Vajan Kam Karne Ke liye Tips in Punjabi

ਸਾਈਕÇਲੰਗ ਤੋਂ ਵਜ਼ਨ ਘੱਟ ਕਰਨ ਲਈ ਕੁਝ ਟਿਪਸ

ਸਾਈਕÇਲੰਗ ਤੋਂ ਪਹਿਲਾਂ ਕੁਝ ਖਾ ਲਓ:

ਅਕਸਰ ਕਿਹਾ ਜਾਂਦਾ ਹੈ ਕਿ ਐਕਸਰਸਾਇਜ਼ ਕਰਨ ਤੋਂ ਪਹਿਲਾਂ ਕੁਝ ਨਹੀਂ ਖਾਣਾ ਚਾਹੀਦਾ ਹੈ ਐਕਸਰਸਾਇਜ਼ ਹਮੇਸ਼ਾ ਖਾਲੀ ਪੇਟ ਕਰਨ ਨਾਲ ਹੀ ਵਜ਼ਨ ਘੱਟ ਹੁੰਦਾ ਹੈ ਪਰ ਜ਼ਰਾ ਸੋਚੋ ਕਿ ਜੇਕਰ ਤੁਹਾਡੇ ਅੰਦਰ ਐਕਸਰਸਾਇਜ਼ ਕਰਨ ਲਈ ਊਰਜਾ ਹੀ ਨਹੀਂ ਹੈ ਤਾਂ ਤੁਸੀਂ ਐਕਸਰਸਾਇਜ਼ ਕਰੋਂਗੇ ਕਿਵੇਂ? ਇਸ ਲਈ ਤੁਸੀਂ ਸਾਈਕÇਲੰਗ ਦੇ 30 ਮਿੰਟ ਪਹਿਲਾਂ ਕੁਝ ਹਲਕਾ ਜਿਹਾ ਖਾ ਲਓ ਤੁਸੀਂ ਇੱਕ ਕੇਲਾ ਅਤੇ ਜੈਮ ਦੇ ਨਾਲ ਇੱਕ ਸਲਾਇਸ ਟੋਸਟ ਖਾ ਸਕਦੇ ਹੋ

ਇਸ ਤੋਂ ਇਲਾਵਾ ਤੁਸੀਂ ਚਾਹੋ ਤਾਂ ਇੱਕ ਮੁੱਠੀ ਸਪਰਾਓਟਸ ਵੀ ਖਾ ਸਕਦੇ ਹੋ ਸਵੇਰੇ, ਦੁਪਹਿਰ ਜਾਂ ਸ਼ਾਮ ਨੂੰ ਜਦੋਂ ਵੀ ਤੁਸੀਂ ਸਾਈਕÇਲੰਗ ਕਰਨੀ ਹੋਵੇ ਤਾਂ ਤੁਸੀਂ ਜ਼ਰੂਰ ਕੁਝ ਨਾ ਕੁਝ ਖਾ ਲਓ ਸਾਈਕÇਲੰਗ ਨਾਲ ਵੇਟ ਘੱਟ ਕਰਨ ’ਚ ਵਰਕਆਊਟ ਲਈ ਫਿਊਲ ਦਾ ਕੰਮ ਕਰੇਗਾ ਇਸ ਤੋਂ ਇਲਾਵਾ ਸਾਈਕÇਲੰਗ ਕਰਨ ਤੋਂ ਪਹਿਲਾਂ ਤੁਸੀਂ ਪਾਣੀ ਪੀਣਾ ਨਾ ਭੁੱਲੋ ਕਿਉਂਕਿ ਪਾਣੀ ਪੀਣ ਨਾਲ ਤੁਹਾਡੀ ਬਾਡੀ ਹਾਈਡ੍ਰੇਟ ਰਹਿੰਦੀ ਹੈ ਅਤੇ ਪਸੀਨਾ ਹੋਣ ’ਤੇ ਵੀ ਤੁਸੀਂ ਡਿਹਾਈਡ੍ਰੇਟ ਨਹੀਂ ਹੁੰਦੇ ਹੋ

ਰਫ਼ਤਾਰ ਅਤੇ ਮਿਹਨਤ ’ਤੇ ਦਿਓ ਧਿਆਨ:

