ਚੰਗੀ ਸਿਹਤ ਲਈ ਸੁਝਾਅ

ਚੰਗੀ ਸਿਹਤ ਦੇ ਸੁਝਾਅ ਲਈ ਉੱਤਮ ਸੁਝਾਅ | ਸਿਹਤਮੰਦ ਜੀਵਨ ਸ਼ੈਲੀ | ਸਧਾਰਨ ਅਤੇ ਤੇਜ਼

ਸੱਚੀ ਸਿਖਿਆ – ਭਾਰਤ ਵਿਚ ਅਧਿਆਤਮਕ ਮੈਗਜ਼ੀਨ ਚੰਗੀ ਸਿਹਤ ਲਈ ਸੁਝਾਅ  ਤੇ ਲਿਖਦਾ ਹੈ. ਆਪਣੀ ਸਿਹਤ ਦਾ ਖਿਆਲ ਰੱਖਣਾ ਹਰ ਚੀਜ ਨਾਲੋਂ ਜ਼ਿਆਦਾ ਮਹੱਤਵਪੂਰਨ ਹੁੰਦਾ ਹੈ. ਸਾਡੇ ਸੁਝਾਅ ਦੀ ਪਾਲਣਾ ਕਰੋ. ਸਿਹਤਮੰਦ ਜੀਵਨ ਸ਼ੈਲੀ ਦੇ ਰਾਜ਼ ਦੀ ਪੜਚੋਲ ਕਰੋ. ਸਿਹਤਮੰਦ ਖਾਓ, ਕਸਰਤ ਦੀ ਪਾਲਣਾ ਕਰੋ, ਕਾਫ਼ੀ ਨੀਂਦ ਲਓ. ਸਿਹਤਮੰਦ ਸਿਹਤਮੰਦ ਰਹੋ

emergency fund

ਕੋਰੋਨਾ ਵਰਗੇ ਸੰਕਟ ’ਚ ਤੁਹਾਡਾ ਸਾਥੀ -ਐਮਰਜੰਸੀ ਫੰਡ

0
ਕੋਰੋਨਾ ਵਰਗੇ ਸੰਕਟ ’ਚ ਤੁਹਾਡਾ ਸਾਥੀ -ਐਮਰਜੰਸੀ ਫੰਡ ਤੁਹਾਨੂੰ ਆਪਣਾ ਐਮਰਜੰਸੀ ਫੰਡ ਆਸਾਨੀ ਨਾਲ ਕਢਵਾਉਣਾ ਵਾਲੀ ਥਾਂ ’ਚ ਰੱਖਣਾ ਚਾਹੀਦਾ ਹੈ ਇਹ ਤੁਹਾਡੇ ਕੋਲ ਨਗਦੀ...
stay-positive-avoid-stress

ਪਾਜ਼ੀਟਿਵ ਰਹੋ, ਤਨਾਅ ਤੋਂ ਬਚੋ

0
ਪਾਜ਼ੀਟਿਵ ਰਹੋ, ਤਨਾਅ ਤੋਂ ਬਚੋ stay-positive-avoid-stress ਤਨਾਅ ਇੱਕ ਬਹੁਤ ਵੱਡੀ ਬਿਮਾਰੀ ਹੈ ਇਸ ਦਾ ਇਲਾਜ ਤਾਂ ਹੈ, ਪਰ ਜਦੋਂ ਵਿਅਕਤੀ ਤਨਾਅ 'ਚ ਹੋਵੇ, ਉਦੋਂ ਉਸ...
Arthritis

Arthritis: ਗਠੀਆ ਰੋਗ ’ਚ ਰਾਹਤ ਦਿਵਾਓਣਗੇ ਇਹ ਯੋਗ ਆਸਣ

Arthritis: ਗਠੀਆ ਰੋਗ ’ਚ ਰਾਹਤ ਦਿਵਾਓਣਗੇ ਇਹ ਯੋਗ ਆਸਣ ਤਪਦੀ ਗਰਮੀ ਤੋਂ ਬਾਅਦ ਮਾਨਸੂਨ ਦਾ ਸੀਜਨ ਠੰਢਕ ਅਤੇ ਤਾਜ਼ਗੀ ਤਾਂ ਪਹੁੰਚਾਉਂਦਾ ਹੈ, ਪਰ ਆਪਣੇ ਨਾਲ...
sports and exercise are important and better than health clubs - Sachi Shiksha

ਹੈਲਥ ਕਲੱਬਾਂ ਤੋਂ ਬਿਹਤਰ ਹੈ ਖੇਡ ਅਤੇ ਕਸਰਤ

ਹੈਲਥ ਕਲੱਬਾਂ ਤੋਂ ਬਿਹਤਰ ਹੈ ਖੇਡ ਅਤੇ ਕਸਰਤ ਕਸਰਤ ਜੀਵਨ ਦਾ ਇੱਕ ਜ਼ਰੂਰੀ ਹਿੱਸਾ ਹੈ ਖੇਡ ਤਾਂ ਬੱਚਿਆਂ ਦੀ ਪਹਿਚਾਣ ਹੈ ਪਰ ਅਫਸੋਸ ਦੀ ਗੱਲ...
Energy increases winter sunshine

