ਆਧੁਨਿਕ ਜੀਵਨ ਦੀ ਨਵੀਂ ਬਿਮਾਰੀ ਸੀ.ਵੀ.ਐੱਸ.
ਆਧੁਨਿਕ ਜੀਵਨ ਦੀ ਨਵੀਂ ਬਿਮਾਰੀ ਸੀ.ਵੀ.ਐੱਸ.
ਆਧੁਨਿਕ ਜੀਵਨ ’ਚ ਸਕੂਲ ਕਾਲਜਾਂ ਤੋਂ ਲੈ ਕੇ ਘਰ ਤੱਕ ਕੰਪਿਊਟਰ ਨੇ ਜਗ੍ਹਾ ਲੈ ਲਈ ਹੈ ਹਰ ਜਗ੍ਹਾ ਇਸਦੀ ਜ਼ਿਆਦਾਤਰ ਵਰਤੋਂ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ ਬੱਚੇ ਸਕੂਲ...
ਕੀ ਤੁਸੀਂ ਸ਼ਕਰਕੰਦ ਦੇ ਫਾਇਦਿਆਂ ਬਾਰੇ ਜਾਣਦੇ ਹੋ?
ਕੀ ਤੁਸੀਂ ਸ਼ਕਰਕੰਦ ਦੇ ਫਾਇਦਿਆਂ ਬਾਰੇ ਜਾਣਦੇ ਹੋ?
ਆਉਣ ਵਾਲੇ ਦਿਨਾਂ ’ਚ ਸ਼ਕਰਕੰਦ ਦੀ ਆਮਦ ਕਾਫੀ ਵਧ ਜਾਏਗੀ, ਜਿਸ ਨਾਲ ਵੱਖ-ਵੱਖ ਤਰ੍ਹਾਂ ਦੇ ਡਿਸ਼ ਬਣਾ ਕੇ ਸੇਵਨ ਕੀਤਾ ਜਾਏਗਾ, ਤੁਸੀਂ ਵੀ ਇਸ ਨੂੰ ਆਪਣੀ ਡਾਇਟ...
ਮਨੋਰੰਜਨ ਨਾਲ ਫਿੱਟ ਰਹਿਣ ਦਾ ਨਵਾਂ ਤਰੀਕਾ -ਡਾਂਸ ਥੈਰੇਪੀ
ਮਨੋਰੰਜਨ ਨਾਲ ਫਿੱਟ ਰਹਿਣ ਦਾ ਨਵਾਂ ਤਰੀਕਾ -ਡਾਂਸ ਥੈਰੇਪੀ
ਡਾਂਸ ਇਸ ਹਾਵ-ਭਾਵ ਨੂੰ ਮੂਵਮੈਂਟ ਜ਼ਰੀਏ ਰਲੀਜ਼ ਕਰਦਾ ਹੈ ਵੱਖ-ਵੱਖ ਤਰ੍ਹਾਂ ਦੇ ਮੂਵਮੈਂਟ ਜਨਮ ਤੋਂ ਮੌਤ ਤੱਕ ਦੇ ਸਾਰੇ ਜੀਵਨ-ਚੱਕਰ ਨੂੰ ਦਿਖਾਉਂਦੇ ਹਨ ਤਾੜੀ ਵਜਾਉਣ ਨਾਲ...
ਕੇਲੇ ਦਾ ਪੱਤਾ ਬਣਾਉਂਦਾ ਹੈ ਖਾਣੇ ਨੂੰ ਸੁਪਰ ਹੈਲਦੀ
ਕੇਲੇ ਦਾ ਪੱਤਾ ਬਣਾਉਂਦਾ ਹੈ ਖਾਣੇ ਨੂੰ ਸੁਪਰ ਹੈਲਦੀ
ਦੱਖਣੀ ਭਾਰਤ ’ਚ ਅੱਜ ਵੀ ਕੇਲੇ ਦੇ ਪੱਤਿਆਂ ’ਤੇ ਭੋਜਨ ਖਾਣ ਦੀ ਪਰੰਪਰਾ ਹੈ। ਕੇਲੇ ਦੇ ਪੱਤਿਆਂ ’ਤੇ ਖਾਣਾ ਖਾਣ ਨਾਲ ਸਰੀਰ ਤੰਦਰੁਸਤ ਅਤੇ ਰੋਗ ਮੁਕਤ...
ਬੱਚਿਆਂ ਨੂੰ ਸਿਖਾਓ ਸ਼ੇਅਰਿੰਗ ਕਰਨਾ
ਬੱਚਿਆਂ ਨੂੰ ਸਿਖਾਓ ਸ਼ੇਅਰਿੰਗ ਕਰਨਾ
ਛੋਟੇ ਬੱਚਿਆਂ ਦਾ ਆਪਣੀਆਂ ਛੋਟੀਆਂ-ਛੋਟੀਆਂ ਚੀਜ਼ਾਂ ਨਾਲ, ਖਿਡੌਣਿਆਂ ਨਾਲ ਐਨਾ ਜੁੜਾਅ ਹੁੰਦਾ ਹੈ ਕਿ ਉਹ ਉਨ੍ਹਾਂ ਨੂੰ ਦੂਜੇ ਬੱਚਿਆਂ ਨਾਲ ਸ਼ੇਅਰ ਨਹੀਂ ਕਰ ਪਾਉਂਦੇ ਨਤੀਜੇ ਵਜੋਂ ਤੁਹਾਡਾ ਬੱਚਾ ਲੜ-ਝਗੜ ਕੇ...