ਸਾਈਕÇਲੰਗ ਨਾਲ ਵੇਟ ਘੱਟ ਕਰਨਾ ਹੈ ਤਾਂ ਤੁਹਾਨੂੰ ਆਪਣੀ ਮਿਹਨਤ ਅਤੇ ਸਾਈਕÇਲੰਗ ਦੀ ਰਫ਼ਤਾਰ ’ਤੇ ਧਿਆਨ ਦੇਣਾ ਹੋਵੇਗਾ ਤੁਸੀਂ ਇਸ ਟਰਿੱਕ ਨੂੰ ਸਮਝ ਜਾਓਂਗੇ ਤਾਂ ਸਾਈਕÇਲੰਗ ਨਾਲ ਵਜ਼ਨ ਘੱਟ ਕਰਨ ’ਚ ਆਸਾਨੀ ਹੋਵੇਗੀ ਇਨਡੋਰ ਸਾਈਕÇਲੰਗ ’ਚ ਇੱਕ ਰੇਜੀਸਟੈਂਟ ਬੈਂਡ ਹੁੰਦਾ ਹੈ, ਜੋ ਤੁਹਾਡੇ ਪੈਰਾਂ ਨਾਲ ਜ਼ਿਆਦਾ ਬਲ ਲਾਉਣ ਲਈ ਪ੍ਰੇਰਿਤ ਕਰਦੇ ਹਨ ਨਾਲ ਹੀ ਗਤੀ ਨੂੰ ਵਧਾਉਣ ਨਾਲ ਮਿਹਨਤ ਵੀ ਜ਼ਿਆਦਾ ਲੱਗੇਗੀ ਅਤੇ ਕੈਲੋਰੀ ਵੀ ਬਰਨ ਹੋਵੇਗੀ

Also Read:  ਜਵਾਨੀ ਤੋਂ ਹੀ ਰੱਖੋ ਦਿਲ ਦਾ ਧਿਆਨ

ਸਾਈਕÇਲੰਗ ਵਰਕਆਊਟ ਨੂੰ ਬਦਲਦੇ ਰਹੋ:

ਸਾਡੇ ਸਰੀਰ ਦੇ ਨਾਲ ਇੱਕ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਇਹ ਕਿਸੇ ਵੀ ਕੰਮ ਨੂੰ ਰੋਜ਼ਾਨਾ ਕਰਦੇ ਰਹਿਣ ਨਾਲ ਉਸ ਦੀ ਆਦੀ ਹੋ ਜਾਂਦੀ ਹੈ ਜਿਵੇਂ ਕਿ ਜੇਕਰ ਤੁਸੀਂ ਇੱਕ ਹੀ ਵਰਕਆਊਟ ਕਰਦੇ ਹੋ, ਤਾਂ ਸ਼ੁਰੂਆਤ ’ਚ ਤੇਜ਼ੀ ਨਾਲ ਵਜ਼ਨ ਘੱਟ ਹੁੰਦਾ ਹੈ, ਪਰ ਬਾਅਦ ’ਚ ਫਿਰ ਤੋਂ ਕੈਲੋਰੀ ਬਰਨ ਸਲੋਅ ਹੋ ਸਕਦਾ ਹੈ ਅਜਿਹੇ ’ਚ ਸਾਈਕÇਲੰਗ ਨਾਲ ਵੇਟ ਘੱਟ ਕਰਨ ਲਈ ਤੁਸੀਂ ਸਮੇਂ-ਸਮੇਂ ’ਤੇ ਆਪਣੇ ਸਾਈਕÇਲੰਗ ਕਰਨ ਦੇ ਤਰੀਕੇ ਨੂੰ ਬਦਲਦੇ ਰਹੋ ਜਿਵੇਂ ਕਿ ਸਾਈਕÇਲੰਗ ਕਰਨ ’ਚ ਕਈ ਹੋਰ ਤਰ੍ਹਾਂ ਦੀਆਂ ਸਾਈਕਲ ਰਾਈਡਸ ਕਰੋ, ਜਿਸ ਨਾਲ ਵਜ਼ਨ ਘੱਟ ਹੋਣ ’ਚ ਮੱਦਦ ਮਿਲੇਗੀ ਜਿਵੇਂ ਕਿ ਇੰਡੋੋਰੈਂਸ ਰਾਈਡ, ਸਟਰੈਂਥ ਰਾਈਡ, ਰੇਸ ਰਾਈਡ

