ਆਲੂ ਬੁਖਾਰੇ ਦਾ ਜੂਸ
the juice of plums
Table of Contents
ਸਮੱਗਰੀ:-
(5-6 ਜਣਿਆਂ ਲਈ)
- ਆਲੂ ਬੁਖਾਰਾ 250 ਗ੍ਰਾਮ,
- ਖੰਡ ਸੁਆਦ ਅਨੁਸਾਰ,
- ਕਾਲਾ ਲੂਣ,
- ਭੁੰਨਿਆ ਜ਼ੀਰਾ ਪੀਸਿਆ ਹੋਇਆ,
- ਕਾਲੀ ਮਿਰਚ ਪੀਸੀ ਹੋਈ ਸੁਆਦ ਅਨੁਸਾਰ
ਬਣਾਉਣ ਦਾ ਤਰੀਕਾ :-
ਆਲੂ ਬੁਖਾਰਿਆਂ ਨੂੰ ਚੰਗੀ ਤਰ੍ਹਾਂ ਧੋ ਲਓ ਖੰਡ ਤੇ ਗੁਠਲੀ ਕੱਢ ਕੇ ਪੀਸ ਲਓ ਅਤੇ ਛਾਣੋ ਹੁਣ ਇਸ ‘ਚ 5 ਗਿਲਾਸ ਪਾਣੀ ਮਿਲਾਓ ਤੇ ਬਰਫ ਪਾ ਦਿਓ ਕਾਲੀ ਮਿਰਚ, ਜ਼ੀਰਾ ਪਾਊਡਰ ਤੇ ਕਾਲਾ ਲੂਣ ਪਾ ਕੇ ਚੰਗੀ ਤਰ੍ਹਾਂ ਹਿਲਾਓ ਠੰਡਾ-ਠੰਡਾ ਜੂਸ ਸਰਵ ਕਰੋ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.