ਊਰਜਾ ਵਧਾਉਂਦੀ ਹੈ ਸਰਦੀ ਦੀ ਧੁੱਪ

0
ਊਰਜਾ ਵਧਾਉਂਦੀ ਹੈ ਸਰਦੀ ਦੀ ਧੁੱਪ ਸਰਦੀਆਂ ’ਚ ਮਨੋਦਸ਼ਾ ਵਿਕਾਰ ਹੋਣਾ ਆਮ ਹੈ ਲੋਕ ਤਣਾਅ ਦਾ ਸ਼ਿਕਾਰ ਹੋਣ ਲਗਦੇ ਹਨ, ਜਿਸ ਨੂੰ ਮੌਸਮੀ ਮਨੋਦਸ਼ਾ ਵਿਕਾਰ...
eat leafy green vegetables stay healthy

ਪੱਤੇਦਾਰ ਹਰੀਆਂ ਸਬਜ਼ੀਆਂ ਖਾਓ, ਸਿਹਤਮੰਦ ਰਹੋ

0
ਪੱਤੇਦਾਰ ਹਰੀਆਂ ਸਬਜ਼ੀਆਂ ਖਾਓ, ਸਿਹਤਮੰਦ ਰਹੋ ਪੱਤੇਦਾਰ ਹਰੀਆਂ ਸਬਜੀਆਂ ਮਹੱਤਵਪੂਰਨ ਖਣਿਜ ਅਤੇ ਵਿਟਾਮਿਨਾਂ ਦਾ ਭਰਪੂਰ ਭੰਡਾਰ ਹੈ ਆਇਰਨ, ਕੈਲਸ਼ੀਅਮ, ਵਿਟਾਮਿਨ ‘ਏ’, ‘ਬੀ’, ‘ਸੀ’ ਸਾਰੀਆਂ ਪੱਤੇਦਾਰ...
Diabetes

Diabetes: ਡਾਇਬਿਟੀਜ਼ ਨੂੰ ਰੋਕਿਆ ਜਾ ਸਕਦੈ

0
ਡਾਇਬਿਟੀਜ਼ ਭਾਰਤ ’ਚ ਇੱਕ ਰੋਗ ਦਾ ਜਾਣਿਆ-ਪਹਿਚਾਣਿਆ ਨਾਂਅ ਹੈ ਜਿਸ ਨੂੰ ਲੋਕ ਸ਼ੂਗਰ ਦੀ ਬਿਮਾਰੀ, ਮਧੂਮੇਹ, ਸ਼ੱਕਰ ਦੀ ਬਿਮਾਰੀ ਆਦਿ ਦੇ ਨਾਂਅ ਨਾਲ ਜਾਣਦੇ...
Speaking In Anger Is Harmful

ਭੜਾਸ ਕੱਢਣ ਲਈ ਬੋਲਣਾ ਨੁਕਸਾਨਦੇਹ

ਬੋਲੀ ’ਤੇ ਸੰਯਮ ਬਹੁਤ ਜ਼ਰੂਰੀ ਹੈ ਸ਼ਾਇਦ ਇਸ ਲਈ ਕਿਹਾ ਵੀ ਗਿਆ ਹੈ ‘ਪਹਿਲਾਂ ਤੋਲੋ ਫਿਰ ਬੋਲੋ’ ਬੰਦੂਕ ’ਚੋਂ ਨਿੱਕਲੀ ਗੋਲੀ ਵਾਪਸ ਨਹੀਂ ਆਉਂਦੀ,...
summer

ਗਰਮੀ ਹੈ ਤਾਂ ਘਬਰਾਉਣਾ ਕਿਉਂ 

ਗਰਮੀ ਹੈ ਤਾਂ ਘਬਰਾਉਣਾ ਕਿਉਂ ਗਰਮੀਆਂ ਦੀਆਂ ਗਰਮ ਹਵਾਵਾਂ ਚਮੜੀ ’ਤੇ ਬੁਰਾ ਅਸਰ ਤਾਂ ਪਾਉਂਦੀਆਂ ਹਨ ਪਰ ਇਸ ਦਾ ਇਹ ਅਰਥ ਨਹੀਂ ਕਿ ਤੁਸੀਂ ਗਰਮੀ...
vegetarian-food-keeps-both-nature-and-humans-healthy

ਕੁਦਰਤ ਅਤੇ ਮਨੁੱਖ ਦੋਵਾਂ ਨੂੰ ‘ਨਿਰੋਗ’ ਰਖਦਾ ਹੈ ਸ਼ਾਕਾਹਾਰੀ ਭੋਜਨ

0
ਕੁਦਰਤ ਅਤੇ ਮਨੁੱਖ ਦੋਵਾਂ ਨੂੰ 'ਨਿਰੋਗ' ਰਖਦਾ ਹੈ ਸ਼ਾਕਾਹਾਰੀ ਭੋਜਨ ਸ਼ਾਕਾਹਾਰੀ ਭੋਜਨ ਸਿਹਤਮੰਦ ਜੀਵਨਸ਼ੈਲੀ ਦੀ ਕੁੰਜੀ ਹੈ ਇਨ੍ਹਾਂ ਦਿਨਾਂ 'ਚ ਕੋਰੋਨਾ ਮਹਾਂਮਾਰੀ ਦਾ ਦੌਰ ਚੱਲ...

