ਸਤਿਗੁਰੂ ਜੀ ਦਾ ਅਪਾਰ ਰਹਿਮੋ-ਕਰਮ – ਸੰਪਾਦਕੀ
ਸਤਿਗੁਰੂ ਆਪਣੇ ਸਿਸ਼ ਦੀ ਦੋਨਾਂ ਜਹਾਨਾਂ ’ਚ ਰੱਖਿਆ ਕਰਦਾ ਹੈ ਜਦੋਂ ਤੱਕ ਸ਼ਿਸ਼ ਮਾਤਲੋਕ ’ਚ ਰਹਿੰਦਾ ਹੈ, ਇੱਥੇ ਵੀ ਉਸਦੀ ਆਪਣੇ ਰਹਿਮੋ-ਕਰਮ ਨਾਲ ਪਲ-ਪਲ ਸੰਭਾਲ ਕਰਦਾ ਹੈ ਅਤੇ ਜਦੋਂ ਉਹ (ਸ਼ਿਸ਼) ਇਸ ਲੋਕ (ਸੰਸਾਰ)...
ਕੜਾਕੇ ਦੀ ਠੰਢ ’ਚ ਵੀ ਕਿਸਾਨ ਉਗਾ ਸਕਣਗੇ ਸਬਜ਼ੀਆਂ
ਸੰਜੈ ਕੁਮਾਰ ਮਹਿਰਾ, ਗੁਰੂਗ੍ਰਾਮ
ਫ਼ਸਲਾਂ ਨੂੰ ਜ਼ੋਖਿਮ ਤੋਂ ਬਚਾਉਣ ਅਤੇ ਉਤਪਾਦਨ ਦੀ ਲਾਗਤ ਨੂੰ ਘੱਟ ਕਰਨ ਲਈ ਭਾਰਤ ਦੇ ਕਿਸਾਨ ਖੇਤੀ ਦੀਆਂ ਆਧੁਨਿਕ ਤਕਨੀਕਾਂ ’ਤੇ ਜ਼ੋਰ ਦੇ ਰਹੇ ਹਨ, ਇਸ ’ਚ ਪੌਲੀ ਹਾਊਸ, ਗ੍ਰੀਨ ਹਾਊਸ,...
ਇੰਝ ਸ਼ੁਰੂ ਹੋਇਆ ਸਮੁੰਦਰੀ ਯਾਤਰਾਵਾਂ ਦਾ ਸਿਲਸਿਲਾ
ਤੇਰਵ੍ਹੀਂ ਸਦੀ ਤੋਂ ਪਹਿਲਾਂ ਦੇ ਸਮੇਂ ਨੂੰ ਹਨ੍ਹੇਰੇ ਯੁੱਗ ਦੀ ਸੰਗਿਆ ਦਿੱਤੀ ਜਾਂਦੀ ਹੈ ਕਿਉਂਕਿ ਇਸ ਸਮੇਂ ਦੌਰਾਨ ਭੂਗੋਲਿਕ ਗਿਆਨ ਕਾਫੀ ਮਾੜੀ ਹਾਲਤ ’ਚ ਜਾ ਪਹੁੰਚਿਆ ਸੀ 13ਵੀਂ ਸਦੀ ’ਚ ਲੋਕਾਂ ’ਚ ਭੂਗੋਲਿਕ ਗਿਆਨ...
ਕੰਨਿਆਕੁਮਾਰੀ ਦੀ ਸੈਰ
ਭਾਰਤ ਦੇ ਸਿਰੇ ਤਾਮਿਲਨਾਡੂ ਦੇ ਕੰਨਿਆਕੁਮਾਰੀ ਨੂੰ ਸ਼ਬਦਾਂ ’ਚ ਬਿਆਨ ਕਰ ਸਕਣਾ ਮੁਸ਼ਕਿਲ ਹੈ ਇੱਥੇ ਤਿੰਨ ਸਮੁੰਦਰਾਂ ਦੇ ਮੇਲ ਨਾਲ ਸੂਰਜ ਉਦੈ ਹੋਣ ਅਤੇ ਸੂਰਜ ਛਿਪਣ ਦਾ ਅਨੋਖਾ ਨਜ਼ਾਰਾ ਦੇਖਿਆ ਜਾ ਸਕਦਾ ਹੈ ਇੱਥੋਂ...
ਬਿਹਤਰ ਕੱਲ੍ਹ ਲਈ ਅੱਜ ਹੀ ਧਿਆਨ ਦਿਓ
ਜੇਕਰ ਤੁਸੀਂ ਚਾਹੁੰਦੇ ਹੋ ਕਿ ਆਉਣ ਵਾਲੇ ਸਾਲਾਂ ’ਚ ਤੁਹਾਡੀ ਸਿਹਤ ਵਧੀਆ ਰਹੇ, ਤੁਸੀਂ ਆਰਥਿਕ ਤੌਰ ’ਤੇ ਮਜ਼ਬੂਤ ਰਹੋ, ਰਿਸ਼ਤੇਦਾਰਾਂ ਅਤੇ ਦੋਸਤਾਂ ਦਾ ਪੂਰਾ ਸਾਥ ਮਿਲੇ ਅਤੇ ਤੁਸੀਂ ਆਪਣੇ ਟੀਚਿਆਂ ਨੂੰ ਪਾਉਣ ’ਚ ਸਫ਼ਲਤਾ...