ਸਾਈਕÇਲੰਗ ਵਰਕਆਊਟ ਦਾ ਸਮਾਂ ਵੰਡ ਲਓ:

ਅੱਜ-ਕੱਲ੍ਹ ਭੱਜ-ਦੌੜ ਭਰੀ ਜ਼ਿੰਦਗੀ ’ਚ ਐਕਸਰਸਾਇਜ਼ ’ਤੇ ਇੱਕ ਘੰਟਾ ਦੇਣਾ ਬਹੁਤ ਮੁਸ਼ਕਲ ਜਿਹਾ ਹੁੰਦਾ ਹੈ ਅਜਿਹੇ ’ਚ ਤੁਸੀਂ ਆਪਣੇ ਸਾਈਕÇਲੰਗ ਕਰਨ ਦੇ ਸਮੇਂ ਨੂੰ ਵੰਡ ਸਕਦੇ ਹੋ ਜਿਵੇਂ ਕਿ ਸਵੇਰ ਦੇ ਸਮੇਂ 25 ਮਿੰਟ ਸਾਈਕÇਲੰਗ ਕਰੋ ਅਤੇ ਸ਼ਾਮ ਦੇ ਸਮੇਂ 25 ਮਿੰਟ ਦਾ ਵਰਕਆਊਟ ਕਰੋ ਇਨ੍ਹਾਂ ਛੋਟੇ-ਛੋਟੇ ਦੋ ਸੈਸ਼ਨਾਂ ’ਚ ਤੁਸੀਂ ਆਪਣੀ ਜ਼ਿਆਦਾ ਕੈਲੋਰੀ ਬਰਨ ਕਰ ਸਕੋਂਗੇ

ਡਾਈਟ ਦਾ ਵੀ ਰੱਖੋ ਧਿਆਨ:

ਸਾਈਕÇਲੰਗ ਨਾਲ ਵੇਟ ਘੱਟ ਕਰਨ ਲਈ ਸਭ ਤੋਂ ਜ਼ਰੂਰੀ ਮੰਤਰ ਹੈ ਡਾਈਟ ਦਾ ਧਿਆਨ ਰੱਖਣਾ ਕਈ ਵਾਰ ਲੋਕ ਸਾਈਕÇਲੰਗ ਵਰਕਆਊਟ ਕਰਨ ਦੇ ਨਾਲ ਇੱਕ ਗਲਤੀ ਕਰਦੇ ਹੋ ਉਹ ਇਹ ਕਿ ਅਸੀਂ ਸੋਚਦੇ ਹਾਂ ਕਿ ਹੁਣ ਤਾਂ ਵਰਕਆਊਟ ਕਰ ਲਿਆ ਹੈ ਹੁਣ ਅਸੀਂ ਕੁਝ ਵੀ ਖਾ ਸਕਦੇ ਹਾਂ ਪਰ ਨਹੀਂ, 45 ਮਿੰਟ ਦੀ ਸਾਈਕÇਲੰਗ ਨਾਲ ਤੁਹਾਨੂੰ ਸਿਰਫ 500 ਤੋਂ 600 ਕੈਲੋਰੀ ਹੀ ਬਰਨ ਹੁੰਦੀ ਹੈ ਜੇਕਰ ਤੁਸੀਂ ਸਾਈਕÇਲੰਗ ਤੋਂ ਬਾਅਦ ਕੁਝ ਖਾ ਵੀ ਰਹੇ ਹੋ ਤਾਂ ਲਗਭਗ 550 ਕੈਲੋਰੀ ਹੀ ਗ੍ਰਹਿਣ ਕਰਨਾ ਚਾਹੀਦਾ ਹੈ ਇਸ ਦੇ ਲਈ ਤੁਸੀਂ ਆਪਣੀ ਡਾਈਟ ’ਚ ਕੈਲੋਰੀ ਦੀ ਮਾਤਰਾ ਨੂੰ ਸੀਮਤ ਕਰੋ

Also Read:  ਬੱਚਿਆਂ ਨੂੰ ਬਚਾਓ ਬੋਨ ਫਰੈਕਚਰ ਤੋਂ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