ਤਾਜ਼ਾ

ਜਵੈਲਰੀ ਦੀ ਕਰੋ ਸਹੀ ਦੇਖਭਾਲ

ਜਵੈਲਰੀ ਦੀ ਕਰੋ ਸਹੀ ਦੇਖਭਾਲ -Take care of jewelry ਅੱਜ ਦੇ ਸਮੇਂ ’ਚ ਸੋਨੇ ਦੇ ਗਹਿਣੇ ਖਰੀਦਣਾ ਦਿਨ-ਪ੍ਰਤੀਦਿਨ ਮਹਿੰਗਾ ਹੁੰਦਾ ਜਾ ਰਿਹਾ ਹੈ ਮਿਡਲ...

ਕਲਿਕ ਕਰੋ

518FansLike
7,877FollowersFollow
371FollowersFollow
23FollowersFollow
95,097FollowersFollow
35,500SubscribersSubscribe

ਵਿਸ਼ੇਸ਼

ਪੁਰਾਣਾ

ਪੂਜਨੀਕ ਗੁਰੂ ਜੀ ਦਾ ਆਨਲਾਈਨ ਸਤਿਸੰਗ ਸੁਣ ਕੇ ਹੋਇਆ ਪ੍ਰਭਾਵਿਤ

0
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਚਨਾਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ’ਚ ਨੌਜਵਾਨ ਨਸ਼ੇ ਛੱਡ ਰਹੇ ਹਨ...

ਨਾ ਵਧੇ ਢਿੱਡ, ਰਹੋ ਹੈਲਦੀ-ਹੈਲਦੀ

0
ਨਾ ਵਧੇ ਢਿੱਡ, ਰਹੋ ਹੈਲਦੀ-ਹੈਲਦੀ ਹੈਲਦੀ ਫੂਡ ਸਾਡੇ ਸਰੀਰ ਨੂੰ ਸਿਹਤਮੰਦ ਰੱਖਦਾ ਹੈ ਅਤੇ ਮਨ ਨੂੰ ਪ੍ਰਫੁੱਲ ਆਧੁਨਿਕ ਲਾਈਫਸਟਾਈਲ ਅਨੁਸਾਰ ਅਸੀਂ ਹਮੇਸ਼ਾ ਹੈਲਦੀ ਹੀ ਨਹੀਂ...

ਪੂਜੀਨਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ 101ਵੇਂ ਪਵਿੱਤਰ ਅਵਤਾਰ ਦਿਵਸ ‘ਤੇ ਵਿਸ਼ੇਸ਼

0
ਪੂਜੀਨਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ 101ਵੇਂ ਪਵਿੱਤਰ ਅਵਤਾਰ ਦਿਵਸ 'ਤੇ ਵਿਸ਼ੇਸ਼ ''ਰੱਬੀ ਜਲਾਲ ਖਿੜ ਉੱਠੀ ਫਿਜ਼ਾਏਂ, ਪਿਆਰੇ ਸ਼ਾਹ ਸਤਿਨਾਮ ਜੀ ਪਧਾਰੇ'' ਸੰਤ-ਸਤਿਗੁਰੂ ਕੁੱਲ...

ਇੱਸਰ ਆ, ਦਲੀਦਰ ਜਾ…. lohri

0
ਇੱਸਰ ਆ, ਦਲੀਦਰ ਜਾ....lohri ਅਮਨਦੀਪ ਸਿੱਧੂ ਲੋਹੜੀ ਉੱਤਰ ਭਾਰਤ ਦਾ ਇੱਕ ਪ੍ਰਸਿੱਧ ਤਿਉਹਾਰ ਹੈ ਖਾਸ ਤੌਰ 'ਤੇ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ 'ਚ ਮਕਰ ਸੰਕ੍ਰਾਂਤੀ ਦੇ...

ਸਰੀਰ ‘ਚ ਚਮਤਕਾਰੀ ਬਦਲਾਅ ਲਈ ਰੋਜ਼ਾਨਾ ਪੀਓ : ਪੁਦੀਨਾ ਚਾਹ

0
ਸਰੀਰ 'ਚ ਚਮਤਕਾਰੀ ਬਦਲਾਅ ਲਈ ਰੋਜ਼ਾਨਾ ਪੀਓ ਪੁਦੀਨਾ ਚਾਹ Mint tea ਪੁਦੀਨਾ ਇੱਕ ਔਸ਼ਧੀ ਜੜੀ-ਬੂਟੀ ਹੈ ਪਰ ਕੀ ਤੁਸੀਂ ਜਾਣਦੇ ਹੋ ਇਸ ਦੀ ਵਰਤੋਂ ਪੁਦੀਨੇ...