Benefits of Health Insurance in Punjabi: ਅਚਾਨਕ ਬਿਮਾਰ ਹੋਣ ਦੀ ਸਥਿਤੀ ’ਚ ਕੰਮ ਆਉਂਦਾ...
ਅਚਾਨਕ ਬਿਮਾਰ ਹੋਣ ਦੀ ਸਥਿਤੀ ’ਚ ਕੰਮ ਆਉਂਦਾ ਹੈ ਹੈਲਥ ਇੰਸ਼ੋਰੈਂਸ
ਤੁਹਾਡੇ ਅਤੇ ਤੁਹਾਡੇ ਪਰਿਵਾਰ ’ਚ ਹਰ ਕਿਸੇ ਦੀ ਸੁਰੱਖਿਆ ਲਈ ਹੈਲਥ ਇੰਸ਼ੋਰੈਂਸ ਇੱਕ ਸਹੀ ਨਿਵੇਸ਼ ਹੈ ਭਾਰਤ ’ਚ ਹਾਲੇ ਵੀ ਬੇਹੱਦ ਘੱਟ ਲੋਕਾਂ ਕੋਲ...
ਸਿਹਤ ਲਈ ਅੰਮ੍ਰਿਤ ਸਮਾਨ ਹੈ ਗਿਲੋਇ
ਸਿਹਤ ਲਈ ਅੰਮ੍ਰਿਤ ਸਮਾਨ ਹੈ ਗਿਲੋਇ giloy is like nectar for-health
ਆਯੂਰਵੈਦ 'ਚ 50 ਤੋਂ ਜ਼ਿਆਦਾ ਸਾਧਾਰਨ ਅਤੇ ਮੁਸ਼ਕਲ ਬਿਮਾਰੀਆਂ 'ਚ ਗਿਲੋਇ ਪਾਣੀ ਭਾਵ ਅਮ੍ਰਿਤਾ ਦੀ ਵਰਤੋਂ ਇਕੱਲੇ ਜਾਂ ਹੋਰ ਜੜ੍ਹੀ ਬੂਟੀਆਂ ਨਾਲ ਕਰਨ ਦਾ...
ਮਿੱਟੀ ਦੇ ਬਰਤਨ ਸਿਹਤ ਲਈ ਫਾਇਦੇਮੰਦ
ਮਿੱਟੀ ਦੇ ਬਰਤਨ ਸਿਹਤ ਲਈ ਫਾਇਦੇਮੰਦ
ਰਸੋਈ ’ਚ ਰੱਖੇ ਮਿੱਟੀ ਦੇ ਬਰਤਨਾਂ ਦੀ ਜਗ੍ਹਾ ਅੱਜ ਸਟੀਲ ਅਤੇ ਐਲੂਮੀਨੀਅਮ ਦੇ ਬਰਤਨਾਂ ਨੇ ਲੈ ਲਈ ਹੈ
ਪਰ ਕੀ ਤੁਸੀਂ ਜਾਣਦੇ ਹੋ ਮਿੱਟੀ ਦੇ ਬਰਤਨਾਂ ’ਚ ਪਕਾਉਣ ਅਤੇ ਖਾਧੇ...
ਗਲੇ ਦਾ ਰੱਖੋ ਖਾਸ ਖਿਆਲ
ਗਲੇ ਦਾ ਰੱਖੋ ਖਾਸ ਖਿਆਲ
ਸਰਦੀ ਦੇ ਮੌਸਮ ’ਚ ਗਲੇ ’ਚ ਖਰਾਸ਼, ਗਲੇ ’ਚ ਦਰਦ ਹੋਣਾ, ਟਾਂਸਿਲ ਹੋਣ ਆਮ ਸਮੱਸਿਆ ਹੈ ਪਰ ਜਦੋਂ ਕਿਸੇ ਵਿਅਕਤੀ ਨੂੰ ਗਲੇ ਨਾਲ ਸਬੰਧਿਤ ਕੋਈ ਸਮੱਸਿਆ ਹੋ ਜਾਂਦੀ ਹੈ, ਤਾਂ...
ਬੱਚੇ ਨਹੀਂ ਹੋਣਗੇ ਬਿਮਾਰ ਇਮਿਊਨਿਟੀ ਵਧਾਉਣਗੇ ਇਹ ਅਸਾਨ ਟਿਪਸ
ਬੱਚੇ ਨਹੀਂ ਹੋਣਗੇ ਬਿਮਾਰ ਇਮਿਊਨਿਟੀ ਵਧਾਉਣਗੇ ਇਹ ਅਸਾਨ ਟਿਪਸ
ਬੱਚਿਆਂ ਦੀ ਇਮਿਊਨਿਟੀ ਮਜ਼ਬੂਤ ਕਰਨਾ ਅੱਜ ਦੇ ਸਮੇਂ ’ਚ ਬਹੁਤ ਜ਼ਰੂਰੀ ਹੈ ਇਸ ਤਰ੍ਹਾਂ ਬੱਚੇ ਨੂੰ ਕੋਰੋਨਾ ਵਰਗੇ ਸੰਕਰਮਣ ਤੋਂ ਬਚਾਉਣਾ ਆਸਾਨ ਹੋ ਜਾਏਗਾ ਕੋਰੋਨਾ ਕਾਲ...