ:-
ਸਭੋ ਤੋਂ ਪਹਿਲਾਂ ਪਿਆਜ ਨੂੰ ਛਿੱਲ ਕੇ ਧੋ ਲਓ ਸਾਰੇ ਪਿਆਜ ਨੂੰ ਇੱਕ ਕੱਚ ਦੇ ਜਾਰ ’ਚ ਭਰ ਲਓ ਉਸ ਵਿੱਚ ਸਿਰਕਾ, ਪਾਣੀ ਅਤੇ ਨਮਕ ਮਿਲਾਓ ਜਾਰ ਨੂੰ ਸ਼ੇਕ ਕਰੋ, ਜਿਸ ਨਾਲ ਪਿਆਜ ’ਚ ਚੰਗੀ ਤਰ੍ਹਾਂ ਨਾਲ ਸਿਰਕਾ ਲੱਗ ਜਾਵੇ ਪਿਆਜ ਨੂੰ ਘੱਟੋ -ਘੱਟ 2-3 ਦਿਨਾਂ ਤੱਕ ਜਾਰ ’ਚ ਰਹਿਣ ਦਿਓ ਦਿਨ ’ਚ ਘੱਟੋ ਘੱਟ 2-3 ਵਾਰ ਜਾਰ ਨੂੰ ਜਰੂਰ ਸ਼ੇਕ ਕਰੋ ਤੁਸੀਂ ਸਿਰਕੇ ਵਾਲੇ ਪਿਆਜ ਨੂੰ ਕਿਸੇ ਵੀ ਤਰ੍ਹਾਂ ਦੇ ਭੋਜਨ ਨਾਲ ਸਰਵ ਕਰ ਸਕਦੇ ਹੋ ਜੇਕਰ ਤੁਸੀਂ ਚਾਹੋਂ ਤਾਂ ਇਸ ਨੂੰ ਫ੍ਰਿਜ਼ ’ਚ ਰੱਖ ਕੇ ਠੰਢਾ ਕਰਕੇ ਵੀ ਸਰਵ ਕਰ ਸਕਦੇ ਹੋ