ਕਿਤੇ ਸਮੇਂ ਤੋਂ ਪਿੱਛੇ ਨਾ ਰਹਿ ਜਾਇਓ
ਅੱਜ ਦੀ ਇਸ ਭੱਜ-ਦੌੜ ਭਰੀ ਜ਼ਿੰਦਗੀ ’ਚ ਸਭ ਸਮੇਂ ਦੇ ਨਾਲ ਚੱਲਣਾ ਚਾਹੁੰਦੇ ਹਨ ਕੋਈ ਵੀ ਸਮਾਂ ਬਰਬਾਦ ਕਰਕੇ ਪਿੱਛੇ ਨਹੀਂ ਰਹਿਣਾ ਚਾਹੁੰਦਾ ਜੋ ਲੋਕ ਸਮਾਂ ਬਰਬਾਦ ਕਰਦੇ ਹਨ ਉਹ ਹੱਥ ਮਲ਼ਦੇ ਹੀ ਰਹਿ...
ਬੱਚਿਆਂ ਨੂੰ ਸਿਖਾਓ ਟੇਬਲ ਮੈਨਰ
ਬੱਚੇ ਉਹੀ ਸਿੱਖਦੇ ਹਨ ਜੋ ਉਨ੍ਹਾਂ ਨੂੰ ਸਿਖਾਇਆ ਜਾਂਦਾ ਹੈ ਉਂਜ ਤਾਂ ਹਰ ਮਾਤਾ-ਪਿਤਾ ਬੱਚਿਆਂ ਨੂੰ ਹਰ ਤਰ੍ਹਾਂ ਦੇ ਸ਼ਿਸ਼ਟਾਚਾਰ ਦਾ ਪਾਲਣ ਕਰਨਾ ਸਿਖਾਉਂਦੇ ਹਨ ਪਰ ਅਕਸਰ ਕੁਝ ਬੇਸਿਕ ਚੀਜ਼ਾਂ ਹਨ ਜਿਨ੍ਹਾਂ ਨੂੰ ਸਿਖਾਉਣਾ...
ਖਾਣਾ ਖੁਆਉਣ ਦਾ ਵੀ ਹੁੰਦੈ ਸਲੀਕਾ
ਜਿਉਣ ਲਈ ਜਿੰਨਾ ਜ਼ਰੂਰੀ ਹਵਾ ਅਤੇ ਪਾਣੀ ਹੈ, ਓਨਾ ਹੀ ਜ਼ਰੂਰੀ ਹੈ ਭੋਜਨ ਭੋਜਨ ਬਿਨਾਂ ਤਾਂ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਹੈ ਲੋਕ ਜਿਉਣ ਲਈ ਅਤੇ ਚੰਗੀ ਸਿਹਤ ਲਈ ਤਾਂ ਖਾਂਦੇ...
ਸਾਡਾ ਰਾਸ਼ਟਰੀ ਝੰਡਾ – ਗਣਤੰਤਰ ਦਿਵਸ ਵਿਸ਼ੇਸ਼
‘ਹਰੇਕ ਰਾਸ਼ਟਰ ਲਈ ਝੰਡਾ ਹੋਣਾ ਲਾਜ਼ਮੀ ਹੈ ਲੱਖਾਂ ਲੋਕਾਂ ਨੇ ਇਨ੍ਹਾਂ ਲਈ ਆਪਣੇੇ ਬਲਿਦਾਨ ਦੀ ਆਹੂਤੀ ਦਿੱਤੀ ਹੈ ਬਿਨਾ ਸ਼ੱਕ ਇਹ ਇੱਕ ਤਰ੍ਹਾਂ ਦੀ ਬੁੱਤਪ੍ਰਸਤੀ ਹੈ ਪਰ ਇਸ ਨੂੰ ਤਬਾਹ ਕਰਨਾ ਪਾਪ ਹੋਵੇਗਾ ਕਿਉਂਕਿ...
ਸਰਦੀਆਂ ’ਚ ਚਮੜੀ ਦਾ ਰੱਖੋ ਖਾਸ ਖਿਆਲ
ਸਰਦੀਆਂ ’ਚ ਚਮੜੀ ਦੀ ਸਹੀ ਦੇਖਭਾਲ ਕਰਨਾ ਆਪਣੇ-ਆਪ ’ਚ ਇੱਕ ਚਿੰਤਾ ਦਾ ਵਿਸ਼ਾ ਹੈ ਜ਼ਿਆਦਾਤਰ ਲੋਕ ਪੂਰਾ ਗਿਆਨ ਨਾ ਹੋਣ ਕਾਰਨ ਚਮੜੀ ਦੀ ਦੇਖਭਾਲ ਸਹੀ ਤਰੀਕੇ ਨਾਲ ਨਹੀਂ ਕਰ ਸਕਦੇ ਉਹ ਨਹੀਂ ਜਾਣਦੇ ਕਿ...